ਹਰਿਆਣਾਪੰਜਾਬਪਟਿਆਲਾ

ਜੋਤੀਸ਼ ਸੰਮੇਲਨ 2023 ਦਾ ਹੋਇਆ ਆਯੋਜਨ

ਚੰਡੀਗੜ੍ਹ (ਮਧੂਸਾਰ ਬਿਊਰੋ) ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਜੋਤਿਸ਼ ਸੰਮੇਲਨ 2023 ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਰਿਆਣਾ ਵਿਧਾਨ ਸਭਾ ਦੇ ਮੁਖੀ ਗਿਆਨ ਚੰਦ ਗੁਪਤਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਸੰਮੇਲਨ ਭਾਰਤ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਜੋਤਿਸ਼ੀ ਦੇ ਮਾਹਿਰ ਵਗਿਆਨੀਆਂ ਨੇ ਭਾਗ ਲਿਆ।

ਇਸ ਮੌਕੇ ਜੋਤਿਸ਼ ਪਰਾਗਣ ਦੀ ਕੌਮੀ ਪ੍ਰਧਾਨ ਡਾ.ਪੂਨਮ ਸ਼ਰਮਾ ਅਤੇ ਹਰਿਆਣਾ ਵਿਧਾਨ ਸਭਾ ਦੇ ਮੁੱਖੀ ਗਿਆਨ ਚੰਦ ਗੁਪਤਾ ਵੱਲੋਂ ਹਸਤ ਰੇਖਾ ਅਤੇ ਫੇਸ ਰੀਡਿੰਗ ਦੇ ਮਾਹਿਰ ਜੋਤਸ਼ੀ ਨਵਦੀਪ ਮਦਾਨ ਨੂੰ ਊਰਜਾ 2023 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਦੀਪ ਮਦਾਨ ਨੇ ਪ੍ਰੋਗਰਾਮ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋਤਿਸ਼ ਇੱਕ ਵਿਗਿਆਨ ਦੇ ਨਾਲ – ਨਾਲ ਇੱਕ ਗਣਿਤ ਵੀ ਹੈ। ਜਿਸ ਨਾਲ ਅਸੀਂ ਆਉਣ ਵਾਲੇ ਭਵਿੱਖ ਵਿੱਚ ਘਟਣ ਵਾਲੀਆਂ ਘਟਨਾਵਾਂ ਨੂੰ ਸੂਚੀਬੱਧ ਤਰੀਕੇ ਨਾਲ ਦੇਖ ਕੇ ਵਿਅਕਤੀਆਂ ਨੂੰ ਸਹੀ ਦਿਸ਼ਾ ਦਿਖਾ ਸਕਦੇ ਹਾਂ।

Leave a Reply

Your email address will not be published. Required fields are marked *