ਪੰਜਾਬ

ਬੇਗੈਰਤ ਅਤੇ ਬੇਅਸੂਲੀ ਸੁਲਾਹ ਨਹੀਂ ਕਰਾਂਗੇ, ਖਹਿਰਾ

ਆਪ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਜਿਥੇ ਸ਼ੋਸ਼ਲ ਮੀਡੀਏ ‘ਤੇ ਲਾਈਵ ਹੋ ਕੇ ਪਾਰਟੀ ਵਰਕਰਾਂ ਨੂੰ ਮਲੋਟ ਕਨਵੈਨਸ਼ਨ ‘ਚ ਪੁੱਜਣ ਦਾ ਸੱਦਾ ਦਿੱਤਾ, ਉਥੇ ਖਹਿਰਾ ਨੇ ਆਖਿਆ ਕਿਹਾ ਸਾਡੇ ਨਾਲ ਤਾਲਮੇਲ ਬਣਾਏ ਜਾਣ ਦੀਆਂ ਖ਼ਬਰਾਂ ਕੇਵਲ ਅਫਵਾਹਾਂ ਹਨ, ਪਰ ਅਸੀਂ ਹਮੇਸ਼ਾ ਹੀ ਬਾਦਲੀਲ ਗੱਲ ਕਰਨ ਲਈ ਤਿਆਰ ਹਾਂ, ਖਹਿਰਾ ਨੇ ਭਗਵੰਤ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਮਾਨ ਨੂੰ ਅਜਿਹੀ ਗਲਿਤਫਹਿਮੀ ਨਾ ਰੱਖਣ ਅਸੀਂ ਬੇਗੈਰਤ ਅਤੇ ਬੇਅਸੂਲੀ ਸੁਲਾਹ ਕਰਾਂਗੇ,

ਖਹਿਰਾ ਨੇ ਆਖਿਆ ਲੜਾਈ ਅਹੁਦਿਆਂ ਦੇ ਨਹੀਂ, ਅਜਿਹੇ ਸੈਂਕੜੇ ਅਹੁਦੇ ਨਿਛਾਵਰ ਕਰਦਾਂ, ਖਹਿਰਾ ਨੇ ਕਿਹਾ ਇਹ ਨਾ ਸਮਝਿਆ ਜਾਵੇ ਕਿ ਖਹਿਰਾ ਬਨਾਮ ਭਗਵੰਤ ਮਾਨ ਲੜਾਈ ਚੱਲ ਰਹੀ, ਖਹਿਰਾ ਨੇ ਸਪੱਸ਼ਟ ਕੀਤਾ ਬਠਿੰਡਾ ‘ਚ ਪਾਸ ਕੀਤੇ ਛੇ ਮਤਿਆਂ ‘ਚੋਂ ਟੱਸ ਤੋਂ ਮਾਸ ਨਹੀਂ ਹੋਵਾਂਗੇ…ਖਹਿਰਾ ਇਹ ਵੀ ਕਿਹਾ ਹਾਈਕੋਰਟ ਨੇ ਪੁਲਿਸ ਅਧਿਕਾਰੀਆਂ ਨੂੰ ਰਾਹਤ ਦੇ ਕੇ ਕੈਪਟਨ ਦੇ ਮੂੰਹ ‘ਤੇ ਚਪੇੜ ਮਾਰੀ ਐ…

Leave a Reply

Your email address will not be published. Required fields are marked *