ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਜਿਲਾ ਪਟਿਆਲਾ ਦਿਹਾਤੀ ਦੇ ਅਹੁੱਦੇਦਾਰਾਂ ਦਾ ਐਲਾਨ

ਸੁਰਜੀਤ ਰੱਖੜਾ ਅਤੇ ਜਸਪਾਲ ਕਲਿਆਣ ਨੇ ਜਾਰੀ ਕੀਤੀ ਲਿਸਟ

ਸਮੁੱਚੇ ਅਹੁੱਦੇਦਾਰ ਅਕਾਲੀ ਦਲ-ਬਸਪਾ ਦੀ ਸਰਕਾਰ ਬਣਾਉਣ ਲਈ ਡਟ ਜਾਣ

ਪਟਿਆਲਾ, 22 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਜ ਐਸ.ਸੀ. ਵਿੰਗ ਜਿਲਾ ਪਟਿਆਲਾ ਦਿਹਾਤੀ ਦੇ ਅਹੁੱਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਐਸ.ਸੀ. ਵਿੰਗ ਦੇ ਜਿਲਾ ਦਿਹਾਤੀ ਪ੍ਰਧਾਨ ਜਸਪਾਲ ਸਿੰਘ ਕਲਿਆਣ ਨੇ 200 ਦੇ ਕਰੀਬ ਅਹੁੱਦੇਦਾਰਾਂ ਦੀ ਲਿਸਟ ਜਾਰੀ ਕਰਦਿਆਂ ਸਮੁੱਚੇ ਅਹੁੱਦੇਦਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਾਉਣ ਲਈ ਪੂਰੀ ਮਿਹਨਤ ਨਾਲ ਮੈਦਾਨ ਵਿੱਚ ਡਟਣ ਦੇ ਆਦੇਸ਼ ਦਿੱਤੇ ਹਨ। ਜਸਪਾਲ ਸਿੰਘ ਕਲਿਆਣ ਨੇ ਇਸ ਮੌਕੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਐਸ.ਸੀ ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਕਾਲੀ ਦਲ ਦੇ ਮਿਹਨਤੀ ਤੇ ਤਜ਼ੁਰਬੇਕਾਰ ਵਰਕਰਾਂ ਨੂੰ ਵਿੰਗ ਵਿੱਚ ਥਾਂ ਦਿੱਤੀ ਗਈ ਹੈ। ਜਸਪਾਲ ਕਲਿਆਣ ਨੇ ਆਖਿਆ ਕਿ ਅਹੁੱਦੇਦਾਰਾਂ ਦੀ ਦੂਜੀ ਲਿਸਟ ਬਹੁਤ ਜਲਦ ਹੀ ਸਮੁੱਚੇ ਹਲਕਾ ਇੰਚਾਰਜਾਂ ਤੇ ਨੇਤਾਵਾਂ ਦੀ ਸਹਿਮਤੀ ਨਾਲ ਜਾਰੀ ਹੋਵੇਗੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਵੀ ਹਾਜਰ ਸਨ। ਐਸ.ਸੀ. ਵਿੰਗ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਗੁਦਾਈਆ, ਬਲਦੇਵ ਸਿੰਘ ਖਲੀਫੇਵਾਲਾ, ਅਮਰ ਸਿੰਘ ਵਜੀਦਪੁਰ ਨੂੰ ਬਣਾਇਆ ਗਿਆ ਹੈ, ਜਦੋਂ ਸਕੱਤਰ ਜਨਰਲ ਸ਼ਾਮ ਸਿੰਘ ਅਬਲੋਵਾਲ ਨੂੰ ਨਿਯੁੱਕਤ ਕੀਤਾ ਗਿਆ ਹੈ।

ਇਹ ਹਨ ਸਰਕਲ ਪ੍ਰਧਾਨ :- ਹਰਬੰਸ ਸਿੰਘ ਜੋਗੀਪੁਰ ਸਨੋਰ(ਦਿਹਾਤੀ), ਬਲਕਾਰ ਸਿੰਘ ਹਰਗੋਬਿੰਦ ਕਲੋਨੀ (ਬਹਾਦਰਗੜ੍ਹ), ਚਰਨਜੀਤ ਸਿੰਘ ਦੌਲਤਪੁਰ ਸਦਰ ਪਟਿਆਲਾ, ਨੰਦ ਲਾਲ ਸਨੋਰ (ਸਨੋਰ ਸ਼ਹਿਰੀ), ਗੁਰਜੀਤ ਸਿੰਘ ਦੁਲਬਾਂ (ਬਲਵੇੜਾ), ਕੁਲਵੰਤ ਸਿੰਘ ਫਰੀਦਪੁਰ (ਜੁਲਕਾਂ), ਫੱਗੂ ਰਾਮ ਬਿੰਜਲ (ਮੱਘਰ ਸਾਹਿਬ), ਕੁਲਵੰਤ ਸਿੰਘ ਖਾਕਟਾਂ ਕਲਾਂ (ਭੁਨਰਹੇੜੀ), ਸੁੱਚਾ ਸਿੰਘ ਦਿਵਾਨ ਵਾਲਾ (ਹੜ੍ਹਾਣਾ), ਕੁਲਵੰਤ ਸਿੰਘ ਸੁੱਖੇਵਾਲ (ਨਾਭਾ ਦਿਹਾਤੀ), ਦੀਪਕ ਕੁਮਾਰ ਨਾਭਾ (ਨਾਭਾ ਸ਼ਹਿਰੀ), ਬੇਅੰਤ ਸਿੰਘ ਸੁੱਖੇਵਾਲ (ਦੁਲੱਦੀ), ਬਲਰਾਜ ਸਿੰਘ ਪਹਾੜਪੁਰ (ਚੌਧਰੀਮਾਜਰਾ), ਹਾਕਮ ਸਿੰਘ ਬਿਰਧਨੋ (ਦੰਦਰਾਲਾ ਢੀ ਡਸਾ), ਗੁਰਪ੍ਰੀਤ ਸਿੰਘ ਬਿਰੜਵਾਲ (ਮੱਲੇਵਾਲ), ਵਾਸਦੇਵ ਨਰਮਾਣਾ (ਥੂਹੀ), ਜਸਵਿੰਦਰ ਸਿੰਘ ਅੱਚਲ (ਛੀਟਾਂਵਾਲਾ), ਹਰਵਿੰਦਰ ਸਿੰਘ ਟੋਹੜਾ (ਟੋਹੜਾ), ਜਰਨੈਲ ਸਿੰਘ ਗੋਬਿੰਦਪੁਰਾ (ਭਾਦਸੋ ਦਿਹਾਤੀ), ਚੰਦ ਸਿੰਘ ਭਾਦਸੋ (ਭਾਦਸੋ ਸ਼ਹਿਰੀ), ਨਰਾਤਾ ਸਿੰਘ ਧਰਮਕੋਟ (ਕਲਿਆਣ-1), ਮਾਸਟਰ ਮਲਕੀਤ ਸਿੰਘ ਸਮਾਣਾ (ਸਮਾਣਾ ਸ਼ਹਿਰੀ), ਲਖਮੀਰ ਸਿੰਘ ਢੈ ਠਲ (ਸਮਾਣਾ ਦਿਹਾਤੀ-2), ਹਰਚੇਤ ਸਿੰਘ ਖੇੜੀ ਮੱਲਾਂ (ਸੇਖੂਪੁਰ-1), ਬਲਕਾਰ ਸਿੰਘ ਕਕਰਾਲਾ (ਸੇਖੂਪੁਰ-2), ਗਿਰਧਾਰੀ ਸਿੰਘ ਅਸਰਪੁਰ (ਸਮਾਣਾ ਦਿਹਾਤੀ-1), ਨਰਾਤਾ ਸਿੰਘ ਧਰਮਕੋਟ (ਕਲਿਆਣ-1), ਇਕਬਾਲ ਸਿੰਘ ਰਣਬੀਰਪੁਰਾ (ਕਲਿਆਣ-2), ਗੁਰਸੇਵਕ ਸਿੰਘ ਕੁਲਬੁਰਛਾਂ (ਗਾਜੇਵਾਸ-1), ਕੁਲਦੀਪ ਸਿੰਘ ਖੱਤਰੀਵਾਲਾ (ਗਾਜੇਵਾਸ-2), ਜਗਤਾਰ ਸਿੰਘ ਬਠੋਈ (ਨਵਾਂ ਗਾਂਓ-1), ਭੁਪਿੰਦਰ ਸਿੰਘ ਰਾਮਨਗਰ (ਨਵਾਂ ਗਾਂਓ-2), ਗੁਰਮੀਤ ਸਿੰਘ ਤਰੈ (ਡਕਾਲਾ-1), ਮਨਜੀਤ ਸਿੰਘ ਖੇੜਾ ਜੱਟਾਂ (ਡਕਾਲਾ-2), ਗੁਰਜੀਤ ਸਿੰਘ ਅਮਾਮਨਗਰ (ਯੂਥ ਵਿੰਗ ਨਵਾਂ ਗਾਂਓ), ਸਤਗੁਰ ਸਿੰਘ ਝੰਡੀ (ਯੂਥ ਵਿੰਗ ਡਕਾਲਾ), ਜਸਕਰਣ ਸਿੰਘ ਦਾਨੀਪੁਰ (ਸਮਾਣਾ ਦਿਹਾਤੀ-2 ਯੂਥ ਵਿੰਗ), ਪੂਰਨ ਸਿੰਘ ਨੱਸੂਪੁਰ (ਸਮਾਣਾ ਦਿਹਾਤੀ-1 ਯੂਥ ਵਿੰਗ), ਬਲਵੀਰ ਸਿੰਘ ਹਿਰਦਾਪੁਰ (ਬਖਸ਼ੀਵਾਲਾ), ਬਲਦੇਵ ਸਿੰਘ ਸੋਨੀ ਕਿੰਗ ਸਮਾਣਾ ਸ਼ਹਿਰੀ ਯੂਥ ਵਿੰਗ ਸ਼ਾਮਲ ਹਨ।

ਇਹ ਹਨ ਸੀਨੀਅਰ ਮੀਤ ਪ੍ਰਧਾਨ:- ਗੁਰਵਿੰਦਰ ਸਿੰਘ ਭਟੇੜੀ, ਹਰੀ ਸਿੰਘ ਜਲਬੇੜਾ, ਕ੍ਰਿਸ਼ਨ ਸਿੰਘ ਚੌਹਾਨ ਚੌਰਾ, ਪ੍ਰੇਮ ਸਿੰਘ ਬੁੱਢਣਪੁਰ, ਰਘਵੀਰ ਸਿੰਘ ਬਿੱਟੂ ਅਮਨ ਨਗਰ, ਗੁਰਮੀਤ ਸਿੰਘ ਨੈਣਾਂ, ਜੋਗਿੰਦਰ ਸਿੰਘ ਚੌਰਾ, ਗੁਰਚਰਨ ਸਿੰਘ ਰਾਏਪੁਰ ਮੰਡਲਾਂ, ਮੇਜਰ ਸਿੰਘ ਚਮਾਰਹੇੜੀ, ਪ੍ਰੇਮ ਸਿੰਘ ਲਾਲਕਾ ਭਾਦਸੋ , ਪ੍ਰਗਟ ਸਿੰਘ ਗਦਾਈਆ, ਸੁਖਦੇਵ ਸਿੰਘ ਗੁਰਦਿੱਤਪੁਰਾ, ਮਾਨ ਸਿੰਘ ਟੋਹੜਾ, ਪ੍ਰੀਤਮ ਸਿੰਘ ਥੂਹੀ, ਕੁਲਵਿੰਦਰ ਸਿੰਘ ਨਰਮਾਣਾ, ਗੁਰਤੇਜ਼ ਸਿੰਘ ਊਧਾਂ, ਸਤਪਾਲ ਸਿੰਘ ਨਾਭਾ, ਸਾਧੂ ਸਿੰਘ ਨਾਭਾ, ਕ੍ਰਾਂਤੀ ਨਾਭਾ, ਜਗਨ ਨਾਥ ਮੈਹਸ, ਅਜਮੇਰ ਸਿੰਘ ਨਾਭਾ, ਸਤਨਾਮ ਸਿੰਘ ਜੰਡਮੰਗੋਲੀ, ਬਲਵੰਤ ਸਿੰਘ ਘਨੋਰ, ਜੋਗਿੰਦਰ ਸਿੰਘ ਕੁਲਾਰਾਂ, ਗੁਰਦੇਵ ਸਿੰਘ ਖੇੜੀ ਨਗਾਈਆਂ, ਸੁਦਰਸ਼ਨ ਸਿੰਘ ਘੱਗਾ, ਪ੍ਰਭਦਿਆਲ ਸਿੰਘ ਸਹਿਜਪੁਰਾ, ਤਰਸੇਸਿੰਘ ਪਾਤੜਾਂ, ਜਸਵਿੰਦਰ ਸਿੰਘ ਹਰਿਆਊ ਖੁਰਦ, ਬਲਵੀਰ ਸਿੰਘ ਦੁਗਾਲ ਖੁਰਦ, ਗੁਰਭੇਜ ਸਿੰਘ ਪਾਤੜਾਂ, ਦਰਸ਼ਨ ਸਿੰਘ ਮਰਦਾਂਹੇੜੀ, ਵਕੀਲ ਰਾਮ ਢਾਬੀਗੁੱਜਰਾਂ, ਗੁਰਨਾਮ ਸਿੰਘ ਪਾਤੜਾਂ, ਪ੍ਰਕਾਸ਼ ਸਿੰਘ ਸੇ ਨਿਧਾਨ ਸਿੰਘ ਜੈਖਰ, ਕੁਲਦੀਪ ਸਿੰਘ ਫਤਿਹਗੜ੍ਹ ਛੰਨਾਂ, ਰਾਮ ਸਿੰਘ ਚੌ ਹਠ, ਮੰਗੂ ਰਾਮ ਰੌਣੀ ਝੂੰਗੀਆਂ,ਜਸਵੀਰ ਸਿੰਘ ਤਲਵੰਡੀ ਮਲਿਕ, ਬਲਦੇਵ ਸਿੰਘ ਚੇਅਰਮੈਨ ਬਿਸ਼ਨਪੁਰਾ, ਕਰਨੈਲ ਸਿੰਘ ਦਸ਼ਮੇਸ ਨਗਰ, ਰਣਧੀਰ ਸਿੰਘ ਦੇਵੀਨਗਰ, ਡਾ. ਭੁਪਿੰਦਰ ਸਿੰਘ ਮਨੋਲੀ ਸੂਰਤ, ਦੇਵ ਸਿੰਘ ਰੰਗਰੇਟਾ ਸ਼ਾਮਲ ਹਨ।

ਇਹ ਹਨ ਮੀਤ ਪ੍ਰਧਾਨ:- ਪਰਮਜੀਤ ਸਿੰਘ ਦੌਣ ਕਲਾਂ, ਬਿਕਰਮ ਸਿੰਘ ਗੋਗੀ ਅਸਮਾਨਪੁਰ, ਧਰਮਿੰਦਰਜੀਤ ਸਿੰਘ ਅਲੀਪੁਰ ਸਿੱਖਾਂ, ਕੁਲਦੀਪ ਸਿੰਘ ਸੋਮਲ ਮਹਿਮਦਪੁਰ (ਬਹਾਦਰਗੜ੍ਹ), ਭਾਗ ਸਿੰਘ ਆਲਮਪੁਰ, ਮਨਜੀਤ ਸਿੰਘ ਕਸਬਾ ਰੁੜਕੀ (ਬਹਾਦਰਗੜ੍ਹ), ਜੈ ਸਿੰਘ ਰੁੜਕੀ ਬੁੱਧ ਸਿੰਘ ਵਾਲਾ, ਤਰਲੋਕ ਸਿੰਘ ਬਿਸ਼ਨ ਨਗਰ ਕੋਟਲਾ, ਲਵਪ੍ਰੀਤ ਸਿੰਘ ਈਸਰਹੇੜੀ, ਦਵਿੰਦਰ ੰਿਸਘ ਮਹਿਮਦਪੁਰ ਜੱਟਾਂ, ਸਿਕੰਦਰ ਸਿੰਘ ਬਹਾਦਰਗੜ੍ਹ, ਲਖਵਿੰਦਰ ਸਿੰਘ ਧਰੇੜੀ ਜੱਟਾਂ, ਗੁਰਮੀਤ ਸਿੰਘ ਸਮਸ਼ਪੁਰ, ਕਰਮਜੀਤ ਸਿੰਘ ਭਾਦਸੋ , ਜਗਤਾਰ ਸਿੰਘ ਢੀ ਗੀ, ਪ੍ਰਗਟ ਸਿੰਘ ਕੋਟਲੀ, ਗੁਰਨਾਮ ਸਿੰਘ ਕੱਲ੍ਹੇਮਾਜਰਾ, ਦੀਦਾਰ ਸਿੰਘ ਗਦਾਈਆ, ਬਲਵਿੰਦਰ ਸਿੰਘ ਦੋਦਾ, ਜਗਰੂਪ ਸਿੰਘ ਚੌਧਰੀ ਮਾਜਰਾ, ਮਲਕੀਤ ਸਿੰਘ ਗੁਰਦਿੱਤਪੁਰਾ,ਗੁਰਮੁੱਖ ਸਿੰਘ ਭੀਲੋਵਾਲ, ਦੇਸ ਰਾਜ ਗਲਵੱਟੀ, ਸੁਖਦੇਵ ਸਿੰਘ ਗਲਵੱਟੀ, ਮਨਜੀਤ ਸਿੰਘ ਸਾਧੋਹੇੜੀ, ਗੁਰਮੇਲ ਸਿੰਘ ਹਿੰਮਤਪੁਰਾ, ਮਦਨਪਾਲ ਸਿੰਘ ਨਰਮਾਣਾ, ਜਰਨੈਲ ਸਿੰਘ ਬਿੱਲੁ ਭਾਦਸੋ , ਬਲਕਾਰ ਸਿੰਘ ਘੱਗਾ, ਮਿੱਠੂ ਰਾਮ ਘੱਗਾ, ਅਜਮੇਰ ਸਿੰਘ ਧਨੇਠਾ, ਗੁਰਮੁੱਖ ਸਿੰਘ ਅਰਾਈਮਾਜਰਾ, ਜਸਵੰਤ ਸਿੰਘ ਚੁਨਾਗਰਾ, ਸੁੱਚਾ ਸਿੰਘ ਬਠੋਈ, ਤੇਜਾ ਸਿੰਘ ਦੁਗਾਲ ਖੁਰਦ, ਸਾਹਿਬ ਸਿੰਘ ਗੁਲਾਹੜ, ਦਾਨਾ ਰਾਮ ਸਾਗਰਾ, ਅਮਰੀਕ ਰਾਮ ਅਰਨੇਟੂ, ਰਾਮਫਲ ਸਿੰਘ ਭੂਤਗੜ, ਧਰਮਪਾਲ ਲਚਕਾਣੀ, ਹਰਕੇਸ਼ ਕੁਮਾਰ ਬਾਬੂ ਸਿੰਘ ਕਲੋਨੀ, ਨਿਰਮਲ ਸਿੰਘ ਚਲਕਾਣੀ, ਹਾਕਮ ਸਿੰਘ ਸੇਖੂਪੁਰ, ਹਰਨੇਕ ਸਿੰਘ ਘਨੌਰ, ਅੰਗਰੇਜ਼ ਸਿੰਘ ਸੰਭੂ ਕਲਾਂ, ਚੰਨਣ ਸਿੰਘ ਮੁਗਲਸਰਾਂਏ, ਪਰਮਿੰਦਰ ਸਿੰਘ ਘੱਗਰ ਸਰਾਂਏ, ਦਰਸ਼ਨ ਕੁਮਾਰ ਸਮਾਣਾ(ਸ਼ਹਿਰੀ), ਜਨਕ ਰਾਜ ਬੰਮਣਾਂ, ਹਰੀ ਸਿੰਘ ਦਿਲਾਵਰਪੁਰ, ਮੀਨਾ ਰਾਮ ਕਮਾਲਪੁਰ, ਹਰਦੇਵ ਸਿੰਘ ਦਸਮੇਸ਼ ਨਗਰ, ਵਿਰਸਾ ਸਿੰਘ ਘਿਓਰਾ, ਦਰਸ਼ਨ ਸਿੰਘ ਰਾਮਨਗਰ ਬਖਸ਼ੀਵਾਲਾ, ਹਰਬੰਸ ਸਿੰਘ ਰਾਮਨਗਰ ਬਖਸ਼ੀਵਾਲਾ, ਜਰਨੈਲ ਸਿੰਘ ਡਕਾਲਾ, ਸੇਰੂ ਰਾਮ ਕਰਹਾਲੀ ਸਾਹਿਬ, ਮੁਖਤਿਆਰ ਸਿੰਘ ਹਰੀ ਨਗਰ ਖੇੜਕੀ, ਤਰਸ਼ੇਮ ਸਿੰਘ ਚੁੱਪਕੀ, ਜਰਨੈਲ ਸਿੰਘ ਸਦਰਪੁਰ, ਮੇਘ ਰਾਜ ਲਲੌਛੀ, ਭੋਲਾ ਸਿੰਘ ਗਾਜੇਵਾਸ ਚੁਤੈਹਰਾ, ਬਲਜਿੰਦਰ ਸਿੰਘ ਮੱਲੋਮਾਜਰਾ, ਜਗਤਾਰ ਸਿੰਘ ਕੁਲਬੁਰਛਾਂ, ਸੁਖਵਿੰਦਰ ਸਿੰਘ ਗਾਜੇਵਾਸ, ਬੰਤ ਸਿੰਘ ਆਸੇਮਾਜਰਾ, ਜਗਤਾਰ ਸਿੰਘ ਗੱਜੂਮਾਜਰਾ, ਹਰਬੰਸ ਸਿੰਘ ਨਵਾਂ ਗਾਂਓ, ਹਰਪ੍ਰੀਤ ਸਿੰਘ ਕਲਿਆਣ, ਗੁਰਧਿਆਨ ਸਿੰਘ ਕਲਿਆਣ, ਜੋਰਾ ਸਿੰਘ ਕਲਿਆਣ, ਸਤਪਾਲ ਸਿੰਘ ਕਲਿਆਣ, ਕੇਵਲ ਸਿੰਘ ਬੀਬੀਪੁਰ, ਬਲਕਾਰ ਸਿੰਘ ਬਿਸ਼ਨਪੁਰਾ, ਗੁਰਚਰਨ ਸਿੰਘ ਕਾਦਰਾਬਾਦ, ਜੋਗਿੰਦਰ ਸਿੰਘ ਕਾਹਨਗੜ੍ਹ ਭੂਤਨਾ, ਰਣਧੀਰ ਸਿੰਘ ਕਾਹਨਗੜ੍ਹ ਭੂਤਨਾ, ਰਾਜ ਬਾਜਵਾ ਸਮਾਣਾ, ਸੁਖਪਾਲ ਸਿੰਘ ਸਵਾਜਪੁਰ ਸ਼ਾਮਲ ਹਨ।

ਇਹ ਹਨ ਜਨਰਲ ਸਕੱਤਰ:- ਲਖਵੀਰ ਸਿੰਘ ਸਨੌਰ, ਮਨਜੀਤ ਸਿੰਘ ਮੰਡੀ, ਪ੍ਰੇਮ ਸਿੰਘ ਕੌਲੀ, ਭਗਵਾਨ ਸਿੰਘ ਸਰਪੰਚ ਬਹਿਲ, ਬਲਕਾਰ ਸਿੰਘ ਬਲਵੇੜਾ, ਮਲਕੀਤ ਸਿੰਘ ਦੀਵਾਨ ਸਿੰਘ ਵਾਲਾ, ਜੋਗਿੰਦਰ ਸਿੰਘ ਨਾਭਾ, ਮਨਦੀਪ ਸਿੰਘ ਸਾਧੋਹੇੜੀ, ਗੁਰਚਰਨ ਸਿੰਘ ਸਾਧੋਹੇੜੀ, ਸੇਰ ਸਿੰਘ ਸੇਰਾ ਥੂਹੀ, ਹੁਕਮ ਦਾਸ ਲਾਡੀ ਰਾਮਗੜ੍ਹ, ਕਰਨੈਲ ਸਿੰਘ ਗੁਣੀਕੇ, ਸਤਪਾਲ ਸਿੰਘ ਮਲਕੋ , ਸੌ ਧੀ ਸਿੰਘ ਸਰਪੰਚ ਮਲਕੋ , ਅਵਤਾਰ ਸਿੰਘ ਨਾਭਾ, ਪਵਨਦੀਪ ਸਿੰਘ ਨਾਭਾ, ਪ੍ਰਕਾਸ਼ ਸਿੰਘ ਬਖਸ਼ੀਵਾਲਾ, ਜਸਪਾਲ ਸਿੰਘ ਜੱਜੂ ਬਾਬਾ ਦੀਪ ਸਿੰਘ ਨਗਰ, ਹਰਜਿੰਦਰ ਸਿੰਘ ਲੂੰਬਾ ਬੰਮਣਾਂ, ਬਚਨ ਸਿੰਘ ਦਸਮੇਸ਼ ਨਗਰ, ਦਲਬੀਰ ਸਿੰਘ ਦਸਮੇਸ਼ ਨਗਰ, ਸਾਹਿਬ ਸਿੰਘ ਧਨੋਰੀ, ਜਸਬੀਰ ਸਿੰਘ ਰੁਪਾਣਾ ਦੇਵੀਨਗਰ, ਪਰਮਜੀਤ ਸਿੰਘ ਸਮਾਣਾ, ਰੱਬੀ ਕੁਮਾਰ ਸਮਾਣਾ, ਸਵਰਨ ਸਿੰਘ ਬੰਮਣਾਂ, ਗੁਰਜੰਟ ਸਿੰਘ ਤਰਖਾਣ ਮਾਜਰਾ, ਨੰਬਰਦਾਰ ਅਜੈਬ ਸਿੰਘ ਫਤਿਹਮਾਜਰੀ, ਨੰਬਰਦਾਰ ਹਰਬੰਸ ਸਿੰਘ ਮੈ ਣ, ਜਸਪਾਲ ਸਿੰਘ ਬਹਾਦਰਗੜ੍ਹ, ਅਵਤਾਰ ਸਿੰਘ ਆਕੜੀ ਸ਼ਾਮਲ ਹਨ। ਇਸੇ ਤਰ੍ਹਾਂ ਪ੍ਰਚਾਰ ਸਕੱਤਰ:- ਅਮਰੀਕ ਸਿੰਘ ਚੁਤੈਹਰਾ, ਹਰਪਾਲ ਸਿੰਘ ਬਠੋਈ ਖੁਰਦ, ਸੁਰਜੀਤ ਸਿੰਘ ਚੂਹੜਪੁਰ ਜੱਟਾਂ, ਰਘਵੀਰ ਸਿੰਘ ਮਵੀ ਸੱਪਾਂ, ਮਨਜੀਤ ਸਿੰਘ ਘਿਓਰਾ, ਲਖਵਿੰਦਰ ਸਿੰਘ ਲੱਖੀ ਕਲਿਆਣ ਨੂੰ ਬਣਾਇਆ ਗਿਆ ਹੈ, ਜਦੋਂ ਕਿ ਪ੍ਰੈਸ ਸਕੱਤਰ ਇਕਬਾਲ ਸਿੰਘ ਰਣਬੀਰਪੁਰਾ, ਡਾ: ਭੁਪਿੰਦਰ ਸਿੰਘ ਮੰਨੋਲੀ ਸੂਰਤ ਨੂੰ ਬਣਾਇਆ ਗਿਆ ਹੈ।

Leave a Reply

Your email address will not be published. Required fields are marked *