ਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬਪਟਿਆਲਾ

ਕੈਪਟਨ ਅਮਰਿੰਦਰ ਸਿੰਘ ਨੂੰ ‘ਬੇਅੰਤ’ ਸਿੰਘ ਵਰਗਾ ਕਾਰਾ ਕਰਨ ਦੀ ਮਿਲੀ ਧਮਕੀ !

ਪਟਿਆਲਾ 27 ਜਨਵਰੀ (ਮਧੂਸਾਰ ਬਿਊਰੋ)
ਸ਼ੇਰਾ ਖੁੱਬਣ ਗਰੁੱਪ ਵੱਲੋਂ ਵਿੱਕੀ ਗੌਡਰ ਅਤੇ ਪ੍ਰੇਮਾ ਲਹੌਰੀਆ ਦੀ ਮੌਤ ਦਾ ਬਦਲਾ ਲੈਣ ਦੀ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ ਤੋਂ ਪੁਲਿਸ ਸ਼ੇਰਾ ਖੁੱਬਣ ਗਰੁੱਪ ਨਾਲ ਸਬੰਧਤ ਸ਼ੋਸ਼ਲ ਮੀਡੀਏ ‘ਤੇ ‘ਜੈਪਾਲ ਭੁੱਲਰ ਆਲੇ’ ਵਾਲਿਆਂ ਨੇ ਗੈਂਗਸਟਰ ਵਿੱਕੀ ਗੌਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਅਨਕਾਊਂਟਰ ਕੀਤੇ ਜਾਣ ਦੀ ਨਿੰਦਾ ਕੀਤਾ ਹੈ।

‘ਜੈਪਾਲ ਭੁੱਲਰ ਆਲੇ’ ਵਾਲੇ ਫੇਸਬੁੱਕ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦਿੰਦਿਆਂ ਕਿਹਾ ਕਿ ਕੈਪਟਨ ਖੁਸ਼ ਨਹੀਂ ਹੋਈਦਾ ਤੇਰਾ ਹਾਲ ‘ਬੇਅੰਤ ਸਿੰਘ ਵਾਲਾ’ ਨਾ ਹੋ ਜਾਵੇ ਅਤੇ ਇਹ ਨਾ ਹੋਵੇ ਕਿਤੇ ਚਾਰ ਕੁ ਬੰਦ ਤੈਨੂੰ ਮੋਢਾ ਦੇਣ ਲਈ ਨਾ ਰਹਿਣ।

Leave a Reply

Your email address will not be published. Required fields are marked *