ਪਟਿਆਲਾ

ਭਾਜਪਾ ਆਗੂਆਂ ਨੇ ਸੇਵਾ ਸਪਤਾਹ ਹਫਤਾ ਮਨਾਇਆ

ਪਟਿਆਲਾ 21 ਸਤੰਬਰ (ਮਧੂਸਾਰ ਬਿਊਰੋ) ਤ੍ਰਿਪੁੜੀ ਮੰਡਲ ਵਿਖ਼ੇ ਪ੍ਰਧਾਨ ਸ਼੍ਰੀ ਪ੍ਰਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਅਤੇ ਡਾ. ਮਨਪ੍ਰੀਤ ਸਿੰਘ ਚੱਢਾ ਪ੍ਰਭਾਰੀ ( ਤ੍ਰਿਪੁੜੀ ਮੰਡਲ ਅਤੇ ਸੈਕਟਰੀ ਭਾਜਪਾ ਪਟਿਆਲਾ) ਦੀ ਰਹਿਨੁਮਾਈ ਵਿੱਚ ਜੋ ਪ੍ਰੋਗਰਾਮ ਸੇਵਾ ਸਪਤਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮਦਿਨ ਨੂੰ ਸਮਰਪਿਤ ਤ੍ਰਿਪੁੜੀ ਮੰਡਲ ਲਈ ਪੰਜਾਬ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਟਿਆਲਾ ਪ੍ਰਧਾਨ ਸ਼੍ਰੀ ਹਰਿੰਦਰ ਕੋਹਲ਼ੀ ਜੀ ਦੀ ਯੋਗ ਅਗਵਾਈ ਵਿੱਚ ਉਲੀਕੇ ਗਏ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਤੇ ਅਤੇ ਭਾਰਤ ਵਾਸੀਆਂ ਲਈ ਆਪਣੇ ਕਾਰਜ ਕਾਲ ਦੋਰਾਨ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਗਈ ।

Leave a Reply

Your email address will not be published. Required fields are marked *