ਲੌਕ ਭਲਾਈ ਸਕੀਮਾਂ ਤੇ ਗਰੀਬ ਵਰਗ ਦੇ ਲੋਕਾਂ ਦਾ ਪਹਿਲਾ ਹਕ…… ਮੌਹਿਤ ਮਹਿੰਦਰਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅਜ ਕੈਬਿਨਟ ਮੰਤਰੀ ਸ੍ਰੀ ਬ੍ਰਹਮ ਮਹਿਦਰਾ ਜੀ ਦੇ ਸਪੂਤਰ ਅਤੇ ਪੰਜਾਬ ਪ੍ਦੇਸ਼ ਕਾਂਗਰਸ ਦੇ ਵਾਇਸ ਪ੍ਧਾਨ ਸ੍ਰੀ ਮੋਹਿਤ ਮਹਿੰਦਰਾ ਜੀ ਨੇ ਪਟਿਆਲਾ ਦਿਹਾਤੀ ਞਿੱਚ ਪੈਂਦੇ ਦੀਨ ਦਿਆਲ ਉਪਾਧਿਆਏ ਨਗਰ ਦੇ ਨਿਵਾਸੀਆਂ ਨੂੰ ਵਸੇਰਾ ਸਕੀਮ ਦੇ ਅਧੀਨ ਜਮੀਨਾ ਤੇ ਕਾਬਜ ਵਿਅਕਤੀਆਂ ਨੂੰ ਜਮੀਨਾ ਦੇ ਮਾਲਿਕਾਨਾ ਹਕ ਦੇ ਕਾਗਜ ਦਿਤੇ ।
ਮੋਹਿਤ ਮਹਿੰਦਰਾ ਜੀ ਦੀ ਆਮਦ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਨੌਜਵਾਨਾ ਨੇ ਮੋਹਿਤ ਮਹਿੰਦਰਾ ਦੀ ਗਡੀ ਅਗੇ ਪਟਾਕੇ ਚਲਾ ਕੇ ਦਿਵਾਲੀ ਵਰਗਾ ਮਾਹੋਲ ਬਣਾ ਦਿਤਾ।ਅਤੇ ਮੋਟਰਸਾਇਕਲਾਂ ਦੇ ਵਡੇ ਕਾਫਲੇ ਨਾਲ ਸਟੇਜ ਤਕ ਲੈ ਕੇ ਆਏ।
ਕੌਂਸਲਰ ਰਾਜੇਸ਼ ਸ਼ਰਮਾ ਰਾਜੂ ,ਮਦਨ ਲਾਲ ਪ੍ਧਾਨ,ਅਤੇ ਜਿਓਣਾ ਖਾਨ ਵਲੌਂ ਆਯੋਜਿਤ ਇਸ ਪਰੌਗਰਾਮ ਵਿਚ ਮੌਹਿਤ ਮਹਿੰਦਰਾ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਲੌਕ ਭਲਾਈ ਦੀ ਸਕੀਮਾਂ ਉਪਰ ਗਰੀਬ ਵਰਗ ਦੇ ਲੌਕਾਂ ਦਾ ਪਹਿਲਾ ਹਕ ਬਣਦਾ ਹੈ।ਅਤੇ ਮਹਿੰਦਰਾ ਪਰਿਵਾਰ ਉਹਨਾ ਦਾ ਹਕ ਉਹਨਾ ਤਕ ਪਹੂੰਚਾਉਣ ਲਈ ਵਚਨ ਵਧ ਹੈ।
ਕੈਬਨਟ ਮੰਤਰੀ ਸ਼ੀ ਬ੍ਹਮ ਮਹਿੰਦਰਾ ਦੀ ਤਾਰੀਫ ਕਰਦਿਂਆ ਕਿਹਾ ਉਹ ਮੰਤਰੀ ਬਨਣ ਤੋਂ ਬਾਅਦ ਵਡੇ ਵਡੇ ਪਰੌਜੇਕਟ ਪਟਿਆਲਾ ਦਿਹਾਤੀ ਹਲਕੇ ਵਾਸਤੇ ਲੈ ਕੇ ਆਏ।ਜਿਹਨਾ ਵਿਚ ਛੋਟੀ ਅਤੇ ਵਡੀ ਨਦੀ ਦੇ ਸੂੰਦਰੀਕਰਣ, 24×7 ਪੀਣ ਵਾਲੇ ਸਾਫ ਪਾਣੀ ਦਾ ਪਰੋਜੇਕਟ,ਸੀਵਰ ਲਾਈਨਾ,ਵਾਟਰਸਪਲਾਈ,ਅਤੇ ਸੜਕਾਂ ਦੇ ਪੂਨਰਨਿਰਮਾਣ ਅਤੇ ਵਸੇਰਾ ਸਕੀਮ ਵਰਗੇ ਪਰੋਜੇਕਟ ਸਾਮਿਲ ਹਨ।
ਇਸ ਮੋਕੇ ਮੈਹਿਤ ਮਹਿੰਦਰਾ ਜੀ ਨੇ 100 ਤੈਂ ਵਧ ਲਾਭਪਾਤਰੀਆਂ ਨੂੰਮਾਲਿਕਾਨਾ ਹਕ ਕਾਗਜ ਸੌਂਪੇ ਅਤੇ ਉਹਨਾ ਨੂੰ ਵਧਾਈ ਦਿਤੀ।ਮਾਲਿਕਾਨਾ ਹਕ ਮਿਲਣ ਤੇ ਇਲਾਕਾ ਨਿਵਾਸੀਆਂ ਚ ਖੂਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਅਤੇ ਕਿਹਾ ਕਿ ਜੋ ਲੋਕ ਰਹਿ ਗਏ ਹਨ ਉਹਨਾ ਨੂੰ ਵੀ ਜਲਦੀ ਹੀ ਮਾਲਕਾਨਾ ਹਕ ਦੇ ਕਾਗਜ ਦਿਤੇ ਜਾਣਗੇ।
ਇਸ ਮੋਕੇ ਸੰਤ ਲਾਲ ਬਾਂਗਾ ਚੈਅਰਮੈਨ,ਅਨੀਲ ਮੌਦਗੀਲ,ਮਦਨ ਲਾਲ ਪ੍ਧਾਨ,ਜਿਓਣਾ ਖਾਨ ਪ੍ਧਾਨ,ਦਰਸ਼ਨ ਸਿੰਘ ਖਸ,ਪਵਨ ਕੂਮਾਰ,ਰਜਿੰਦਰ,ਰਵੀ,ਸ਼ੰਜੇ,ਸ਼ੂਭਾਸ਼,ਬਬਲੂ,ਸ਼ੂਧੀਰ,ਸੇਰੂਊ,ਅਰੂਣ,ਸ਼ੰਤੋਸ਼,ਅਤੇ ਜੂਲਫਕਾਰ ਆਦੀ ਹਾਜਰ ਸਨ।

