ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੀ ਹੈ,ਤੇ ਹਮੇਸ਼ਾ ਲੜਦਾ ਰਹੇਗਾ:– ਰਾਜੂ ਖੰਨਾ।
ਮੀਟਿੰਗ ਨੇ ਇਕੱਠ ਪੱਖੋਂ ਰੈਲੀ ਦਾ ਰੂਪ ਕੀਤਾ ਧਾਰਨ।

ਹਲਕੇ ਦੇ ਵਰਕਰਾਂ ਤੇ ਆਗੂਆਂ ਨੇ ਪਾਰਟੀ ਲਈ ਡੱਟ ਕੇ ਕੰਮ ਕਰਨ ਦਾ ਦਿੱਤਾ ਭਰੋਸਾ।

ਅਮਲੋਹ,25 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਹੀ ਇੱਕੋਂ ਇੱਕ ਅਜਿਹੀ ਪਾਰਟੀ ਹੈ। ਜਿਸ ਵੱਲੋਂ ਲੰਮੇ ਸਮੇਂ ਤੋ ਪੰਜਾਬ ਦੇ ਹਿੱਤਾਂ ਲਈ ਲੜਾਈ ਲੜੀ ਗਈ ਹੈ।ਤੇ ਹਮੇਸ਼ਾ ਲੜਦਾ ਰਹੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਸੰਗਮ ਪੈਲਿਸ ਅਮਲੋਹ ਵਿਖੇ ਕੀਤੀ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਮੀਟਿੰਗ ਇਕੱਠ ਪੱਖੋਂ ਤੇ ਅਕਾਲੀ ਬਸਪਾ ਵਰਕਰਾਂ ਤੇ ਆਗੂਆਂ ਦੇ ਵੱਡੇ ਉਤਸ਼ਾਹ ਸਦਕਾ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੀਟਿੰਗ ਨੂੰ ਸੂਬਾ ਮੀਤ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਸੂਬਾ ਡੈਲੀਕੇਟ ਪਰਮਜੀਤ ਸਿੰਘ ਖਨਿਆਣ,ਸੈਨਿਕ ਵਿੰਗ ਦੇ ਸੂਬਾ ਮੀਤ ਪ੍ਰਧਾਨ ਕੈਪਟਨ ਜਸਵੰਤ ਸਿੰਘ ਬਾਜਵਾ, ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਸ਼ਰਧਾ ਸਿੰਘ ਛੰਨਾ,ਬਸਪਾ ਦੇ ਸੂਬਾ ਜਨਰਲ ਸਕੱਤਰ ਰਾਮ ਸਿੰਘ ਗੋਗੀ, ਜਰਨਲ ਕੌਂਸਲ ਮੈਂਬਰ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਸੂਬਾ ਜੱਥੇਬੰਧਕ ਸਕੱਤਰ ਜਤਿੰਦਰ ਸਿੰਘ ਧਾਲੀਵਾਲ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ,ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਬਸਪਾ ਦੇ ਹਲਕਾ ਪ੍ਰਧਾਨ ਡਾ ਰਾਮ ਚੰਦ, ਬਸਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਗੁਰਚਰਨ ਸਿੰਘ ਖਨਿਆਣ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਭਿੰਦਰ ਸਿੰਘ ਮੰਡੀ, ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਬਹਾਦਰ ਸਿੰਘ ਹੈਬਤਪੁਰ,ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਨਾਜ਼ਰ ਸਿੰਘ ਮੰਡੀ,ਸਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਬਾਗੜੀਆ, ਸੀਨੀਅਰ ਆਗੂ ਕੁਲਜੀਤ ਸਿੰਘ ਨਰੈਣਗੜ,ਨੇ ਵੀ ਸੰਬੋਧਨ ਕੀਤਾ।
ਰਾਜੂ ਖੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਮੇਸ਼ਾ ਹਲਕਾ ਅਮਲੋਹ ਦੀਆਂ ਸੰਗਤਾਂ ਦੀ ਸੇਵਾਦਾਰ ਬਣਕੇ ਸੇਵਾ ਕਰਦੇ ਆ ਰਹੇ ਹਨ ਤੇ ਹਮੇਸ਼ਾ ਹਲਕੇ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ। ਉਹਨਾਂ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਨ ਤੇ ਜਿਥੇ ਵਧਾਈ ਦਿੱਤੀ ਉਥੇ ਉਹਨਾਂ ਕਿਹਾ ਕਿ ਉਹ ਚੰਗੇ ਕੰਮਾਂ ਲਈ ਵਿਧਾਇਕ ਦਾ ਸਮੱਰਥਨ ਕਰਨਗੇ।ਪਰ ਜੇਕਰ ਹਲਕੇ ਅੰਦਰ ਕਿਸੇ ਵੀ ਕਿਸਮ ਦੀ ਕਿਸੇ ਵੀ ਵਿਅਕਤੀ ਨਾਲ ਧੱਕੇਸ਼ਾਹੀ ਕੀਤੀ ਗਈ ਤਾ ਊਹ ਡੱਟ ਕਿ ਵਿਰੋਧ ਵੀ ਕਰਨਗੇ। ਰਾਜੂ ਖੰਨਾ ਨੇ ਹਲਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੀ ਹਰ ਸਮੱਸਿਆ ਨੂੰ ਅਪਣੀ ਸਮੱਸਿਆ ਸਮਝ ਕੇ ਹਮੇਸ਼ਾ ਦੀ ਤਰ੍ਹਾਂ ਹੱਲ ਕਰਦੇ ਰਹਿਣਗੇ।ਜਿਸ ਲਈ ਹਲਕਾ ਦਾ ਕੋਈ ਵੀ ਵਿਅਕਤੀ ਉਹਨਾਂ ਨੂੰ ਕਿਸੇ ਵੀ ਸਮੇਂ ਫੋਨ ਕਰਕੇ ਜਾ ਪਾਰਟੀ ਦਫ਼ਤਰ ਅਮਲੋਹ ਵਿਖੇ ਮਿਲ ਸਕਦਾਂ ਹੈ। ਰਾਜੂ ਖੰਨਾ ਨੇ ਹਲਕਾ ਵਾਸੀਆਂ, ਅਕਾਲੀ ਬਸਪਾ ਵਰਕਰਾਂ ਤੇ ਆਗੂਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਜਿਹਨਾਂ ਵੱਲੋਂ ਇਹਨਾਂ ਚੋਣਾਂ ਵਿੱਚ ਉਹਨਾਂ ਲਈ ਦਿਨ ਰਾਤ ਡੱਟ ਕੇ ਪ੍ਰਚਾਰ ਕੀਤਾ। ਉਹਨਾਂ ਕਿਹਾ ਕਿ ਜਿੱਤਾ ਹਾਲਾਂ ਚੱਲਦੀਆਂ ਰਹਿੰਦੀਆਂ ਹਨ।ਪਰ ਹਰ ਵਰਕਰ ਤੇ ਆਗੂ ਨੂੰ ਪਾਰਟੀ ਦੀ ਚੜਦੀਕਲਾ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਵੱਡੀ ਗਿਣਤੀ ਜੁੜੇ ਹਲਕਾ ਵਾਸੀਆਂ ਵੱਲੋਂ ਰਾਜੂ ਖੰਨਾ ਨੂੰ ਪਾਰਟੀ ਦੀ ਮਜ਼ਬੂਤੀ ਲਈ ਡੱਟ ਕੇ ਕੰਮ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਤੇ ਸਾਬਕਾ ਕੌਂਸਲਰ ਬਲਦੇਵ ਸਿੰਘ ਭੰਗੂ,ਫੋਰਮੈਨ ਬਲਵੀਰ ਸਿੰਘ ਸਿੱਧੂ, ਸੁਖਦੇਵ ਸਿੰਘ ਸੋਢੀ,ਬੀਬੀ ਪੂਨਮ ਗੋਸਾਈ,ਬੀਬੀ ਸੁਖਵਿੰਦਰ ਕੌਰ ਸੁੱਖੀ, ਬੀਬੀ ਹਰਜੀਤ ਕੌਰ, ਭਗਵਾਨ ਸਿੰਘ ਹੈਪੀ, ਬਲਤੇਜ ਸਿੰਘ ਕੌਸਲਰ, ਜਗਰੂਪ ਸਿੰਘ ਜੱਸੜਾ, ਹਰਮੀਤ ਸਿੰਘ ਖਾਲਸਾ,ਪ੍ਰਿਸ ਛਤਵਾਲ, ਲਖਵੀਰ ਕੌਰ,ਊਸਾ ਸਿੰਘ,ਬੀਬੀ ਗੁਰਮੀਤ ਕੌਰ ਵਿਰਕ, ਗੁਰਪ੍ਰੀਤ ਸਿੰਘ ਨੋਨੀ, ਜਸਵਿੰਦਰ ਸਿੰਘ ਗਰੇਵਾਲ,ਨਿਰਭੈ ਸਿੰਘ ਵਿਰਕ,ਕੇਸਰ ਸਿੰਘ ਸਲਾਣਾ,ਬੀਬੀ ਕੁਸ਼ੱਲਿਆ,ਬੀਬੀ ਰੁਪਿੰਦਰ ਕੌਰ,ਬੀਬੀ ਪਿੰਕੀ ਰਾਣੀ, ਜਸਵਿੰਦਰ ਕੌਰ ਬੇਬੀ,ਸਵਰਨ ਸਿੰਘ ਸੋਨੀ,ਬੀਬੀ ਰਾਜਵਿੰਦਰ ਕੌਰ, ਹਰਬੰਸ ਸਿੰਘ ਕਾਲੂ, ਸੁਖਚੈਨ ਸਿੰਘ ਦੀਵਾ, ਰੇਸ਼ਮ ਸਿੰਘ ਵਿਰਕ, ਹਰਿੰਦਰ ਸਿੰਘ ਸੇਖੋਂ, ਰੁਪਿੰਦਰ ਸਿੰਘ ਕੁੰਜਾਰੀ, ਪਰਮਜੀਤ ਸਿੰਘ ਸਮਸ਼ਪੁਰ, ਕੁਲਵੰਤ ਸਿੰਘ ਲਾਡਪੁਰ,ਪਾਲੀ ਸਮਸ਼ਪੁਰ, ਦਵਿੰਦਰ ਸਿੰਘ ਮੰਗਾ, ਜਥੇਦਾਰ ਗੁਰਦੀਪ ਸਿੰਘ ਮੰਡੋਫਲ,ਕੇਵਲ ਖਾ ਧਰਮਗੜ, ਜਥੇਦਾਰ ਕਾਲ਼ਾ ਸਿੰਘ ਬੈਣੀ,ਰਾਮ ਚੰਦ, ਹਰਜੀਤ ਸਿੰਘ ਸੋਨੂੰ,ਡਾ ਪਰਮਜੀਤ ਸਿੰਘ ਸਲਾਣਾ,ਰੌਕੀ ਮੰਡੀ,ਡਾ ਜਸਵੰਤ ਸਿੰਘ, ਲਖਵਿੰਦਰ ਸਿੰਘ ਬੈਣੀ, ਗੁਰਬਖਸ਼ ਸਿੰਘ ਬੈਣਾ, ਗੁਰਪ੍ਰੀਤ ਸਿੰਘ ਗੁਰੀ, ਗੁਰਮੇਲ ਸਿੰਘ, ਹਰਭਜਨ ਸਿੰਘ ਅਮਲੋਹ, ਗੁਰਜੀਤ ਸਿੰਘ ਕੋਟਲਾ, ਐਂਡ ਕਮਲਪ੍ਰੀਤ ਸਿੰਘ ਕੋਟਲੀ, ਜਥੇਦਾਰ ਮਾਨ ਸਿੰਘ ਬੈਣਾ,ਗਿਆਨ ਸਿੰਘ,ਮੁਕੰਦ ਸਿੰਘ ਲੁਹਾਰਮਾਜਰਾ, ਗੁਰਪ੍ਰੀਤ ਸਿੰਘ ਮਾਲੋਵਾਲ,ਰਣਜੀਤ ਸਿੰਘ ਕੋਟਲੀ,ਕੁਲਵੰਤ ਸਿੰਘ ਫਤਿਹਗੜ੍ਹ ਨਿਊਆ, ਜਥੇਦਾਰ ਹਰਪਾਲ ਸਿੰਘ ਨਸਰਾਲੀ,ਬਲਵਿੰਦਰ ਸਿੰਘ ਡਡਹੇੜੀ, ਸਤਨਾਮ ਸਿੰਘ ਡਡਹੇੜੀ, ਜੱਗੀ ਬੁੱਗਾ, ਸਾਬਕਾ ਕੌਂਸਲਰ ਜਗਤਾਰ ਸਿੰਘ ਜੱਗਾਂ,ਗੁਰਮੀਤ ਸਿੰਘ ਭੱਟੋ, ਸ਼ਿੰਗਾਰਾ ਸਿੰਘ ਮਾਲੋਵਾਲ,ਬੀਬੀ ਬਲਵਿੰਦਰ ਕੌਰ ਕੋਟਲਾ, ਰਣਧੀਰ ਸਿੰਘ ਪੱਪੀ, ਸ਼ਿੰਦਰਪਾਲ ਸਿੰਘ ਮੀਆਂਪੁਰ, ਦਵਿੰਦਰਜੀਤ ਸਿੰਘ ਮੀਆਂਪੁਰ,ਬਲਵੰਤ ਸਿੰਘ ਮਾਨ, ਸੁਰਜੀਤ ਸਿੰਘ ਬਰੌਗਾ,
ਗੁਰਪ੍ਰੀਤ ਸਿੰਘ ਰੰਘੇੜੀ,ਜੱਸੀ ਹੈਬਤਪੁਰ, ਪ੍ਰਧਾਨ ਪੰਕਜ਼ ਅਰੌੜਾ, ਹਰਵਿੰਦਰ ਸਿੰਘ ਬਿੰਦਾ, ਐਂਡ ਸੀਤਲ ਕੁਮਾਰ,ਰਾਜਨ ਅਰੌੜਾ,ਹਰਚੰਦ ਸਿੰਘ ਕਪੂਰਗੜ, ਬਿੱਟੂ ਮੁੱਢੜੀਆ,ਰੌਸਨ ਸਿੰਘ ਮੰਡੀ, ਨਸ਼ੀਬ ਸਿੰਘ ਸੀਬਾ, ਜਥੇਦਾਰ ਕਰਮ ਸਿੰਘ ਘੁਟੀਡ, ਜਸ਼ਨਦੀਪ ਸਿੰਘ ਸ਼ਾਹਪੁਰ,ਰਾਜਿੰਦਰ ਸਿੰਘ ਬਿੱਟੂ,ਜਿੰਦੂ ਘੁਟੀਡ,ਬਲਵੀਰ ਸਿੰਘ,ਗੁਰਪੰਥ ਸਿੰਘ,ਜੌਨੀ ਭੱਦਲਥੂਹਾ, ਸੁਖਨਿੰਦਰ ਸਿੰਘ ਕਾਕਾ,ਸੋਨੀ ਕਲਾਲਮਾਜਰਾ, ਹਰਮਿੰਦਰ ਸਿੰਘ ਕੁੰਭੜਾ, ਇੰਦਰਜੀਤ ਸਿੰਘ ਚਤੁਰਪੁਰਾ, ਜਸਪਾਲ ਸਿੰਘ ਕੁੰਭ, ਨਿਸ਼ਾਨ ਸਿੰਘ ਗੁਰਧਨਪੂਰ, ਲਖਵਿੰਦਰ ਸਿੰਘ, ਸ਼ਿੰਦਰਪਾਲ ਸਿੰਘ ਯਮਲਾ, ਜਸਪਾਲ ਸਿੰਘ ਹਰਮਨ ਟਿਵਾਣਾ, ਬਲਵੀਰ ਸਿੰਘ ਜੱਲੋਵਾਲ, ਲਖਵੀਰ ਸਿੰਘ ਜੱਲੋਵਾਲ, ਹਰਜੀਤ ਸਿੰਘ ਜੀਤਾ,ਸੇਰ ਸਿੰਘ ਮਛਰਾਈ,ਰੂਪ ਸਿੰਘ,ਚਮਕੌਰ ਸਿੰਘ, ਪ੍ਰਿਥੀਪਾਲ ਸਿੰਘ ਜੇ ਈ,ਗੁਰਿੰਦਰਪਾਲ ਸਿੰਘ ਗਰਚਾ,ਅਰਵਿੰਦ ਸਿੰਘ ਨੰਬਰਦਾਰ,ਕਾਹਨ ਸਿੰਘ ਝੰਬਾਲਾ,ਬੀਬੀ ਨਿਰਮਲ ਕੌਰ, ਰਾਜੂ ਖਾ ਸਲਾਣਾ, ਕਰਮਜੀਤ ਸਿੰਘ ਬਬਲੀ, ਹਰਕੀਰਤ ਸਿੰਘ ਸਲਾਣਾ, ਸ਼ਵਿੰਦਰ ਸਿੰਘ ਭਗੜਾਣਾ, ਸੁਖਜੀਤ ਸਿੰਘ ਘੁੱਲੂਮਾਜਰਾ, ਕੁਲਵਿੰਦਰ ਸਿੰਘ ਸਲਾਣੀ,ਪਾਲ ਸਿੰਘ ਖੁੰਮਣਾ,ਡਾ ਗੁਲਜ਼ਾਰ ਸਿੰਘ ਛੰਨਾ,ਹੈਪੀ ਮਾਨਗੜ, ਮਾਸਟਰ ਚਰਨ ਸਿੰਘ ਸੌਟੀ, ਜਸਵੰਤ ਸਿੰਘ ਸੌਟੀ, ਸਾਧੂ ਸਿੰਘ ਰਤਨਪਾਲੋ,ਨਰਿੰਦਰ ਸਿੰਘ ਸਲਾਣਾ, ਕਰਮਜੀਤ ਸਿੰਘ ਮਹਿਮੂਦਪੁਰ,ਗੱਜਣ ਸਿੰਘ,ਮਹਿੰਦਰ ਸਿੰਘ ਖਨਿਆਣ, ਗੁਰਦੀਪ ਸਿੰਘ ਲਾਡੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਤੇ ਆਗੂ ਹਾਜ਼ਰ ਸਨ।

