ਪੰਜਾਬ

ਰੱਖੜਾ ਤੇ ਬਜ਼ਾਜ ਨੇ ਕੀਤੀ ਅਕਾਲੀ ਦਲ ਐਸ.ਸੀ. ਵਿੰਗ ਦੇ ਜਿਲ੍ਹਾ ਪੱਧਰੀ ਅਹੁਦੇਦਾਰਾਂ ਦੀ ਸੂਚੀ ਜਾਰੀ

ਪਟਿਆਲਾ 18 ਫਰਵਰੀ (ਕੰਵਰ ਬੇਦੀ/ਮਧੂਸਾ ਬਿਊਰੋ) ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਵੱਲੋਂ ਬੱਸ ਸਟੈਂਡ ਨੇੜੇ ਜਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਖਾਲਸਾ ਤੇ ਜਨਰਲ ਸਕੱਤਰ ਰਾਜੇਸ਼ ਕੁਮਾਰ ਕਾਲਾ ਦੀ ਅਗਵਾਈ ਹੇਠ ਆਯੋਜਿਤ ਇੱਕ ਵਿਸ਼ੇਸ਼ ਮੀਨਿੰਗ ਦੌਰਾਨ ਅਕਾਲੀ ਦਲ ਐਸ.ਸੀ. ਵਿੰਗ ਦੇ ਜਿਲ੍ਹਾ ਤੇ ਸ਼ਹਿਰ ਪੱਧਰ ਤੇ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਦੀ ਸੂਚੀ ਅਕਾਲੀ ਦਲ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਸੀਨੀਅਰ ਆਗੂ ਇੰਦਰਮੋਹਨ ਸਿੰਘ ਬਜ਼ਾਜ ਵੱਲੋਂ ਜਾਰੀ ਕੀਤੀ ਗਈ।

ਸੂਚੀ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਨਿਰਮਲਾ ਦੇਵੀ, ਰਾਣੀ ਗਿੱਲ, ਸੁਰਿੰਦਰ ਕੌਰ, ਸੀਮਾ ਵੈਦ, ਗੁਰਪਾਲ ਸਿੰਧੂ, ਸੁਨੀਤਾ ਸਿੰਧੂ, ਮੀਤ ਪ੍ਰਧਾਨ ਰਾਮਧਨ ਸਿੰਘ, ਰਜਿੰਦਰ ਕੁਮਾਰ, ਸੁਖਵਿੰਦਰ ਸਿੰਘ ਸੁੱਖਾ, ਰਜਿੰਦਰ ਸਿੰਘ ਮੱਟੂ, ਡਾ. ਸ਼ਾਮ ਲਾਲ, ਜਨਰਲ ਸਕੱਤਰ ਰਾਜੇਸ਼ ਕੁਮਾਰ ਕਾਲਾ, ਰਵਿੰਦਰ ਸਿੰਘ ਲੱਡੂ, ਰਣਜੀਤ ਸਿੰਘ, ਬਬਲੂ ਕਲਿਆਣ, ਸਕੱਤਰ ਰਣਜੀਤ ਸਿੰਘ ਕਾਕਾ, ਸੋਨੂੰ ਮਾਜਰੀ, ਰਜੇਸ਼ ਕੁਮਾਰ ਗਿੱਲ, ਰਜਿੰਦਰ ਕੁਮਾਰ ਸਹੋਤਾ, ਰਵੀ ਕਲਿਆਣ, ਜਥੇਬੰਦ ਸਕੱਤਰ ਮਾਇਆ ਦੇਵੀ, ਭੋਲਾ ਰਾਮ, ਮਨਿੰਦਰ ਸਿੰਘ, ਸੁਰਿੰਦਰ ਕੌਰ ਰੁਪਾਲ, ਅਮਰਜੀਤ ਸਿੰਘ ਠੇਕੇਦਾਰ, ਪ੍ਰੈਸ ਸਕੱਤਰ ਸਰਬਜੀਤ ਸਿੰਘ ਚੋਪੜਾ, ਸਟੇਜ ਸੈਕਟਰੀ ਅਮਰਜੀਤ ਸਿੰਘ, ਪ੍ਰਚਾਰ ਸਕੱਤਰ ਕੁਲਦੀਪ ਗਿਰ, ਮੀਤ ਪ੍ਰਧਾਨ ਪਟਿਆਲਾ ਸ਼ਹਿਰੀ ਬਲਵੰਤ ਸਿੰਘ ਮੱਟੂ, ਹਲਕਾ ਪ੍ਰਧਾਨ ਰਾਜਪੁਰਾ ਪਰਮਜੀਤ ਸਿੰਘ ਮਾਹੀ, ਹਲਕਾ ਪ੍ਰਧਾਨ ਸ਼ਤਰਾਣਾ ਤਰਸੇਮ ਸਿੰਘ, ਹਲਕਾ ਪ੍ਰਧਾਨ ਸਨੌਰ ਜਗਸੀਰ ਸਿੰਘ, ਹਲਕਾ ਪ੍ਰਧਾਨ ਨਾਭਾ ਬਿਹਾਰੀ ਲਾਲ, ਹਲਕਾ ਪ੍ਰਧਾਨ ਘਨੌਰ ਜਤਿੰਦਰ ਸਿੰਘ, ਕਾਨੂੰਨੀ ਸਲਾਹਕਾਰ ਉਪਕਾਰ ਸਿੰਘ ਐਡਵੋਕੇਟ, ਅਨਮੋਲ ਰਾਜ ਬੈਂਸ ਐਡਵੋਕੇਟ, ਰਾਜਬੀਰ ਸਹੋਤਾ ਐਡਵੋਕੇਟ, ਬਿਪਨ ਚਾਵਲਾ, ਸਕੱਤਰ ਜਨਰਲ ਸੰਜੀਵ ਹੈਪੀ, ਮੁੱਖ ਬੁਲਾਰਾ ਦੇਵ ਸਿੰਘ ਰੰਘਰੇਟਾ, ਵਾਰਡ ਪ੍ਰਧਾਨ ਮੋਹਿਤ ਕੁਮਾਰ, ਗੁਲਜਾਰ ਸਿੰਘ, ਪ੍ਰੇਮ ਸਿੰਘ, ਵਿਕਰਮ ਸਿੰਘ, ਜਸਵੀਰ ਸਿੰਘ, ਮਹਾਵੀਰ ਵਿਕਰਮਜੀਤ ਸਿੰਘ ਭੱਟੀ, ਵਿਕਰ ਸਿੰਘ, ਰੋਹਿਤ ਕੁਮਾਰ, ਰਿੰਕੂ ਸਹਾਏ, ਜੰਗ ਸਿੰਘ, ਹਰੀਸ਼ ਥਾਪਰ, ਵਿਜੇ ਕੁਮਾਰ, ਸੋਮ ਨਾਥ, ਬਲਵੀਰ ਸਿੰਘ, ਗੁਰਮੇਲ ਸਿੰਘ, ਦਵਿੰਦਰ ਸਿੰਘ, ਮੰਗਤ ਰਾਮ, ਰਮੇਸ਼ ਕੁਮਾਰ, ਰਾਜਨ ਕੁਮਾਰ, ਸੁਖਵਿੰਦਰ ਸਿੰਘ, ਸੁਨੀਲਾ, ਅਸ਼ੋਕ ਵੈਦ, ਅਵਤਾਰ ਸਿੰਘ, ਬਿਕਰਮਜੀਤ ਸਿੰਘ ਭੰਗਾਣੀਆਂ, ਰਾਜੂ ਚੌਪੜਾ ਆਦਿ ਚੁਣੇ ਗਏ। ਇਸ ਮੌਕੇ ਸੀਨੀਅਰ ਆਗੂ ਸੁਰਜੀਤ ਸਿੰਘ ਅਬਲੋਵਾਲ, ਗੁਰਦੀਪ ਸਿੰਘ ਸੇਖਪੁਰਾ, ਨਛੱਤਰ ਸਿੰਘ ਨੋਲੱਖਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *