ਪੰਜਾਬਪਟਿਆਲਾ

ਸਰਕਾਰ ਆਉਣ ‘ਤੇ ਨਜਿੱਠਾਂਗੇ : ਸੁਖਬੀਰ ਬਾਦਲ

http://https://yt2fb.com/video/id_5387813-58445/ਝੂਠੇ ਪਰਚੇ ਪਾਉਣ ਵਾਲੇ ਅਧਿਕਾਰੀ ਬਾਜ ਆਉਣ
ਅੰਮ੍ਰਿਤਸਰ 22 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਸ਼੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਏ….

ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਆਗੂਆਂ ਤੇ ਵਰਕਰਾਂ ‘ਤੇ ਝੂਠੇ ਪਰਚੇ ਪਾਉਣ ਵਾਲਿਆਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਚਿਤਾਵਨੀ ਦਿੱਤੀ ਐ…ਸੁਖਬੀਰ ਨੇ ਕਿਹਾ ਝੂਠੇ ਪਰਚੇ ਪਾਉਣ ਵਾਲੇ ਬਾਜ ਆ ਜਾਣ ਨਹੀਂ ਤਾਂ ਸਰਕਾਰ ਆਉਣ ਤੇ ਨਜਿੱਠਾਂਗੇ… ਬਾਦਲ ਨੇ ਕਿਹਾ ਕਿ ਸੂਬੇ ਦੇ ਹਰ ਹਲਕੇ ‘ਚ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਅਕਾਲੀ ਆਗੂਆਂ ਤੇ ਵਰਕਰਾਂ ‘ਤੇ ਝੂਠੇ ਪਰਚੇ ਪਾਏ ਜਾ ਰਹੇ ਐ…ਸੁਖਬੀਰ ਬਾਦਲ ਨੇ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿ ਜੇ ਉਹ ਅਜਿਹਾ ਕਰਨ ਤੋਂ ਬਾਜ ਨਾ ਆਏ ਤਾਂ ਅਕਾਲੀ ਦਲ ਸਰਕਾਰ ਆਉਣ ‘ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ…

Leave a Reply

Your email address will not be published. Required fields are marked *