ਅੰਮ੍ਰਿਤਸਰਪੰਜਾਬ

ਗਰੁੱਪ ਕੈਪਟਨ ਅਨਮੋਲ ਮਹਿਰਾ ਨੇ ਹਵਾਈ ਸਟੇਸ਼ਨ ਦਾ ਲਿਆ ਚਾਰਜ

ਅੰਮਿ੍ਰਤਸਰ 5 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਗਰੁੱਪ ਕੈਪਟਨ ਅਨਮੋਲ ਮਹਿਰਾ ਨੇ ਹਵਾਈ ਸੇਨਾ ਸਟੇਸ਼ਨ ਅੰਮਿ੍ਰਤਸਰ ਕੈਂਟ ਦਾ ਚਾਰਜ ਗਰੁੱਪ ਕੈਪਟਨ ਅਸ਼ੋਕ ਕੁਮਾਰ ਤੋਂ ਪ੍ਰਾਪਤ ਕੀਤਾ।

ਦੱਸਣਯੋਗ ਹੈ ਕਿ ਗਰੁੱਪ ਕੈਪਟਨ ਅਨਮੋਲ ਮਹਿਰਾ ਐਨ.ਡੀ.ਏ., ਡਿਫੈਂਸ ਸਰਵਿਸ ਸਟਾਫ ਅਤੇ ਕਾਲਜ ਆਫ਼ ਏਅਰ ਯੁੱਧ ਦੇ ਵਿਦਿਆਰਥੀ ਰਹੇ ਹਨ ਅਤੇ 1998 ਵਿੱਚ ਹਵਾਈ ਸੇਨਾ ਦੇ ਲੜਾਕੂ ਸ਼ਾਖਾ ਤੋਂ ਕਮਿਸ਼ਨ ਪ੍ਰਾਪਤ ਕੀਤਾ। ਇਨਾਂ ਨੂੰ ਕਈ ਤਰ੍ਹਾਂ ਦੇ ਲੜਾਕੂ ਵਿਮਾਨ ਉਡਾਉਣ ਦਾ ਅਨੁਭਵ ਪ੍ਰਾਪਤ ਹੈ ਅਤੇ ਇਨਾਂ ਨੇ ਆਪਣੀ ਸੇਵਾਕਾਲ ਦੌਰਾਨ ਕਈ ਅਹਿਮ ਪਦਾਂ ਤੇ ਕੰਮ ਕਰਕੇ ਮਿਸਾਇਲ ਸਕਵਾਡਰਨ ਦੀ ਕਮਾਨ ਵੀ ਸੰਭਾਲੀ ਹੈ।

Leave a Reply

Your email address will not be published. Required fields are marked *