ਪੰਜਾਬ

‘ਆਪ’ ਉਮੀਦਵਾਰ ਜੋਗਿੰਦਰ ਛੀਨਾ ਨ ਰੋਡ ਸ਼ੋਅ ਕੱਢ ਕ ਚੋਣ ਮੁਹਿੰਮ ਆਰੰਭੀ

ਗੁਰਦੁਆਰਾ ਟਾਹਲੀ ਸਾਹਿਬ ‘ਚ ਮੱਥਾ ਟਕ ਕ ਚੋਣ ਮੁਹਿੰਮ ਨੂੰ ਰਸਮੀ ਤੌਰ ‘ਤ ਕੀਤਾ ਸ਼ੁਰੂ
ਗੁਰਦਾਸਪੁਰ, 17 ਅਕਤੂਬਰ (ਸਰਬਜੀਤ ਸਾਗਰ)
ਆਮ ਆਦਮੀ ਪਾਰਟੀ ਦ ਦੀਨਾਨਗਰ ਹਲਕ ਤੋਂ ਐਲਾਨ ਗÂ ਉਮੀਦਵਾਰ ਜੋਗਿੰਦਰ ਸਿੰਘ ਛੀਨਾ ਵੱਲੋਂ ਅੱਜ ਹਲਕ ਅੰਦਰ ਰੋਡ ਸ਼ੋਅ ਕੱਢ ਕ ਆਪਣੀ ਚੋਣ ਮੁਹਿੰਮ ਦਾ ਆਗ਼ਾਜ਼ ਕਰ ਦਿੱਤਾ ਗਿਆ। ਛੀਨਾ ਵੱਲੋਂ ਇਸ ਤੋਂ ਪਹਿਲ” ਗੁਰਦੁਆਰਾ ਯਾਦਗਾਰ ਸ਼ਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਖ ਇਕੱਠ ਕੀਤਾ ਗਿਆ ਅਤ ਵੱਡੀ ਗਿਣਤੀ ਗੱਡੀਅ” ਦ ਕਾਫ਼ਲ ਨਾਲ ਦੀਨਾਨਗਰ ਤੋਂ ਬਹਿਰਾਮਪੁਰ ਹੁੰਦਿਅ” ਗੁਰਦੁਆਰਾ ਟਾਹਲੀ ਸਾਹਿਬ ਵਿਖ ਮੱਥਾ ਟਕ ਕ ਚੋਣ ਮੁਹਿੰਮ ਨੂੰ ਰਸਮੀ ਤੌਰ ‘ਤ ਸ਼ੁਰੂ ਕੀਤਾ ਗਿਆ।

ਬਾਅਦ ਵਿੱਚ ਗੱਡੀਅ” ਦਾ ਕਾਫ਼ਲਾ ਦੋਰ”ਗਲਾ, ਸੱਦਾ ਸਖਾ, ਭਾਗੋਕਾਵ”, ਕਸਿਆਲ, ਡਾਲਾ ਭੋਲਾ, ਪਨਿਆੜ, ਰਣਜੀਤ ਬਾਗ਼, ਭਾਵੜਾ, ਸਾਹੋਵਾਲ, ਪੰਡੋਰੀ ਮਹੰਤ”, ਪੱਖੋਚੱਕ, ਨਡਾਲਾ, ਛੀਨਾਬਟ, ਪੁਰਾਣਾਸ਼ਾਲਾ, ਨਵ” ਸ਼ਾਲਾ ਅਤ ਨਵ” ਪਿੰਡ ਬਹਾਦਰ ਵਿਖ ਪਹੁੰਚਿਆ। ਜਿੱਥ ਬੀਬੀ ਸੁੰਦਰੀ ਦ ਇਤਿਹਾਸਕ ਗੁਰਦੁਆਰ ‘ਚ ਰੋਡ ਸ਼ੋਅ ਦੀ ਸਮਾਪਤ ਕੀਤੀ ਗਈ ਅਤ ਲੰਗਰ ਛੱਕਿਆ ਗਿਆ।
ਰੋਡ ਸ਼ੋਅ ਦੀ ਰਵਾਨਗੀ ਮੌਕ ਜੋਗਿੰਦਰ ਸਿੰਘ ਛੀਨਾ ਨ ਕਿਹਾ ਕਿ ਉਨ੍ਹ” ਨ ‘ਆਪ’ ਸੁਪਰੀਮੋ ਅਰਵਿੰਦਰ ਕਜਰੀਵਾਲ ਦ ਨਿਰਦਸ਼” ਤਹਿਤ ਅੱਜ ਤੋਂ ਆਪਣੀ ਚੋਣ ਮੁਹਿੰਮ ਆਰੰਭ ਦਿੱਤੀ ਹੈ ਅਤ ਹੁਣ ਉਹ ਹਲਕ ਅੰਦਰ ਪਿੰਡ-ਪਿੰਡ ਤ ਘਰ-ਘਰ ਜਾ ਕ ਆਮ ਆਦਮੀ ਪਾਰਟੀ ਦੀਅ” ਲੋਕ ਭਲਾਈ ਵਾਲੀਅ” ਨੀਤੀਅ” ਦਾ ਪ੍ਰਚਾਰ ਕਰਨਗ ਅਤ ਲੋਕ” ਨੂੰ ਅਪੀਲ ਕਰਨਗ ਕਿ ਜਿਵਂ ‘ਆਪ’ ਦੀ ਸਰਕਾਰ ਨ ਦਿੱਲੀ ਵਿੱਚ ਕੰਮ ਕਰਕ ਦਿਖਾਇਆ ਹੈ, ਉਸ ਤਰ੍ਹ” ਉਨ੍ਹ” ਨੂੰ ਪੰਜਾਬ ਦੀ ਵਾਗਡੋਰ ਸੌਪ ਕ ਸੂਬ ਦਾ ਸਰਵਪੱਖੀ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਵ। ਛੀਨਾ ਨ ਕਿਹਾ ਕਿ ਉਂਜ ਪੰਜਾਬ ਅੰਦਰ ਆਮ ਆਦਮੀ ਪਾਰਟੀ ਦ ਹੱਕ ਵਿੱਚ ਹਵਾ ਚੱਲ ਰਹੀ ਹੈ ਅਤ ਯਕੀਨਨ 2017 ‘ਚ ਪੰਜਾਬ ਦੀ ਸੱਤਾ ‘ਤ ‘ਆਪ’ ਦੀ ਸਰਕਾਰ ਕਾਬਜ਼ ਹੋਵਗੀ।
ਇਸ ਮੌਕ ਪਾਰਟੀ ਦ ਜ਼ਿਲ੍ਹਾ ਇੰਚਾਰਜ ਗੁਰਿੰਦਰ ਸਿੰਘ ਸ਼ਾਮਪੁਰਾ, ਡਰਾ ਬਾਬਾ ਨਾਨਕ ਤੋਂ ਉਮੀਦਵਾਰ ਗੁਰਪ੍ਰਤਾਪ ਸਿੰਘ ਸ਼ਾਮਪੁਰਾ, ਅਮਰਜੀਤ ਸਿੰਘ ਚਾਹਲ, ਹਕੀਕਤ ਰਾÂ, ਡਾ. ਅਜ ਕੁਮਾਰ, ਬੀਬੀ ਪਰਮਜੀਤ ਕੌਰ, ਸੂਬਦਾਰ ਕੁਲਵੰਤ ਸਿੰਘ, ਦਲਬੀਰ ਸਿੰਘ ਭਟੋਆ, ਬਲਵਿੰਦਰ ਸਿੰਘ, ਰਘਵੀਰ ਸਿੰਘ ਢੀਂਡਸਾ, ਰੂਪ ਲਾਲ ਸੈਣੀ, ਬਲਵਿੰਦਰ ਸਿੰਘ ਡਾਲੀਆ, ਸ਼ਿਵਜਿੰਦਰ ਸਿੰਘ ਡਾਲਾ, ਬਲਵਿੰਦਰ ਸਿੰਘ ਟ”ਡਾ, ਐਸਡੀਓ ਭਜਨ ਸਿੰਘ ਅਤ ਡੀਐਸਪੀ ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *