ਪੰਜਾਬ

ਬਠਿੰਡਾ ਹਾਦਸਾ :10 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖਮੀ

ਧੁੰਦ ਕਾਰਨ ਭਿੜੇ ਵਾਹਨਾਂ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੀ. ਆਰ. ਟੀ. ਸੀ. ਦੀ ਬੱਸ ਦੀ ਪਹਿਲਾਂ ਇਕ ਮਿੰਨੀ ਬੱਸ ਨਾਲ ਟੱਕਰ ਹੋ ਗਈ

ਇਸ ਦੌਰਾਨ ਪਿੱਛੋਂ ਆ ਰਹੀਆਂ ਕੁਝ ਹੋਰ ਗੱਡੀਆਂ ਵੀ ਆ ਟਕਰਾਈਆਂ। ਬੱਸ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਵਿਦਿਆਰਥੀ ਬੱਸ ‘ਚੋਂ ਉਤਰ ਕੇ ਇਕ ਪਾਸੇ ਖੜ੍ਹੇ ਸਨ ਕਿ ਇਕ ਤੇਜ਼ ਰਫਤਾਰ ਸੀਮੈਂਟ ਮਿਕਸਚਰ ਵਾਲੇ ਟਰੱਕ ਨੇ ਵਿਦਿਆਰਥੀਆਂ ਨੂੰ ਦਰੜ ਦਿੱਤਾ।

Leave a Reply

Your email address will not be published. Required fields are marked *