ਪਟਿਆਲਾ

ਕਿਸਾਨਾਂ ਦੇ ਹੱਕ ’ਚ ਆਮ ਆਦਮੀ ਪਾਰਟੀ ਨੇ ਕੱਢਿਆ ਮਾਰਚ

ਪਟਿਆਲਾ, 26 ਮਈ (ਮਧੂਸਾਰ ਬਿਊਰੋ) ਕਿਸਾਨਾਂ ਵੱਲੋਂ ਕਾਲਾ ਦਿਵਸ ਮਨਾਉਣ ਲਈ ਸੱਦਾ ਦਿੱਤਾ ਗਿਆ ਸੀ। ਇਸ ਸਬੰਧੀ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਨੇ ਛੋਟੀ ਬਾਰਾਂਦਰੀ ਤੋਂ ਲੈ ਕੇ ਫੁਹਾਰਾ ਚੌਂਕ ਤੱਕ ਰੋਸ ਮਾਰਚ ਕੱਢਿਆ।

ਇਸ ਦੋਰਾਨ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਸਮੁੱਚੀ ਆਪ ਪਾਰਟੀ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਰੱਦ ਨਹੀਂ ਕਰ ਰਹੀ ਪਰ ਕਿਸਾਨ ਚਾਹੁੰਦੇ ਹਨ ਕਿ ਖੇਤੀ ਕਾਨੂੰਨ ਰੱਦ ਹੋਣ। ਇਸ ਦੋਰਾਨ ਸੀਨੀਅਰ ਆਗੂ ਪਟਿਆਲਾ ਸ਼ਹਿਰੀ ਕੁੰਦਨ ਗੋਗੀਆ ਸਿਮਰਨਪ੍ਰੀਤ ਸਿੰਘ ਜਿਲ੍ਹਾ ਮੀਤ ਯੂਥ ਪ੍ਰਧਾਨ, ਰਾਜਵੀਰ ਸਿੰਘ, ਰਾਜਿੰਦਰ ਮੋਹਨ,ਸੁਸ਼ੀਲ ਮਿੱਡਾ (ਚਾਰੋਂ ਬਲਾਕ ਪ੍ਰਧਾਨ)ਜਗਤਾਰ ਸਿੰਘ ਤਾਰੀ, ਸੁਖਜਿੰਦਰ ਸਿੰਘ ਆਨੰਦ, ਰਾਜੇਸ਼ ਕੁਮਾਰ ਮਿੰਟੂ ,ਕਨ੍ਹੱਈਆ ਲਾਲ ਮੁਲਤਾਨੀ ,ਕਰਮਜੀਤ ਸਿੰਘ ਤਲਵਾੜ, ਰੂਬੀ ਭਾਟੀਆ, ਲੱਕੀ ਲਹਿਲ, ਗਗਨ ਧਾਲੀਵਾਲ, ਅਦਿੱਤਿਆ ਕੁਮਾਰ,ਰਜੇਸ ਭੱਲਾ, ਲਖਬੀਰ ਸਿੰਘ, ਨੀਰਜ ਕੁਮਾਰ ਵੀ ਮੌਜੂਦ ਰਹੇ।

Leave a Reply

Your email address will not be published. Required fields are marked *