ਪਟਿਆਲਾ

ਵਿਸ਼ਵ ਯੂਨੀਵਰਸਿਟੀ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਪੀ.ਏ.ਯੂ. ਖੇਤਰੀ ਫਲ ਰਿਸਰਚ ਸੈਂਟਰ ਬਹਾਦੁਰਗੜ੍ਹ ਦਾ ਕੀਤਾ ਦੌਰਾ

ਫ਼ਤਹਿਗੜ੍ਹ ਸਾਹਿਬ, 12 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਵਿਸ਼ਵ ਯੂਨੀਵਰਸਿਟੀ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਪੀ.ਏ.ਯੂ. ਖੇਤਰੀ ਫਰੂਟ ਰਿਸਰਚ ਸੈਂਟਰ ਬਹਾਦੁਰਗੜ੍ਹ, ਪਟਿਆਲਾ ਦਾ ਦੌਰਾ ਪ੍ਰੋ. ਜੇ.ਐਨ.ਭਾਟੀਆ, ਪ੍ਰੋ. ਸੀ.ਪੀ.ਮਾਹਲਾ, ਪ੍ਰੋ. ਲਾਭ ਸਿੰਘ ਅਤੇ ਅਸਿਸਟੈਂਟ ਪ੍ਰੋ. ਸੁਖਵੀਰ ਸਿੰਘ ਦੀ ਅਗਵਾਈ ਵਿੱਚ ਕੀਤਾ । ਇਸ ਮੌਕੇ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ. ਰਾਜਬੀਰ ਸਿੰਘ ਬੂਰਾ ਨੇ ਵਿਦਿਆਰਥੀਆਂ ਨੂੰ ਫਲਾਂ ਦੀ ਸਾਂਭ ਸੰਭਾਲ਼ ਅਤੇ ਫਲਾਂ ਦੀਆਂ ਨਵੀਆਂ ਕਿਸਮਾਂ ਬਾਰੇ ਜ਼ਰੂਰੀ ਜਾਣਕਾਰੀ ਦਿੱਤੀ । ਇਸ ਜਾਣਕਾਰੀ ਦਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰੈਕਟੀਕਲਾਂ ਵਿੱਚ ਭਰਪੂਰ ਲਾਭ ਹੋਵੇਗਾ ।

Leave a Reply

Your email address will not be published. Required fields are marked *