ਸਰਬ ਪਾਰਟੀ ਮੀਟਿੰਗ ‘ਚ ਅਕਾਲੀਆਂ ਨੂੰ ਨਹੀਂ ਸਦਾਂਗੇ, ਖਹਿਰਾ
ਚੰਡੀਗੜ੍ਹ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰਕੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਖਹਿਰਾ ਨੇ ਇਹ ਵੀ ਸਪੱਸ਼ਟ ਕੀਤਾ ਕਿ 21 ਸਤੰਬਰ ਨੂੰ ਸਰਬ ਪਾਰਟੀ ਮੀਟਿੰਗ ਦੀ ਕਾਲ ਦਿੱਤੀ ਗਈ, ਜਿਸ ‘ਚ ਅਕਾਲੀਆਂ ਨਹੀਂ ਸੱਦਾਂਗੇ। ਖਹਿਰਾ ਨੇ ਆਖਿਆ ਕਿ ਸਾਡੇ ਕੋਲ ਆਪ ਦਾ ਕੋਈ ਆਗੂ ਗੱਲਬਾਤ ਲਈ ਨਹੀਂ ਆਇਆ ਅਤੇ ਨਾ ਹੀ ਡਾ. ਗਾਂਧੀ ਤੇ ਛੋਟਪੁਰ ਨੂੰ ਮਿਲਣ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ…

