ਰਾਜੂ ਖੰਨਾ ਐਸ ਓ ਆਈ ਦੇ ਕੋਆਰਡੀਨੇਟਰ ਨਿਯੁਕਤ, ਸੂਬੇ ਦੇ ਸਮੁੱਚੇ ਨੌਜਵਾਨ ਵਰਗ ਵਿੱਚ ਖ਼ੁਸ਼ੀ ਦੀ ਲਹਿਰ।
ਪਾਰਟੀ ਵੱਲੋਂ ਸੋਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ:— ਰਾਜੂ ਖੰਨਾ ।
ਅਮਲੋਹ,23 ਜਨਵਰੀ (ਰਮਨਦੀਪ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਨੌਜਵਾਨ ਵਰਗ ਦੇ ਚਹੇਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀਆ ਪਾਰਟੀ ਅੰਦਰ ਦਿੱਤੀਆ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ, ਵਿਸ਼ਵਾਸ ਪ੍ਰਗਟ ਕਰਦਿਆਂ ਸਟੂਡੈਂਟਸ ਆਰਗੇਨਾਈਜੇਸਨ ਆਫ ਇੰਡੀਆ (SOI) ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਰਾਜੂ ਖੰਨਾ ਦੀ ਇਸ ਨਿਯੁਕਤੀ ਨੂੰ ਲੈਕੇ ਕਿ ਸੂਬੇ ਅੰਦਰ ਯੂਥ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਥੇ ਇਹ ਵਰਨਣਯੋਗ ਹੈ ਕਿ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ਼੍ਰੋਮਣੀ ਅਕਾਲੀ ਦਲ ਦੇ ਇਸ ਸਟੂਡੈਂਟਸ ਵਿੰਗ ਐਸ ਓ ਆਈ ਦੇ ਪਹਿਲਾਂ ਵੀ ਕੌਮੀ ਪ੍ਰਧਾਨ ਰਹਿ ਚੁੱਕੇ ਹਨ। ਜਿਹਨਾਂ ਵੱਲੋਂ ਪੰਜਾਬ ਦੇ ਵੱਖ ਵੱਖ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਜਾ ਕਿ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਿਆ ਗਿਆ ਸੀ।
ਤੇ ਹੁਣ ਫਿਰ ਇੱਕ ਵਾਰ ਐਸ ਓ ਆਈ ਦੀ ਕਮਾਨ ਰਾਜੂ ਖੰਨਾ ਨੂੰ ਮੁੜ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਸ ਬਿਕਰਮ ਸਿੰਘ ਮਜੀਠੀਆ ਵੱਲੋਂ ਸੋਪੀ ਗਈ ਹੈ। ਰਾਜੂ ਖੰਨਾ ਦਾ ਪਾਰਟੀ ਦਫ਼ਤਰ ਚੰਡੀਗੜ੍ਹ ਤੋਂ ਐਸ ਓ ਆਈ ਦੇ ਕੋਆਰਡੀਨੇਟਰ ਦਾ ਐਲਾਨ ਹੁੰਦੇ ਹੀ ਪੰਜਾਬ ਦੇ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।ਤੇ ਸਮੁੱਚੇ ਪੰਜਾਬ ਵਿੱਚ ਜਿਥੇ ਯੂਥ ਨੌਜਵਾਨ ਰਾਜੂ ਖੰਨਾ ਨੂੰ ਫੋਨਾਂ ਰਾਹੀਂ ਵਧਾਈ ਦਿੰਦੇ ਦਿਖਾਈ ਦਿੱਤੇ। ਉਥੇ ਨੌਜਵਾਨਾਂ ਵੱਲੋਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਜਿਹਨਾਂ ਵੱਲੋਂ ਇੱਕ ਤਜ਼ਰਬੇਕਾਰ ਨੂੰ ਐਸ ਓ ਆਈ ਦਾ ਕੋਆਰਡੀਨੇਟਰ ਲਗਾਇਆ ਗਿਆ ਹੈ। ਅੱਜ ਰਾਜੂ ਖੰਨਾ ਦੀ ਨਿਯੁਕਤੀ ਤੇ ਵਧਾਈ ਦੇਣ ਵਾਲੀਆਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸੀਨੀਅਰ ਯੂਥ ਆਗੂ ਅਮਿਤ ਸਿੰਘ ਰਾਠੀ, ਸੀਨੀਅਰ ਆਗੂ ਸਰਬਜੀਤ ਸਿੰਘ ਝਿੰਜਰ, ਐਡਵੋਕੇਟ ਵਰਿੰਦਰ ਸਿੰਘ ਢਿੱਲੋਂ, ਚੇਅਰਮੈਨ ਗੁਰਸ਼ਰਨ ਸਿੰਘ ਬਾਜਵਾ, ਹਰਪ੍ਰੀਤ ਸਿੰਘ ਰਿਚੀ, ਤੇਜਵੀਰ ਸਿੰਘ ਤੇਜੀ, ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਕੁਲਦੀਪ ਸਿੰਘ ਮਛਰਾਈ,ਕਮਲ ਵੜੈਚ, ਗੁਰਜੀਤ ਸਿੰਘ ਕੋਟਲਾ, ਗੁਰਸ਼ਰਨ ਸਿੰਘ ਛੀਨਾਂ, ਹਰਜੋਤ ਸਿੰਘ ਪਨਾਗ, ਜਸ਼ਨਦੀਪ ਸਿੰਘ ਕਾਹਲੋ, ਯਾਦਵਿੰਦਰ ਸਿੰਘ ਸਲਾਣਾ, ਹਰਵਿੰਦਰ ਸਿੰਘ ਬਿੰਦਾ, ਗੁਰਪ੍ਰੀਤ ਸਿੰਘ ਰੁੜਕੀ,ਕਰਨ ਪਟਿਆਲਾ, ਕੁਲਜੀਤ ਸਿੰਘ ਨਰੈਣਗੜ,ਰੇਸਮ ਸਿੰਘ ਵਿਰਕ, ਗੁਰਦੀਪ ਸਿੰਘ ਮੰਡੋਫਲ, ਜਥੇਦਾਰ ਸ਼ਰਧਾ ਸਿੰਘ ਛੰਨਾ, ਗੁਰਬਖ਼ਸ਼ ਸਿੰਘ ਬੈਣਾ,ਗੁਰਮਨ ਢੀਂਡਸਾ, ਕਰਨਵੀਰ ਸਿੰਘ ਕ੍ਰਾਤੀ, ਸਵੈਣੀ ਪਟਿਆਲਾ,ਈਸਟਪਾਲ ਸਿੰਘ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਅਮਨਪ੍ਰੀਤ ਸਿੰਘ ਅੰਮ੍ਰਿਤਸਰ, ਸਤਨਾਮ ਸਿੰਘ ਪਾਤੜਾਂ, ਕੁਲਦੀਪ ਸਿੰਘ ਰੇਡੂ, ਮਨਪ੍ਰੀਤ ਸਿੰਘ ਮਾਜਰੀ, ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਭਗਵਾਨ ਸਿੰਘ ਹੈਪੀ ਟਿੱਬੀ,ਸੁਖਵਿੰਦਰ ਸਿੰਘ ਕਾਲਾ ਅਰੌੜਾ, ਪ੍ਰਧਾਨ ਰਾਕੇਸ਼ ਕੁਮਾਰ ਸਾਹੀ,ਸਿਮਰਨਜੀਤ ਸਿੰਘ ਛੀਨੂੰ,ਪਰਮਿੰਦਰ ਸਿੰਘ ਨੀਟਾ ਸੰਧੂ, ਜਥੇਦਾਰ ਹਰਿੰਦਰ ਸਿੰਘ ਦੀਵਾ,ਹਰਕੀਰਤ ਸਿੰਘ ਸਲਾਣਾ,ਪ੍ਰਿਸ ਭਗਵਾਨਪੁਰਾ, ਹਰਪਾਲ ਸਿੰਘ,ਗੁਰਪੰਥ ਸਿੰਘ ਤੂਫਾਨ, ਗੁਰਸੇਵਕ ਸਿੰਘ ਭਾਂਬਰੀ, ਮਹਾਂ ਸਿੰਘ ਅਮਲੋਹ,ਕੇਵਲ ਖਾ ਧਰਮਗੜ,ਕਰਮੀਰਾ ਸਿੰਘ ਸੋਨੀ,ਡਾ ਅਰਜੁਨ ਸਿੰਘ, ਜਥੇਦਾਰ ਨਾਜਰ ਸਿੰਘ ਮੰਡੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਅਵਿੰਦਰ ਸਿੰਘ ਕਲਾਲਮਾਜਰਾ,ਕਰਮ ਸਿੰਘ ਘੁਟੀਡ, ਗੁਰਮੇਲ ਸਿੰਘ ਅਮਲੋਹ,ਜੱਗੀ ਬੁੱਗਾ,ਚੈਰੀ ਭਾਂਬਰੀ, ਗੁਰਪ੍ਰੀਤ ਸਿੰਘ ਮਾਲੋਵਾਲ, ਜਗਤਾਰ ਸਿੰਘ ਟਿੱਬੀ, ਬਿੱਟੂ ਮੁੱਢੜੀਆ,ਸਵਰਨ ਸਿੰਘ ਸੋਨੀ,ਕੌਸਲਰ ਸੋਮਨਾਥ ਅਜਨਾਲੀ, ਗੁਰਪ੍ਰੀਤ ਸਿੰਘ ਗੁਰੀ,ਹਰਭਜਨ ਸਿੰਘ ਅਮਲੋਹ, ਰਣਧੀਰ ਸਿੰਘ ਧੀਰਾ, ਗੁਰਪ੍ਰੀਤ ਨੋਨੀ, ਰਣਧੀਰ ਸਿੰਘ ਪੱਪੀ, ਰੁਪਿੰਦਰ ਸਿੰਘ ਕੁੰਜਾਰੀ,ਬਲਜੀਤ ਸਿੰਘ ਸੰਗਤਪੁਰਾ,ਰੋਸਨ ਸਿੰਘ ਮੰਡੀ,ਪ੍ਰਿਸ ਛੱਤਵਾਲ, ਬਹਾਦਰ ਸਿੰਘ ਹੈਬਤਪੁਰ,ਵਿਨੋਦ ਗੁੱਜਰ, ਅਜ਼ੀਤ ਸਿੰਘ ਬੰਟੀ, ਗੁਰਤੇਜ ਸਿੰਘ ਅੰਬੇਮਾਜਰਾ,ਬੰਟੀ ਜੱਸੜਾ, ਜਸਪਾਲ ਸਿੰਘ ਢਿੱਲੋਂ, ਅਮਰਜੀਤ ਸਿੰਘ ਲਾਡਪੁਰ,ਭਿੰਦਰ ਸਿੰਘ ਸਾਬਕਾ ਸਰਪੰਚ,ਸਿਵਕਾਤ ਤਿਵਾੜੀ, ਸਤਨਾਮ ਸਿੰਘ ਸਾਹਪੁਰ, ਗੁਰਿੰਦਰਪਾਲ ਸਿੰਘ ਗਰਚਾ,ਅੰਗਰੇਜ਼ ਸਿੰਘ ਲਾਡਪੁਰ,ਬਿੱਟੂ ਕਪੂਰਗੜ,ਸੱਜਣ ਸਿੰਘ ਚੌਬਦਾਰਾ, ਜਸਵਿੰਦਰ ਸਿੰਘ ਗਰੇਵਾਲ,ਬੇਅੰਤ ਸਿੰਘ ਬੈਣਾ, ਹਰਜੀਤ ਸਿੰਘ ਜੀਤਾ,ਸੇਰ ਸਿੰਘ ਮਛਰਾਈ,ਨਿਰਭੈ ਸਿੰਘ ਵਿਰਕ, ਗੁਰਤੇਜ ਸਿੰਘ ਅਮਲੋਹ,ਪਾਲ ਸਿੰਘ ਖੁੰਮਣਾ, ਕੁਲਵਿੰਦਰ ਸਿੰਘ ਸਲਾਣੀ, ਸੁਰਜੀਤ ਸਿੰਘ ਬਰੌਗਾ,ਕੌਸਲਰ ਬਲਤੇਜ ਸਿੰਘ ਅਮਲੋਹ, ਚਰਨਜੀਤ ਗੋਲਡੀ,ਬਿੱਟੂ ਕੈਂਥ,ਮਿੱਟੂ ਅਰੌੜਾ, ਬਲਵੰਤ ਸਿੰਘ ਮਾਨ,ਤੇ ਧਰਮਪਾਲ ਭੜੀ ਪੀ ਏ ਰਾਜੂ ਖੰਨਾ ਪ੍ਰਮੁੱਖ ਹਨ।

