ਪਟਿਆਲਾ

ਸੰਵਿਧਾਨ ਦਿਵਸ ਨੂੰ ਸਮਰਪਿਤ 5 ਕਿਲੋਮੀਟਰ ਦੋੜ ਕਰਵਾਉਣਾ ਵਧੀਆ ਉਪਰਾਲਾ ਸਿਖਿਆ ਮੰਤਰੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦੀ ਨਾਮਵਰ ਸਮਾਜ ਸੇਵੀ ਸੰਸਥਾਂ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ(ਰਜਿ) ਪਟਿਆਲਾ ਵਲੋ ਸੰਵਿਧਾਨ ਦਿਵਸ ਨੂੰ ਸਮਰਪਿਤ 5 ਕਿਲੋਮੀਟਰ ਦੋੜ ਦਾ ਪੋਸਟਰ ਜਾਰੀ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਨੇ ਆਪਣੇ ਕਰ ਕਮਲਾ ਨਾਲ ਕੀਤਾ।ਇਹਨਾਂ ਦੇ ਨਾਲ ਸ੍ ਜੱਸੀ ਸੋਹੀਆ ਚੇਅਰਮੈਨ ਜਿਲਾ ਯੋਜਨਾ ਕਮੇਟੀ ਸ੍ਰੀ ਮੇਘ ਚੰਦ ਸੇਰਮਾਜਰਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ ਨੇ ਸਾਂਝੇ ਤੋਰ ਤੇ ਕੀਤਾ।ਸ੍ਰ ਬੈਂਸ ਨੇ ਕਿਹਾ ਸਾਨੂੰ ਆਪਣੇ ਸੰਵਿਧਾਨ ਵਿੱਚ ਰਹਿ ਕੇ ਦੇਸ਼ ਦੇ ਕੰਮ ਕਰਨੇ ਚਾਹੀਦੇ ਹਨ। ਪੋਸਟਰ ਜਾਰੀ ਕਰਦਾ ਸਮਾਜ ਸੇਵੀ ਉਪਕਾਰ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਇਹ ਸੰਸਥਾ ਜਿਥੇ ਵਾਤਾਵਰਨ ਨੂੰ ਸੁੱਧ ਰੱਖਣ ਲਈ ਵੱਖੋ-ਵੱਖ ਥਾਵਾ ਤੇ ਪੋਦੇ ਲਗਾਏ ਕੇ ਉਹਨਾ ਦੀ ਸਾਂਭ ਸੰਭਾਲ ਕਰ ਰਹੀ ਹੈ।

ਇਸ ਤੋ ਇਲਾਵਾ ਲੋੜਵੰਦ ਪਰਿਵਾਰਾਂ ਦੀ ਮਦਦ,ਲੋੜਵੰਦ ਮਰੀਜਾਂ ਦੀ ਸਹਾਇਤਾ ਕਰਨੀ ਹੜਾ ਦੋਰਾਨ ਲੋੜਵੰਦਾਂ ਦੀ ਮਦਦ ਕਰਨਾ ਖੂਨਦਾਨ ਕੈਂਪ ਮੈਡੀਕਲ ਕੈਂਪਾਂ,ਕਰੋਨਾ ਕੈਂਪ ਅਤੇ ਹੋਰ ਬਹੁਤ ਸਾਰੇ ਸਮਾਜ ਸੇਵੀ ਕਾਰਜ ਕਰ ,ਹੀ ਹੈ ਜਿਵੇਂ ” ਸਾਡਾ ਖੁਆਬ ਮੁੜ ਤੋ ਰੰਗਲਾ ਪੰਜਾਬ” ਬਹੁਤ ਹੀ ਸਲਾਘਾਯੋਗ ।ਕੰਮ ਕਰ ਰਹੀ ਹੈ।ਉਹਨਾ ਕਿਹਾ। ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਲੋ ਦੂਜੀ ਦੋੜ ਲਗਵਾਈ ਜਾ ਰਹੀ ਹੈ ।ਇਹ ਦੋੜ 26-ਨਵੰਬਰ 23ਦਿਨ ਐਤਵਾਰ ਸਵੇਰੇ 7ਵਜੇ ਸੁਰੂ ਹੋਣੀ ਹੈ।ਸਮੂੰਹ ਦੇਸ ਵਾਸੀਆ ਨੂੰ ਖੁਲਾ ਸਾੱਦਾ ਹੈ। ਇਸ ਮੋਕੇ ਬਚਿੱਤਰ ਸਿੰਘ, ਅਜੇ ਗੋਇਲ, ਹਿਮਾਂਸ਼ੂ, ਕਿਰਨ ਸਿੰਗਲਾ,ਹਰਦੀਪ ਜਸੋਵਾਲ ਵੀ ਹਾਜਰ ਸਨ

Leave a Reply

Your email address will not be published. Required fields are marked *