ਗ੍ਰਹਿ ਮੰਤਰੀ ਅਨਿਲ ਵਿਜ ਨਾਲ ਸਾਲ 2021 ਬੈਚ ਦੇ ਚਾਰ ਆਈਪੀਐਸ ਅਧਿਕਾਰੀਆਂ ਨੇ ਕੀਤੀ ਮੁਲਾਕਾਤ
ਨਵੇਂ ਨਿਯੁਕਤ ਆਈਪੀਐਸ ਅਧਿਕਾਰੀ ਇਮਾਨਦਾਰੀ ਨਾਲ ਆਪਣੀ ਜਿਮੇਵਾਰੀ ਨਾਲ ਨਿਭਾਉਣ ਕਰਨ – ਗ੍ਰਹਿ ਮੰਤਰੀ ਅਨਿਲ ਵਿਜ
ਚੰਡੀਗੜ੍ਹ, 6 ਮਾਰਚ ( ) – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨਾਲ ਅੱਜ ਸਾਲ 2021 ਬੈਚ ਦੇ ਚਾਰ ਆਈਪੀਐਸ ਅਧਿਕਾਰੀਆਂ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸ੍ਰੀ ਵਿਜ ਨੇ ਨਵੇਂ ਨਿਯੁਕਤ ਆਈਪੀਐਸ ਅਧਿਕਾਰੀਆਂ ਤੋਂ ਕਿਹਾ ਕਿ ਊਹ ਇਮਾਨਦਾਰੀ ਨਾਲ ਆਪਣੀ ਜਿਮੇਵਾਰੀ ਨੁੰ ਨਿਭਾਉਣ ਅਤੇ ਸੂਬਾਵਾਸੀਆਂ ਨੂੰ ਬਿਹਤਰ ਸੇਵਾਵਾਂ ਦੇਣ।
ਵਰਨਣਯੋਗ ੀ> ਕਿ ਲੱਜ ਇੱਨ੍ਹਾਂ ਚਾਰ ਨਵੇਂਨਿਯੁਕਤ ਆਈਪੀਏਸ ਅਧਿਕਾਰੀਆਂ ਦੀ ਮਮਤਾ ਸਿੰਘ ਏਡੀਜੀਪੀ, ਲਾ ਐਂਡ ਆਡਰ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਵਾਈ ਅਤੇ ਦਸਿਆ ਕਿ ਸਾਲ 2021 ਬੈਚ ਦੇ ਚਾਰ ਆਈਪੀਏਸ ਅਧਿਕਾਰੀਆਂ ਵਿਚ ਸ੍ਰੀ ਮਨਪ੍ਰੀਤ ਸਿੰਘ ਸੂਦਨ ਨੂੰ ਪਾਣੀਪਤ , ਰਾਜੇਸ਼ ਕੁਮਾਰ ਮੋਹਨ ਨੂੰ ਯਮੁਨਾਨਗਰ, ਸ਼ੁਭਮ ਸਿੰਘ ਨੂੰ ਕੁਰੂਕਸ਼ੇਤਰ ਅਤੇ ਸਰਿਸ਼ਟੀ ਗੁਪਤਾ ਨੂੰ ਫਤਿਹਾਬਾਦ ਵਿਚ ਸਿਖਲਾਈਧੀਨ ਲਗਾਇਆ ਗਿਆ ਹੈ।

