ਅੰਮ੍ਰਿਤਸਰ

ਹੈਪੀ ਟੈਂਪਲ ਜਿਮ ਵਲੌ ਮਣਾਈ ਗਈ ਜਿਮ ਦੀ ਦੂਜੀ ਵਰੇ ਗੰਢ

ਅੰਮ੍ਰਿਤਸਰ:- (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਹੈਪੀ ਟੈਪਲ ਜਿਮ ਵਲੌ ਅਜ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਬਰਾਂਚ ਵਿਖੇ ਜਿਮ ਨੂੰ ਦੋ ਸਾਲ ਪੁਰੇ ਹੋਣ ਤੇ ਜਿਮ ਦੀ ਦੂਜੀ ਵਰੇ ਗੰਢ ਮਣਾਈ ਇਸ ਮੌਕੇ ਜਿਮ ਕੋਚ ਹੈਪੀ ਅਤੇ ਜਿਮ ਵਿਚ ਐਕਸਰਸਾਇਜ ਲਾਉਣ ਵਾਲੇ ਨੌਜਵਾਨਾਂ ਵਲੌ ਕੇਕ ਕਟ ਅਜ ਦੇ ਦਿਨ ਦੀ ਖੁਸ਼ੀ ਮਨਾਈ ਗਈ।

ਇਸ ਮੌਕੇ ਜਿਮ ਦੇ ਕੋਚ ਹੈਪੀ ਕਪਿਲ ਨੇ ਦਸਿਆ ਕਿ ਟੈਂਪਲ ਜਿਮ ਦੀ ਦੁਸਰੀ ਬਰਾਂਚ ਜੋ ਕਿ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਵਿਖੇ ਦੋ ਸਾਲ ਪਹਿਲਾਂ ਖੋਲੀ ਗਈ ਸੀ ਉਸਨੂੰ ਅਜ ਦੋ ਸਾਲ ਪੂਰੇ ਹੋਣ ਤੇ ਜਿਮ ਦੇ ਸਟਾਫ ਅਤੇ ਨੌਜਵਾਨਾਂ ਵਲੌ ਕੇਕ ਕਟ ਖੁਸ਼ੀ ਮਨਾਈ ਹੈ ਅਤੇ ਦੂਸਰੀ ਵਰੇ ਗੰਢ ਮੌਕੇ ਨੌਜਵਾਨਾਂ ਵਿਚ ਪਿਆਰ ਅਤੇ ਜੋਸ਼ ਵੇਖਣ ਨੂੰ ਮਿਲਿਆ ਹੈ। ਹੈਪੀ ਟੈਂਪਲ ਜਿਮ ਦੀ ਸੁਰੂਆਤ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਅਤੇ ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਯਾਬ ਰਖਣ ਲਈ ਕੀਤੀ ਗਈ ਸੀ ਤਾ ਜੋ ਯੂਵਾ ਪੀੜੀ ਆਪਣੇ ਸਰੀਰ ਦੀ ਸਿਹਤ ਨੂੰ ਸੰਭਾਲ ਚੰਗੀ ਤਰ੍ਹਾਂ ਜਿੰਦਗੀ ਜਿਉਣ। ਇਸ ਮੌਕੇ ਹੈਪੀ ਕਪਿਲ ਕੋਚ, ਪ੍ਰਿੰਸ਼ ਟੱਕਰ, ਮਨੀਸ਼, ਰਾਜੇਸ਼ ਸੰਧੂ, ਕੁਨਾਲ, ਰਜਤ, ਮਨਪ੍ਰੀਤ, ਰੋਹਿਤ, ਸਾਹਿਲ, ਰਾਕੇਸ਼ ਆਦਿ ਮੌਜੂਦ ਸਨ।

Leave a Reply

Your email address will not be published. Required fields are marked *