ਹਰਿਆਣਾਪੰਜਾਬ

ਡਿਪਟੀ ਐਡਵੋਕੇਟ ਜਰਨਲ ਗੁਰਦਾਸ ਸਿੰਘ ਸਲਵਾਰਾ ਨੂੰ ਅਹੁੱਦੇ ਤੋਂ ਹੱਟਾਇਆ

ਚੰਡੀਗੜ੍ਹ 26 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਚੰਡੀਗੜ੍ਹ ਸਥਿਤ ਹਰਿਆਣਾ ਐਡਵੋਕੇਟ ਦਫਤਰ ਵਿਚ ਨਿਯੁਕਤ ਡਿਪਟੀ ਐਡਵੋਕੇਟ ਜਰਨਲ ਗੁਰਦਾਸ ਸਿੰਘ ਸਲਵਾਰਾ ਨੂੰ ਉਨ੍ਹਾਂ ਦੇ ਅਹੁੱਦੇ ਤੋਂ ਹੱਟਾ ਦਿੱਤਾ ਹੈ।

Leave a Reply

Your email address will not be published. Required fields are marked *