ਪਟਿਆਲਾ

ਭਗਵਾਨ ਹੈਲਥ ਕੇਅਰ ਸੈਂਟਰ ਪਾਤੜਾਂ ਵਿਖੇ ਕੋਵਿਡ ਮਰੀਜ਼ ਠੀਕ ਹੋ ਕੇ ਘਰ ਪਰਤਣ ਲੱਗੇ

ਪਾਤੜਾਂ 2 ਜੂਨ (ਕੁਲਦੀਪ ਦੇਦਨਾ/ਮਧੂਸਾਰ ਬਿਊਰੋ) ਸਥਾਨਕ ਭਗਵਾਨ ਹੈਲਥ ਕੇਅਰ ਸੈਂਟਰ ਪਾਤੜਾਂ ਵਿਖੇ ਮਰੀਜਾਂ ਦੇ ਠੀਕ ਹੋਣ ਦਾ ਅੰਕੜਾਂ ਸੱਤ ਫੀਸਦੀ ਹੈ। ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਅਮਨ ਸਰਮਾਂ ਨੇ ਦੱਸਿਆ ਕਿ ਹੁਣ ਤੱਕ ਹਸਪਤਾਲ ਵਿੱਚ ਜਿੰਨੇ ਵੀ ਕੋਰੋਨਾ ਪਾਜੀਟਿਵ ਮਰੀਜ ਭਰਤੀ ਹੋਏ ਸਨ, ਸਭ ਪੂਰੀ ਤਰਾਂ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ.ਜੋ ਵੀ ਮਰੀਜ ਹਸਪਤਾਲ ਵਿੱਚ ਜੇਰੇ ਇਲਾਜ ਹਨ ਸਭ ਦਾ ਿੲਲਾਜ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਹੈ

ਉਨਾਂ ਕਿਹਾ ਕਿ ਸਾਨੂੰ ਸਾਰਿੇਆਂ ਨੂੰ ਰਲ ਮਿਲ ਕੇ ਕੋਰੋਨਾ ਵਰਗੀ ਮਹਾਂਮਾਰੀ ਦਾ ਟਾਕਰਾ ਕਰਨਾ ਚਾਹੀਦਾ ਹੈ ਅਤੇ ਿੲੱਕ ਦੂਜੇ ਦਾ ਸਹਿਜੋਗ ਕਰਨਾ ਚਾਹੀਦਾ ਹੈ.

Leave a Reply

Your email address will not be published. Required fields are marked *