ਅਕਾਲੀ ਦਲ ਕਰੇਗਾ ‘ਵਿਸ਼ਵਾਸਘਾਤ’ ਰੈਲੀਆਂ
ਅਕਾਲੀ ਭਾਜਪਾ ਲੀਡਰਸ਼ਿਪ ਦੀ 12 ਮਾਰਚ ਨੂੰ ਸੱਦੀ ਮੀਟਿੰਗ
ਤਾਲਮੇਲ ਕਮੇਟੀ ਦੇ ਬੈਠਕ ‘ਚ 13 ਸੀਟਾਂ ‘ਤੇ ਹੋਇਆ ਫੈਸਲਾ
ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਬਿਗੁਲ ਵਜ ਚੁੱਕਿਆ ਹੈ, ਉਥੇ ਸ਼੍ਰੋਮਣੀ ਅਕਾਲ ਦਲ ਅਤੇ ਭਾਜਪਾ ਲੀਡਰਸ਼ਿਪ ‘ਚ ਤਾਲਮੇਲ ਕਮੇਟੀ ਦੀ ਬੈਠਕ ਦੌਰਾਨ ਪੰਜਾਬ ਦੀਆਂ ਸੀਟਾਂ ਦੀ ਵੰਡ ਕਰ ਲਈ ਗਈ ਐ…
ਸੁਖਬੀਰ ਬਾਦਲ ਗੱਲਬਾਤ ਕਰਦਿਆਂ ਸਪੱਸ਼ਟ ਕਰ ਦਿੱਤਾ ਐ ਕਿ ਅਕਾਲੀ-ਭਾਜਪਾ ਗੱਠਜੋੜ 13 ਸੀਟਾਂ ‘ਤੇ ਚੋਣ ਲੜੇਗਾ, ਜਿਸ ‘ਚ ਅਕਾਲੀ ਦਲ ਆਪਣੀਆਂ 10 ਸੀਟਾਂ ‘ਤੇ ਉਮੀਦਵਾਰ ਉਤਾਰੇਗਾ ਤੇ ਭਾਜਪਾ 3 ਸੀਟਾਂ ‘ਤੇ ਚੋਣ ਲੜੇਗੀ…ਸੁਖਬੀਰ ਬਾਦਲ ਨੇ ਆਖਿਆ ਅਗਲੀ ਰਣਨੀਤੀ ਨੂੰ ਲੈ ਕੇ ਪਾਰਟੀ ਦੀ ਕੋਆਰਡੀਨੇਸ਼ਟ ਟੀਮ ਦਾ ਗਠਨ ਕਰ ਦਿੱਤਾ, ਜਿਸ ਦੀ ਹਰ ਹਫਤੇ ‘ਚ ਮੀਟਿੰਗ ਹੋਇਆ ਕਰੇਗੀ.. ਸੁਖਬੀਰ ਬਾਦਲ ਦਾ ਕਹਿਣਾ.ਸੂਬੇ ਮਾਰਚ ‘ਚ 14 ਮਾਰਚ ਨੂੰ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੋਧ ‘ਚ ਰੋਸ ਪ੍ਰਦਰਸ਼ਨ ਹੋਣਗੇ…

