ਵਾਤਾਵਰਨ ਹਰਿਆ-ਭਰਿਆ ਰੱਖਣਾ ਬਹੁਤ ਜਰੂਰੀ ÷ਉਪਕਾਰ ਸਿੰਘ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵਾਤਾਵਰਨ ਦਿਵਸ ਦੇ ਮੋਕੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਆਰੀਆ ਕਨਿਆ ਸੈਕੰਡਰੀ ਸਕੂਲ ਵਿਖੇ ਪੋਦੇ ਵੰਡੇ ਗਏ।ਤੇ ਪਵਨ ਗੋਇਲ ਵਲੋ ਗੰਗਾ ਜਲ ਵੰਡਿਆ ਗਿਆ ਤਾ ਜੋ ਵਿਦਿਆਰਥੀਆ ਨੂੰ ਪਤਾ ਹੋਣਾ ਚਾਹੀਦਾ ਹੈ।ਕਿ ਗੰਗਾ ਜਲ ਦੀ ਅਮਿਆਤ ਬਾਰੇ ਸ੍ਰੀ ਮਤੀ ਸੰਤੋਸ਼ ਗੋਇਲ ਪ੍ਰਿੰਸੀਪਲ ਨੇ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਹਰ ਮਨੁੱਖ ਲਾਵੇ ਦੋ ਰੁੱਖ ਹਰ ਪਿੰਡ/ਸਹਿਰ ਵਿੱਚ ਪੋਦੇ ਲਗਾਓ ਵਾਤਾਵਰਨ ਬਚਾਓ ਦਾ ਨਾਹਰਾ ਦਿੱਤਾ।ਸ੍ਰੀ ਕਾਕਾ ਰਾਮ ਵਰਮਾ ਨੇ ਕਿਹਾ ਤੰਦਰੁਸਤ ਰਹਿਣ ਲਈ ਸਭ ਨੂੰ ਵੱਧ ਤੋ ਵੱਧ ਪੋਦੇ ਲਾਉਣੇ ਚਾਹੀਦੇ ਹਨ। ਡਾ ਜਸਲੀਨ ਕੋਰ ਨੇ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਜਨਮ ਦਿਨ ਅਤੇ ਹੋਰ ਯਾਦਗਾਰੀ ਦਿਵਸ ਤੇ ਜਨਤਕ ਥਾਵਾ ਤੇਪੋਦੇ ਲਾਉਣੇ ਚਾਹੀਦੇ ਹਨ।

