ਪੰਜਾਬਪਟਿਆਲਾ

ਘਨੌਰ ‘ਚ ਕਤਲ, ਪੁਲਿਸ ਜਾਂਚ ‘ਚ ਜੁਟੀ

ਪਿੰਡ ਕਾਮੀਖੁਰਦ ‘ਚ ਵਿਆਹੁਤਾ ਦਾ ਭੇਦਭਰੀ ਹਾਲਾਤਾਂ ‘ਚ ਕਤਲ
ਕਤਲ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਪੁਲਿਸ ਆਰੰਭੀ ਜਾਂਚ
ਪਟਿਆਲਾ 1 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਦੇ ਸਬ ਤਹਿਸੀਲ ਘਨੌਰ ਦੇ ਨੇੜਲੇ ਪਿੰਡ ਕਾਮੀਖੁਰਦ ‘ਚ ਇਕ ਵਿਆਹੁਤਾ ਦਾ ਭੇਦਭਰੇ ਹਾਲਾਤਾਂ ‘ਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਸੂਤਰਾਂ ਦਾ ਕਹਿਣਾ ਪਿੰਡ ਕਾਮੀਂਖੁਰਦ ‘ਚ 35 ਸਾਲ ਦੀ ਵਿਆਹੁਤਾ ਕਾਜਲ ਬੇਗਮ ਦਾ ਬੀਤੇ ਦੇਰ ਸ਼ਾਮ ਕਤਲ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਆਖਿਆ 10 ਕੁ ਸਾਲ ਪਹਿਲਾਂ ਲੱਖੀ ਜਾਨ ਨਾਲ ਹੋਇਆ। ਪੁਲਿਸ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਐ…ਕਤਲ ਦੇ ਪਿੱਛੇ ਕਥਿਤ ਨਜਾਇਜ਼ ਪ੍ਰੇਮ ਸਬੰਧਾਂ ਦਾ ਕਾਰਨ ਦੱਸਿਆ ਜਾ ਰਿਹਾ..ਪੁਲਿਸ ਨੇ ਕਾਰਵਾਈ ਆਰੰਭਦਿਆਂ ਲਾਸ਼ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਮੌਰਚਰੀ ‘ਚ ਪੋਸਟ ਮਾਰਟਮ ਲਈ ਰੱਖਿਆ..ਪੁਲਿਸ ਅਧਿਕਾਰੀਆਂ ਦਾ ਕਹਿਣਾ ਜਾਂਚ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕਦਾ।

Leave a Reply

Your email address will not be published. Required fields are marked *