ਜਕਾਰਤਾ (ਮਧੂਸਾਰ ਬਿਊਰੋ) ਭਾਰਤ ਦੇ ਮਨਜੀਤ ਸਿੰਘ ਅਤੇ ਜਿਨਸਨ ਜਾਨਸਨ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਐਥਲੈਟਿਕਸ ਪ੍ਰਤੀਯੋਗਿਤਾ ਦੀ ਪੁਰਸ਼ 800 ਮੀਟਰ ਦੌੜ ‘ਚ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਸੋਨ ਅਤੇ ਚਾਂਦੀ ਤਮਗਾ ਦਿਵਾਇਆ ਹੈ।
ਮਨਜੀਤ ਨੇ ਆਖਰੀ 25 ਮੀਟਰ ‘ਚ ਸ਼ਾਨਦਾਰ ਫਰਾਟਾ ਦੋੜ ਲਗਾਈ ਅਤੇ ਚਾਰ ਐਥਲੀਟਾਂ ਨੂੰ ਪਛਾੜਦੇ ਹੋਏ ਸੋਨ ਤਮਗੇ ‘ਤੇ ਕਬਜਾ ਕਰ ਲਿਆ।