ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕੀਤਾ ਜਥੇਬੰਦਕ ਢਾਂਚੇ ਦਾ ਐਲਾਨ
ਟਕਸਾਲੀ ਪਰਿਵਾਰਾਂ ਤੇ ਮਿਹਨਤੀ ਵਰਕਰਾਂ ਨੂੰ ਦਿੱਤੀਆਂ ਗਈਆਂ ਵਿਸ਼ੇਸ਼ ਜ਼ਿੰਮੇਵਾਰੀਆਂ : ਪ੍ਰੋ. ਕਿਰਪਾਲ ਸਿੰਘ ਬਡੂੰਗਰ
ਮੁੱਖ ਮੰਤਰੀ ਦੇ ਸ਼ਹਿਰ ‘ਚ ਹੋ ਰਹੀਆਂ ਜ਼ਿਆਦਤੀਆਂ ਦਾ ਡਟ ਕੇ ਕਰਾਂਗੇ ਮੁਕਾਬਲਾ : ਹਰਪਾਲ ਜੁਨੇਜਾ
ਪਟਿਆਲਾ, 8 ਮਈ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਵਲੋਂ ਅੱਜ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸਤਬੀਰ ਸਿੰਘ ਖੱਟੜਾ, ਰਣਧੀਰ ਰੱਖੜਾ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਦੀ ਹਾਜ਼ਰੀ ਵਿਚ ਪਟਿਆਲਾ ਸ਼ਹਿਰੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ, ਜਿਸ ਵਿਚ ਟਕਸਾਲੀ ਪਰਿਵਾਰਾਂ ਅਤੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ।
ਪ੍ਰਧਾਨ ਜੁਨੇਜਾ ਨੇ ਸਾਰੇ ਵਰਗਾਂ ਨੂੰ ਯੋਗ ਨੁਮਾਇੰਦਗੀ ਦੇਣ ਦਾ ਐਲਾਨ ਕੀਤਾ। ਜਥੇਬੰਦੀ ਦਾ ਐਲਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਸਮੁੱਚੀ ਲੀਡਰਸ਼ਿਪ ਦੀ ਹਾਜ਼ਰੀ ਵਿਚ ਕੀਤਾ ਗਿਆ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਨਵੇਂ ਜਥੇਬੰਦਕ ਢਾਂਚੇ ਵਿਚ ਟਕਸਾਲੀ ਪਰਿਵਾਰਾਂ ਅਤੇ ਮਿਹਨਤੀ ਵਰਕਰਾਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਦੋਂ ਕਿ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਜਥੇਬੰਦੀ ਮੁੱਖ ਮੰਤਰੀ ਦੇ ਸ਼ਹਿਰ ਵਿਚ ਹੋ ਰਹੀਆਂ ਜ਼ਿਆਦਤੀਆਂ ਦਾ ਡਟ ਕੇ ਮੁਕਾਬਲਾ ਕਰੇਗੀ। ਜਿਸ ਵਿਚ ਲੰਘੀਆਂ ਨਗਰ ਨਿਗਮ ਚੋਣਾਂ ਵਿਚ ਸਰਕਾਰ ਦੀ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕਰਕੇ ਸੀਟ ਜਿੱਤਣ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਪਟਿਆਲਾ ਸ਼ਹਿਰੀ ਦੀ ਕੁਆਰਡੀਨੇਸ਼ਨ ਕਮੇਟੀ ਦਾ ਐਲਾਨ ਵੀ ਕੀਤਾ ਗਿਆ, ਜਿਸ ਵਿਚ ਕਿਰਪਾਲ ਸਿੰਘ ਬਡੂੰਗਰ, ਸੁਰਿੰਦਰ ਸਿੰਘ ਪਹਿਲਵਾਨ, ਸੁਰਜੀਤ ਸਿੰਘ ਰੱਖੜਾ, ਅਜੈ ਥਾਪਰ, ਬੀਬਾ ਅਮਰਜੀਤ ਕੌਰ, ਸਵਿੰਦਰ ਸਿੰਘ ਸੱਬਰਵਾਲ, ਭਗਵਾਨ ਦਾਸ ਜੁਨੇਜਾ, ਮਹਿੰਦਰ ਪਾਲ ਸਿੰਘ ਸੌਢੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਮੰਜੂ ਕੂਰੇਸੀ, ਸਤਬੀਰ ਸਿੰਘ ਖੱਟੜਾ, ਗੁਰਚਰਨ ਸਿੰਘ ਬੱਠਲਾ, ਕਬੀਰ ਦਾਸ, ਸੁਰਜੀਤ ਸਿੰਘ ਟੋਹੜਾ, ਬੀਬੀ ਹਰਪ੍ਰੀਤ ਕੋਰ ਮੁੱਖਮੈਲਪੁਰ, ਗੁਰਜੀਤ ਸਿੰਘ ਸਾਹਨੀ, ਬੀਬੀ ਵਨਿੰਦਰ ਕੋਰ ਲੂੰਬਾ, ਅਮਰਿੰਦਰ ਸਿੰਘ ਬਜਾਜ, ਇੰਦਰਮੋਹਨ ਸਿੰਘ ਬਜਾਜ, ਅਜੀਤ ਪਾਲ ਸਿੰਘ ਕੋਹਲੀ, ਸੁਰਜੀਤ ਸਿੰਘ ਕੋਹਲੀ, ਵਿਸਨੂੰ ਸਰਮਾ, ਸਰੂਪ ਸਿੰਘ ਸਹਿਗਲ, ਜਸਪਾਲ ਪ੍ਰਧਾਨ, ਨਰਦੇਵ ਸਿੰਘ ਆਕੜੀ, ਜੋਗਿੰਦਰ ਸਿੰਘ ਪ੍ਰਧਾਨ, ਸਗਿੰਦਰ ਪਾਲ ਸਿੰਘ ਸੰਨੀ ਅੋਲਖ, ਕਰਨੈਲ ਸਿੰਘ ਭੱਠੇ ਵਾਲੇ ਸ਼ਾਮਲ ਹਨ।
ਇਸੇ ਤਰ•ਾਂ ਸੁਖਬੀਰ ਸਿੰਘ ਨੂੰ ਖਜਾਨਚੀ, ਅਮਰਜੀਤ ਸਿੰਘ ਬਠਲਾ ਨੂੰ ਸਕੱਤਰ, ਮਹਿੰਦਰਪਾਲ ਸਿੰਘ ਸੋਢੀ ਨੂੰ ਸਕੱਤਰ ਅਤੇ ਕੋਆਰਡੀਨੇਟਰ ਪਟਿਆਲਾ ਸਹਿਰੀ-2, ਨਰਦੇਵ ਸਿੰਘ ਆਕੜੀ ਤੇ ਅਜੇ ਥਾਪਰ ਨੂੰ ਮੀਡੀਆ ਸਕੱਤਰ, ਆਕਾਸ਼ ਸ਼ਰਮਾ ਬਾਕਸਰ ਨੂੰ ਦਫ਼ਤਰ ਇੰਚਾਰਜ, ਜਸਵਿੰਦਰਪਾਲ ਸਿੰਘ ਚੱਢਾ ਤੇ ਅਤੇ ਤਰਲੋਕ ਸਿੰਘ ਟੋਹਰਾ ਨੂੰ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰ•ਾਂ ਪਰਮਜੀਤ ਸਿੰਘ ਪੰਮਾ, ਰਾਮ ਚੰਦਰ ਰਾਮਾ, ਰਛਪਾਲ ਸਿੰਘ ਧੰਜੂ, ਹਰਦੀਪ ਸਿੰਘ ਦੀਪਾ, ਚੈਨ ਸਿੰਘ, ਕੁਲਵੰਤ ਸਿੰਘ ਬਾਜਵਾ, ਰਵਿੰਦਰ ਪਾਲ ਸਿੰਘ ਵਿੰਦਾ ਗਰੋਵਰ, ਤਰਨਵੀਰ ਸਿੰਘ ਬੀਬਾ ਸਹਿਗਲ, ਭੂਰਾ ਗਿੱਲ ਪ੍ਰਤਾਪ ਨਗਰ, ਜੇ. ਪੀ. ਸਿੰਘ ਕਾਲੜਾ, ਅਹਿਮਦ ਕੁਰੇਸੀ, ਕੰਵਲਜੀਤ ਸਿੰਘ ਗੋਨਾ, ਪਵਨ ਨਾਗਰਥ, ਸੁਖਦੇਵ ਸਿੰਘ, ਸੁਖਵਿੰਦਰ ਪਾਲ ਸਿੰਘ ਮਿੰਟਾ, ਤਰਨਜੀਤ ਸਿੰਘ ਭਾਟੀਆ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂ ਕਿ ਗੁਰਮੁੱਖ ਸਿੰਘ ਢਿੱਲੋਂ, ਅਮਰਿੰਦਰ ਸਿੰਘ, ਜੋਗਿੰਦਰ ਸਿੰਘ ਛਾਂਗਾ, ਜਸਪਾਲ ਸਿੰਘ ਭੰਗੂ, ਕੈਪਟਨ ਬਲਦੇਵ ਸਿੰਘ, ਦਪਿੰਦਰ ਪਾਲ ਸਿੰਘ (ਰੋਮੀ ਬਡੂੰਗਰ), ਹਰਬਖਸ ਸਿੰਘ ਚਹਿਲ, ਹਰਪਾਲ ਸਿੰਘ ਬਿੱਟੂ ਡੋਗਰਾ ਮੁਹੱਲਾ, ਸ਼ਾਮ ਲਾਲ ਖੱਤਰੀ, ਰਮੇਸ ਕੁਮਾਰ ਭੱਟੀ, ਬਿੱਟੂ ਰਵੇਲ ਸਿੰਘ, ਜਗਦੇਵ ਸਿੰਘ ਗੁਰੂ ਨਾਨਕ ਨਗਰ , ਮਨੌਜ ਕੁਮਾਰ ਗੈਰਾ, ਰੂੜ ਸਿੰਘ, ਲਵਲੀ ਅਛੂਤ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ•ਾਂ ਗੋਬਿੰਦ ਬਡੂੰਗਰ, ਦਰਵੇਸ ਗੋਇਲ, ਸੁਖਬੀਰ ਸਿੰਘ ਅਬਲੋਵਾਲ, ਜਸਪ੍ਰੀਤ ਸਿੰਘ ਭਾਟੀਆ, ਲਾਡੀ ਸਹਿਗਲ, ਰਾਜਨ ਪੂਰੀ ਸ਼ੇਰੂ, ਯੁਵਰਾਜ ਅਗਰਵਾਲ, ਯੋਗੇਸਵਰ ਸਿੰਘ ਮੋਨੂੰ, ਮਨੀਸ ਸਿੰਘੀ, ਗੁਰਸੇਵਕ ਸਿੰਘ, ਰਵਿੰਦਰ ਪਾਲ ਸਿੰਘ ਪ੍ਰਿੰਸ ਅਤੇ ਕਰਨੈਲ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਜਦੋਂ ਕਿ ਪੁਰਮਿੰਦਰ ਸ਼ੌਰੀ, ਸ਼ਾਮ ਸਿੰਘ ਅਬਲੋਵਾਲ ਅਤੇ ਗੁਰਵਿੰਦਰ ਸਿੰਘ ਬਿੱਟੂ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ। ਇਸੇ ਤਰ•ਾਂ ਹਰਜਿੰਦਰ ਸਿੰਘ ਕੀਤੀ, ਰਾਜੀਵ ਗੁਪਤਾ, ਰਮਨਦੀਪ ਸਿੰਘ ਸੋਢੀ, ਸੁਖਦੀਪ ਸਿੰਘ, ਸੁੱਖੀ ਬਰਾੜ, ਗੋਲੂ, ਰਾਧੇ ਕ੍ਰਿਸਨ, ਹੈਪੀ ਭਾਰਤ ਨਗਰ, ਗੁਰਦੀਪ ਸਿੰਘ ਰਾਜੂ, ਨਰੇਸ ਜਸੂਜਾ, ਹਰਭਜਨ ਸਿੰਘ ਜਗਦੀਸ ਕਲੋਨੀ, ਇੰਦਰਪਾਲ ਸਿੰਘ ਕੋਹਲੀ, ਤੀਰਥ ਸਿੰਘ ਸਨੌਰੀ ਅੱਡਾ, ਪ੍ਰੇਮ ਸਿੰਘ ਮੱਥੂਰਾ ਕਲੋਨੀ, ਮਨਵਿੰਦਰ ਸਿੰਘ ਕੋਹਲੀ, ਗੋਬਿੰਦ ਸਿੰਘ ਬਚਨ ਢਾਬਾ ਅਜੀਤ ਨਗਰ, ਮਨਮੋਹਨ ਸਿੰਘ ਓਬਰਾਏ, ਸੋਨੂੰ ਚੱਡਾ, ਗੂਲਾ ਕਿਲ•ਾ ਚੌਂਕ, ਦਲੇਰ ਸਿੰਘ, ਇੰਮੇਦਰਪਾਲ ਸਿੰਘ ਡਿੱਕੀ, ਸੰਦੀਪ ਕਥੂਰੀਆ, ਅਜੀਤ ਸਿੰਘ ਅਰਾਈ ਮਾਜਰਾ, ਰਾਜੀਵ ਅਟਵਾਲ (ਜੌਨੀ), ਗੁਰਤੇਜ ਆਟਲਾ, ਇੰਦਰਜੀਤ ਸਿੰਘ ਬਿੰਦਰਾ, ਬਲਜਿੰਦਰ ਸਿੰਘ ਜੈਲਦਾਰਾ, ਕਿਰਪਾਲ ਸਿੰਘ ਜੱਥੇਦਾਰ, ਅਮਰਿੰਦਰ ਸਿੰਘ ਚੱਕੀ ਵਾਲਾ, ਪਵਨ ਸਰਮਾਂ ਸੂਲਰ, ਭੁਪਿੰਦਰ ਸਿੰਘ ਬੇਹੜਾ ਰੋਡ, ਇੰਦਰਪਾਲ ਸਿੰਘ ਸੇਠੀ, ਸਤਿੰਦਰ ਪਾਲ ਸੇਠੀ, ਪ੍ਰੇਮ ਸਿੰਘ ਮੋਤੀ ਬਾਗ ਗੁਰਦੂਵਾਰਾ, ਗੁਰਵਿੰਦਰ ਸਿੰਘ ਗੋਲੂ, ਮਨਜੀਤ ਸਿੰਘ ਮਾਡਲ ਟਾਊਨ, ਜੋਗਿੰਦਰ ਪਾਲ ਸਿੰਘ ਲਵਲੀ ਬਵੇਜਾ, ਅਨਿਲ ਗੋਗੀਆ, ਐਸ. ਐਸ. ਸ਼ਰਮਾ, ਮੁਕੱਦਰ ਸਫਾਬਾਦੀ ਗੇਟ, ਮਾਈਕਲ (ਹੈਪੀ), ਹਰਜੀਤ ਸਿੰਘ, ਅੰਗਰੇਜ ਸਿੰਘ, ਹਰਭਜਨ ਸਿੰਘ ਬਖਸੀ (ਕਾਰ ਬਜਾਰ), ਸਰਬਜੀਤ ਸਿੰਘ, ਹਰਦੀਪ ਸਿੰਘ ਚੈਹਲ, ਹਰਜੀਤ ਸਿੰਘ ਜੀਤੀ, ਕਰਨੈਲ ਸਿੰਘ ਸੈਣੀ, ਸ਼ਾਮ ਲਾਲ, ਸੰਦੀਪ ਲਹੋਰੀ ਗੇਟ, ਜਸਵਿੰਦਰ ਸਿੰਘ ਗਾਗਾ, ਅਨਿਲ ਸ਼ਰਮਾ, ਖੇਮ ਕਰਨ (ਪਿੰਕਾ ਕੰਬੋਜ), ਪਿਆਰਾ ਸਿੰਘ ਸੋਹੀ, ਹਰਸਿਮਰਨ ਸਿੰਘ ਸਾਹਨੀ, ਅਰੁਣ ਸਿਆਲ ਨੂੰ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ।

