ਪਟਿਆਲਾ

ਸੰਵਿਧਾਨ ਦਿਵਸ ਨੂੰ ਸਮਰਪਿਤ ਪੋਲੋ ਗਰਾਉਂਡ ਪਟਿਆਲਾ ਵਿੱਚ 5 ਕਿਲੋਮੀਟਰ ਦੋੜ ਦਾ ਵਧੀਆ ਉਪਰਾਲਾ -ਮੇਘ ਚੰਦ ਸਰਮਾ ਸ਼ੇਰਮਾਜਰਾ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ( ਰਜਿ) ਪਟਿਆਲਾ ਵਲੋ ਸੰਵਿਧਾਨ ਦਿਵਸ ਨੂੰ ਸਮਰਪਿਤ ਪੰਜਾਬ ਦੇ ਵੱਖੋ-ਵੱਖ ਜਿਲਿਆ ਵਿਚੋ ਨਾਮੀ ਦੋੜਾਕਾ ਨੇ ਭਾਗ ਲਿਆ ।ਰੈਲੀ ਚਲਨ ਤੋ ਪਹਿਲਾ ਵਾਰਾਨਸੀ(ਯੂ ਪੀ)ਤੋ ਅੰਗਹੀਣ ਦੌੜਾਕ ਨੂੰ ਸ੍ਰੀ ਮੇਘ ਚੰਦ ਸਰਮਾ ਸ਼ੇਰਮਾਜਰਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ ਨੇ ਇਸ ਨੂੰ ਪੰਜ ਮਿੰਟ ਪਹਿਲਾ ਝੰਡੀ ਦੇ ਕੇ ਰਵਾਨਾ ਕੀਤੀ ਇਸ ਤੋ ਬਾਦ ਲੱਗ ਭੱਗ 500 ਦੋੜਾਕਾ ਨੂੰ ਝੰਡੀ ਦੇ ਕੇ 5 ਕਿਲੋਮੀਟਰ ਦੋੜ ਸੁਰੂ ਕੀਤੀ ਇਹ ਦੋੜ ਪਟਿਆਲਾ ਦੇ ਪੋਲੋ ਗਰਾਉਂਡ ਤੋ ਸੁਰੂ ਹੋਕੇ ਐਨ ਆਈ ਐਸ ਚੋਕ ਤੋ ਵਾਪਸੀ ਫੁਆਰਾ ਚੋਂਕ ਤੋ ਪੋਲੋ ਗਰਾਉਂਡ ਚ ਸਮਾਪਤੀ ਉਪਰੰਤ ਇਨਾਮ ਵੰਡ ਸਮਾਰੋਹ ਦੌਰਾਨ ਮਹਿਲਾ ਤੇ ਪੁਰਸਾ ਨੂੰ ਅਲੱਗ ਅਲੱਗ ਪਹਿਲੀ ਪੁਜੀਸ਼ਨ ਤੋ ਦੱਸ਼ਵੀ ਪੁਜੀਸ਼ਨ ਤੱਕ ਕੈਸ, ਪ੍ਰੋਟੀਨ ਤੇ ਸ਼ੇਕਰ ਇਨਾਮ ਵਿੱਚ ਵੰਡੇ ਬਾਕੀ ਹਰੇਕ ਦੌੜਾਕ ਨੂੰ ਮੈਡਲ,ਸਰਟੀਫਿਕੇਟ ਤੇ ਰਿਫਰੈਸ਼ਮੈਂਟ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋ ਦਿਤੇ ਗਏ। ਇਸ ਵਿੱਚ ਅਧਿਆਪਕ ਵਰਗ ਅਤੇ ਪੋਲੋ ਗਰਾਉਂਡ, ਐਨ ਆਈ ਐਸ ਕੋਚਾ ਦਾ ਪੂਰਾ ਸਮਰਥਨ ਸੀ ਦੋੜ ਸੁਰੂ ਹੋਣ ਤੋ ਪਹਿਲਾ ਜੂੰਬਾਂ ਡਾਂਸ ਕਰਨਲ ਮਿਸਿਜ ਕੋਮਲ ਫਰਵਾਹਾ ਦੋੜਾਕਾ ਨੂੰ ਵਾਰਮ-ਅਪ ਕਰਵਾਇਆ ਤੇ ਸਿਮਰਨ ਨੇ ਵੀ ਜੂੰਬਾਂ ਡਾਂਸ ਕਰਵਾਇਆ ਗੁਰਪ੍ਰੀਤ ਸਿੰਘ ਗੁਰੂ ਅਤੇ ਉਹਨਾ ਦੇ ਐਸ ਬੀਸੀ ਯੂਨੀਅਨ ਵਲੋ ਪੂਰਨ ਸਹਿਯੋਗ ਮਿਲਿਆ ਵਿਸੇਸ਼ ਮਹਿਮਾਨ ਬੀਬਾ ਅਮਰਜੀਤ ਕੌਰ ਸਾਬਕਾ ਐਮ ਪੀ ਸਨ

ਇਸ ਵਿੱਚ ਸਮਾਜ ਸੇਵੀ ਸੰਸਥਾਵਾ ਭਗਵਾਨ ਦਾਸ ਗੁਪਤਾ,ਪਵਨ ਗੋਇਲ,ਮਨਜੀਤ ਸਿੰਘ ਬਰਾੜ ਸਾਬਕਾ ਐਸ ਪੀ ਇੰਜੀਨੀਅਰ ਅਮਰਜੀਤ ਸਿੰਘ ਜਿਲਾ ਸਿਖਿਆ ਅਫਸਰ (ਐਲੀ)ਪ੍ਰਿੰਸੀਪਲ ਸਖੁਸ਼ਵਿੰਦਰ ਖੋਸਲਾ ਬਚਿੱਤਰ ਸਿੰਘ, ਖੁਸ਼ਵਿੰਦਰ ਕਪਿਲਾ,ਅਜੇ ਗੋਇਲ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਤੋ ਸਾਮਿਲ ਸਨ ।ਸ੍ਰੀ ਮੇਘ ਚੰਦ ਸਰਮਾ ਜੀ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਸੌਸਾਇਟੀ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਆਮ ਪਬਲਿਕ ਨੂੰ ਸੰਵਿਧਾਨ ਦੀ ਜਾਣਕਾਰੀ ਦੇਣਾ ਇਹਨਾ ਨੇ ਚੰਗੇ ਨਾਗਰਿਕ ਹੋਣ ਦਾ ਸਬੂਤ ਦਿਤਾ ਪਹਿਲਾ ਵੀ ਸੁਸਾਇਟੀ ਸਮਾਜ ਵਿੱਚ ਲੋਕਾ ਆਮ ਲੋਕਾ ਦੇ ਭੱਲੇ ਲਈ ਵੱਖੋ-ਵੱਖ ਪ੍ਰਗੋਰਾਮ ਉਲੀਕੀਦਾ ਰਹਿੰਦੀ ਹੈ ਸਾਰੇ ਦੁੜਾਕਾ ਨੂੰ ਸੇਰਮਾਜਰਾ ਜੀ ਨੇ ਮੁਬਾਰਕ ਦਿਤੀ ਤੇ ਇਨਾਮ ਵੰਡੇ ।ਸੰਵਿਧਾਨ ਲਈ ਦੋੜ ਦਾ ਪ੍ਰਬੰਧ ਦੀਪਕ ਮਿਸ਼ਰਾ ਜੋ ਫਿਟ ਇੰਡੀਆ ਦੇ ਅੰਬੈਸਡਰ ਅਤੇ ਫਿਟ ਇੰਡੀਆ ਚੈਂਪੀਅਨ ਹੈ ਜੋ ਕੇਂਦਰ ਸਰਕਾਰ ਫਿਟ ਇੰਡੀਆ ਅੰਦੋਲਨ ਇਸ ਵਿੱਚ ਪੰਜਾਬੀ ਦੋੜਾਕਾ ਦੀ ਟੀਮ ਤਰਨਪ੍ਰੀਤ ਸਿੰਘ, ਵਿਪੁਲ,ਅਤੇ ਸ਼ੁਭਮ ਸਮੇਤ ਹਾਜਰ ਸਨ ਪਟਿਆਲਾ ਤੋ ਅਮਰਜੀਤ ਸਿੰਘ ਅਜਾਦ ਦੀ ਯੋਗਅਵਾਈ ਵਿਚ ਦੋੜਾਕਾ ਨੇ ਭਾਗ ਲਿਆ ।ਪੂਰੀ ਦੋੜ ਨੂੰ ਕਾਮਯਾਬ ਕਰਨ ਲਈ ਸੁਰੇਂਦਰ ਆਹਲੂਵਾਲੀਆ, ਗੁਰਿੰਦਰ ਪਾਲ ਸਿੰਘ ਸੰਧੂ ,ਸੁਖਵੀਰ ਕੌਰ ਸੰਧੂ,ਚਰਨਪਾਲ ਸਿੰਘ ਈਸ਼ਪ੍ਤੀ ਕੋਰ ਡਾ ਜਸਲੀਨ, ਡਾ ਰਿਸ਼ਮਾ ਕੋਹਲੀ,ਹਰਪ੍ਰੀਤ ਕੌਰ, ਮਨਜੀਤ ਕੋਰ,ਅਰਸ਼ਲੀਨ ਆਹਲੂਵਾਲੀਆ, ਹੈਰੀ,ਅਜੂ, ਲਵਲੀ ਇਨੋਸੈਂਟ, ਅਮਰ ਸਿੰਘ ਹਰਜੀਤ ਵਾਲੀਆ,ਜਸਪ੍ਰੀਤ ਸਿੰਘ ,ਓਮਪ੍ਰਕਾਸ਼ ਸਾਬਕਾ ਐਮ ਸੀ ਸਟੇਜ ਸੰਚਾਲਨ ਦੀ ਜੁਮੇਵਾਰੀ ਡਾ ਹਰਨੇਕ ਸਿੰਘ ਢੋਟ ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋ ਆਏ ਦੋੜਾਕਾ ਨੂੰ ਤੇ ਮਹਿਮਾਨਾ ਨੂੰ ਜੀ ਆਇਆ ਕਿਹਾ ।ਅਖੀਰ ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਵਲੋ ਸਾਰੇ ਦੋੜਾਕਾ ਤੇ ਮਹਿਮਾਨਾ ਨੂੰ ਧੰਨਵਾਦ ਕੀਤਾ ਗਿਆ। ਸਕੇਤ ਹਸਪਤਾਲ ਦਾ ਵੀ ਸਹਿਯੋਗ ਸੀ

Leave a Reply

Your email address will not be published. Required fields are marked *