ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਡੀਜੀਪੀ ਨੂੰ ਝੂਠੇ ਕੇਸਾਂ ਦੀ ਸੂਚੀ ਸੌਂਪੀ

(ਡੀਜੀਪੀ ਨੇ ਸਾਰੇ ਕੇਸਾਂ ਦੀ ਜਾਂਚ ਦਾ ਭਰੋਸਾ ਦਵਾਇਆ)
ਚੰਡੀਗੜ੍ਹ/9 ਅਗਸਤ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਗੁਰਦਾਸਪੁਰ ਸੰਸਦੀ ਹਲਕੇ ‘ਚ ਕਾਂਗਰਸੀ ਆਗੂਆਂ ਦੇ ਇਸ਼ਾਰੇ ਉੱਤੇ ਦਰਜ ਕੀਤੇ ਝੂਠੇ ਅਤੇ ਸਆਿਸਤ ਤੋਂ ਪ੍ਰੇਰਤਿ ਕੇਸਾਂ ਦੀ ਸੂਚੀ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੂੰ ਸੌਂਪੀ ਅਤੇ ਕਹਾ ਕ ਿਇਹਨਾਂ ਸਾਰੇ ਕੇਸਾਂ ਦੀ ਜਾਂਚ ਕੀਤੀ ਜਾਵੇ ਤਾਂ ਕ ਿਕਾਂਗਰਸੀ ਅੱਤਆਿਚਾਰਾਂ ਦੇ ਪੀੜਤਾਂ ਨੂੰ ਇਨਸਾਫ ਮਲਿ ਸਕੇ।

ਵਫਦ ਵਚਿ ਸ਼ਾਮਲਿ ਡਾਕਟਰ ਦਲਜੀਤ ਸੰਿਘ ਚੀਮਾ, ਸਰਦਾਰ ਬਕਿਰਮ ਸੰਿਘ ਮਜੀਠੀਆ, ਸਰਦਾਰ ਸੁੱਚਾ ਸੰਿਘ ਲੰਗਾਹ ਅਤੇ ਸਰਦਾਰ ਲਖਬੀਰ ਸੰਿਘ ਲੋਧੀਨੰਗਲ ਨੇ ਡੀਜੀਪੀ ਨੂੰ ਦੱਸਆਿ ਕ ਿਕਾਂਗਰਸੀ ਵਰਕਰ ਆਪਣੇ ਸਆਿਸੀ ਵਰੋਧੀਆਂ ਖਲਾਫ ਝੂਠੇ ਮਾਮਲੇ ਦਰਜ ਕਰਵਾਉਣ ਲਈ ਹੇਠਲੇ ਪੱਧਰ ਉੱਤੇ ਪੁਲਸਿ ਦੀ ਰੱਜ ਕੇ ਦੁਰਵਰਤੋਂ ਕਰ ਰਹੇ ਹਨ। ਉਹਨਾਂ ਨੇ ਬਹੁਤ ਸਾਰੀਆਂ ਮਸਾਲਾਂ ਦੰਿਦੇ ਹੋਏ ਦੱਸਆਿ ਕ ਿਕਸਿ ਤਰ੍ਹਾਂ ਡੇਰਾ ਬਾਬਾ ਨਾਨਕ, ਗੁਰਦਾਸਪੁਰ ਅਤੇ ਬਟਾਲਾ ਹਲਕਆਿਂ ਵਚਿ ਕਤਲ ਦੀ ਕੋਸ਼ਸ਼ਿ ਦੇ ਮਾਮਲੇ ਦਰਜ ਕਰਵਾਏ ਗਏ ਹਨ। ਆਗੂਆਂ ਨੇ ਇਸ ਮੌਕੇ ਕੁੱਝ ਐਸਐਚਓਜ਼ ਮੱਖਣ ਸੰਿਘ ਅਤੇ ਤਰਸੇਮ ਸੰਿਘ ਦੇ ਨਾਂ ਲਏ, ਜਹਿੜੇ ਕਾਂਗਰਸੀ ਵਧਾਇਕਾਂ ਅਤੇ ਆਗੂਆਂ ਦੇ ਇਸ਼ਾਰੇ ਉੱਤੇ ਬੇਰਹਮੀ ਨਾਲ ਨਰਿਦੋਸ਼ ਲੋਕਾਂ ਖਲਾਫ ਝੂਠੇ ਪਰਚੇ ਦਰਜ ਕਰ ਰਹੇ ਹਨ।
ਸਰਦਾਰ ਮਜੀਠੀਆ ਵੱਲੋਂ ਗੁਰਦਾਸਪੁਰ ਸੰਸਦੀ ਹਲਕੇ ਨਾਲ ਸੰਬੰਧਤਿ ਦੋ ਮਾਮਲੇ ਡੀਜੀਪੀ ਦੇ ਧਆਿਨ ਵਚਿ ਲਆਿਂਦੇ ਗਏ। ਉਹਨਾਂ ਕਹਾ ਕ ਿਕਾਂਗਰਸੀ ਵਧਾਇਕ ਰਮਨਜੀਤ ਸੱਿਕੀ ਦੇ ਸਮਰਥਕਾਂ ਦੁਆਰਾ ਤਰਨ ਤਾਰਨ ਵਚਿ ਫੌਜੀ ਜਵਾਨ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਆਿ ਗਆਿ ਹੈ। ਉਹਨਾਂ ਕਹਾ ਕ ਿਇੱਕ ਹੋਰ ਮਾਮਲੇ ਵਚਿ ਇੱਕ ਸੁਤੰਤਰਤਾ ਸੰਗਰਾਮੀ ਦੇ ਬੇਟੇ ਉੱਤੇ ਗੱਿਦੜਬਾਹਾ ਵਧਾਇਕ ਅਮਰੰਿਦਰ ਰਾਜਾ ਵੜੰਿਗ ਦੇ ਇਸ਼ਾਰੇ @ਤੇ ਪੁਲਸਿ ਹਰਾਸਤ ਵਚਿ ਇਸ ਲਈ ਤਸ਼ੱਦਦ ਕੀਤਾ ਗਆਿ ਕਉਿਂਕ ਿਉਸ ਨੇ ਆਪਣੇ ਪੰਿਡ ਦੇ ਤਲਾਬ ਉੱਤੇ ਨਜਾਇਜ਼ ਕਬਜ਼ੇ ਖਲਾਫ ਅਰਜ਼ੀ ਦੱਿਤੀ ਸੀ। ਉਹਨਾਂ ਨੇ ਡੀਜੀਪੀ ਕੋਲੋਂ ਇਹਨਾਂ ਦੋਵੇਂ ਮਾਮਲਆਿਂ ਵਚਿ ਇਨਸਾਫ ਦੀ ਮੰਗ ਕੀਤੀ।
ਡੀਜੀਪੀ ਸੁਰੇਸ਼ ਅਰੋੜਾ ਨੇ ਅਕਾਲੀ ਦਲ ਦੇ ਵਫਦ ਨੂੰ ਬਹੁਤ ਹੀ ਧੀਰਜ ਨਾਲ ਸੁਣਆਿ ਅਤੇ ਭਰੋਸਾ ਦਵਾਇਆ ਕ ਿਉਹਨਾਂ ਦੇ ਧਆਿਨ ਵਚਿ ਲਆਿਂਦੇ ਗਏ ਗੁਰਦਾਸਪੁਰ ਹਲਕੇ ਦੇ ਸਾਰੇ ੫੦ ਕੇਸਾਂ ਦੀ ਉਹ ਤੁਰੰਤ ਜਾਂਚ ਕਰਨਗੇ।

Leave a Reply

Your email address will not be published. Required fields are marked *