ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬਪਟਿਆਲਾ

ਪੰਜਾਬ ਸਮੇਤ ਤਿੰਨ ਰਾਜਾਂ ‘ਚ ਵੱਜਿਆ ਚੋਣ ਬਿਗੁਲ, 21 ਅਕਤੂਬਰ ਨੂੰ ਹੋਵੇਗੀ ਚੋਣ

ਚੋਣ ਜ਼ਾਬਤਾ ਲਾਗੂ, 24 ਅਕਤੂਬਰ ਨੂੰ ਆਉਣਗੇ ਨਤੀਜੇ
ਪੰਜਾਬ ਸਮੇਤ ਹਿਮਾਚਲ, ਫਗਵਾੜਾ, ਦਾਖਾ, ਜਲਾਲਾਬਾਦ ਅਤੇ ਮੁਕੇਰੀਆਂ ਹੋਵੇਗੀ ਚੋਣ
27 ਸਤੰਬਰ ਨੂੰ ਹੋਵੇਗੀ ਨੋਟੀਫਿਕੇਸ਼ਨ
ਨਾਮਜ਼ਦਗੀ ਦਾ ਕੰਮ ਭਲਕੇ ਤੋਂ ਹੋਵੇਗੀ ਜਾਰੀ
ਚੰਡੀਗੜ੍ਹ 21 ਸਤੰਬਰ (ਜਤਿੰਦਰ/ਮਧੂਸਾਰ ਬਿਊਰੋ) ਭਾਰਤ ਦੇ ਚੋਣ ਕਮਿਸ਼ਨਰ ਪੰਜਾਬ ਸਮੇ ਤਿੰਨ ਰਾਜਾਂ ‘ਚ ਚੋਣਾਂ ਕਰਵਾਏ ਜਾਣ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਚੋਣਾਂ ਕਰਵਾਏ ਜਾਣ ਦੇ ਐਲਾਨ ਕਰਦਿਆਂ ਦੱਸਿਆ ਕਿ ਪੰਜਾਬ ਸਮੇਤ ਹਿਮਾਚਲ, ਹਰਿਆਣਾ ਅਤੇ ਮਹਾਂਰਾਸ਼ਟਰ ‘ਚ 21 ਅਕਤੂਬਰ ਨੂੰ ਚੋਣਾਂ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ 27 ਸਤੰਬਰ ‘ਤੇ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ ਅਤੇ ਨਾਮਜ਼ਦਗੀਆਂ ਦਾ ਕੰਮ ਭਲਕੇ ਸੋਮਵਾਰ ਤੋਂ ਜਾਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਚੋਣ ਨਤੀਜਿਆਂ ਦਾ ਐਲਾਨ 24 ਅਕਤੂਬਰ ਨੂੰ ਆਉਣਗੇ।
ਚੋਣ ਕਮਿਸ਼ਨ ਨੇ ਦੱਸਿਆ ਕਿ ਅੱਜ ਤੋਂ ਚੋਣ ਜ਼ਾਬਤੇ ਲਾਗੂ ਹੋ ਰਿਹਾ ਹੈ ਪੰਜਾਬ ਦੇ ਜਿਨਾਂ ਸ਼ਹਿਰਾਂ ‘ਚ ਜ਼ਿਮਨੀ ਚੋਣ ਹੋਣੀ ਹੈ ਉਸ ਵਿਚ ਫਗਵਾੜਾ, ਦਾਖਾ, ਜਲਾਲਾਬਾਦ ਅਤੇ ਮੁਕੇਰੀਆਂ ਸ਼ਹਿਰ ਸ਼ਾਮਲ ਹਨ।
ਚੋਣ ਦਾ ਐਲਾਨ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦਰ ਸੰਿਘ ਨੇ ਸਾਰੀਆਂ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ।

Leave a Reply

Your email address will not be published. Required fields are marked *