ਪੈਡੀ ਸੀਜ਼ਨ ਦੋਰਾਨ 24 ਘੰਟੇ ਕੰਮ ਕਰਨ ਵਾਲੇ ਨੋਡਲ ਸਿਕਾਇਤ ਕੇਂਦਰਾਂ ਦਾ ਗਠਨ
ਪਟਿਆਲਾ 12 ਜੂਨ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਬੁਲਾਰੇ ਨੇ ਦੱਸਿਆ ਹੈ ਕਿ ਪਟਿਆਲਾ ਸਰਕਲ ਵਲੋ ਬਿਜਲੀ ਖਪਤਕਾਰਾਂ ਦੀਆ ਸਕਾਇਤਾਂ ਦੇ ਹੱਲ ਲਈ ਪੈਡੀ ਸੀਜਨ ਦੋਰਾਨ ਵੰਡ ਹਲਕਾ ਪਟਿਆਲਾ ਅਤੇ ਸੱਤ ਡਵੀਜਨਾਂ ਵੱਲੋ 24 ਘੰਟੇ ਕੰਮ ਕਰਨ ਵਾਲੇ ਨੋਡਲ ਸਿਕਾਇਤ ਕੇਂਦਰਾਂ ਦਾ ਗਠਨ ਕੀਤਾ ਗਿਆ ਹੈ। ਇਸ ਦੇ ਲਈ ਸਰਕਾਰੀ ਸਿਕਾਇਤ ਨੰਬਰ ਜਾਰੀ ਕੀਤੇ ਗਏ ਹਨ।
ਸਰਕਲ ਪਟਿਆਲਾ ਨੰ:9646697541 ਅਤੇ 9646697471, ਨਾਭਾ ਮੰਡਲ 9646118637, ਪੱਛਮ ਮੰਡਲ ਪਟਿਆਲਾ 9646115626, ਸਮਾਣਾ ਮੰਡਲ 9646136653, ਰਾਜਪੁਰਾ ਮੰਡਲ 9646112606, ਪੂਰਬ ਮੰਡਲ ਪਟਿਆਲਾ 9646115630, ਸਬਅਰਬਨ ਮੰਡਲ ਪਟਿਆਲਾ 9646137776 ਅਤੇ ਮਾਡਲ ਟਾਊਨ ਮੰਡਲ 96461 15626 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਪਭੋਗਤਾ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਸੂਬਾ ਪੱਧਰੀ ਸਿਕਾਇਤ ਕੇਂਦਰ ਨੰਬਰ 1912 ਅਤੇ ਟੋਲ ਫ੍ਰੀ ਨੰਬਰ 18001801512 ਤੇ ਵੀ ਕਾਲ ਕਰ ਸਕਦੇ ਹਨ।

