ਡੀਜੀਪੀ ਕਾਰਜਕਾਲ ‘ਤੇ ਖਹਿਰਾ ਨੇ ਕੈਪਟਨ ਘੇਰਿਆ
ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਤਿੰਨ ਮਹੀਨਿਆਂ ਲਈ ਕਾਰਜਕਾਲ ਵਧਾਏ ਜਾਣ ਨੂੰ ਲੈ ਕੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਕੈਪਟਨ ਸਰਕਾਰ ‘ਤੇ ਸਵਾਲ ਚੁੱਕੇ ਐ..
.ਖਹਿਰਾ ਨੇ ਟਵੀਟ ਕਰਕੇ ਆਖਿਆ ਕੈਪਟਨ ਨੇ ਆਪਣੇ ਬਾਦਲ ਦੋਸਤ ਤੋਂ ਡੀਜੀਪੀ ਨੂੰ ਉਦਾਰ ਲਿਆ ਹੋਇਆ, ਜੋ ਕਿਸੇ ਵੀ ਪੁਲਿਸ ਅਫਸਰ ‘ਤੇ ਕਾਰਵਾਈ ਨਹੀਂ ਕਰ ਸਕਦਾ। ਖਹਿਰਾ ਨੇ ਕਿਹਾ ਕੈਪਟਨ ਨੇ ਡੀਜੀਪੀ ਰੈਂਕ ਦੇ ਕਈ ਅਫਸਰਾਂ ਦੀ ਕੀਮਤ ‘ਤੇ ਡੀਜੀਪੀ ਅਰੋੜਾ ਦਾ ਕਾਰਜਕਾਲ ਵਧਵਾ ਦਿੱਤਾ ਐ…

