ਪਟਿਆਲਾ

ਬਾਬਾ ਬੰਦਾ ਸਿੰਘ ਬਹਾਦਰ ਐਵਾਰਡ ਨਾਲ ਹੋਵੇਗਾ ਐਸ. ਜੀ. ਪੀ. ਸੀ. ਦੇ ਪ੍ਰਧਾਨ ਦਾ ਸਨਮਾਨ

ਸਨਮਾਰੋਹ ਸਮਾਰੋਹ 29 ਨੂੰ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ
ਪਟਿਆਲਾ 28 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ 29 ਨਵੰਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ।

ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਚੈਅਰਮੈਨ ਮਾਰਕੀਟ ਕਮੇਟੀ ਨਰਦੇਵ ਸਿੰਘ ਆਕੜੀ ਨੇ ਦੱਸਿਆ ਕਿ ਅਜ ਇਸ ਸਮਾਗਮ ਦੋਰਾਨ ਪਟਿਆਲਾ ਦਿਹਾਤੀ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ , ਸਹਿਰੀ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਮਨਜੋਤ ਚਹਿਲ, ਹੈਡ ਗੰ੍ਰਥੀ ਗਿਆਨੀ ਪ੍ਰਨਾਮ ਸਿੰਘ , ਮੈਨੇਜਰ ਭਗਵੰਤ ਸਿੰਘ , ਸਮਸੇਰ ਸਿੰਘ ਬਡੂੰਗਰ, ਐਡਵੋਕੇਟ ਸਤਬੀਰ ਸਿੰਘ ਰੱਖੜਾ ਹਲਕਾ ਇੰਚਾਰਜ ਪਟਿਆਲਾ – 2, ਜਸਪਾਲ ਸਿੰਘ ਬਿੱਟੂ ਚੱਠਾ , ਬਲਵਿੰਦਰ ਸਿੰਘ ਦੋਣਕਲਾ, ਹਰਮਿੰਦਰ ਸਿੰਘ, ਭੁਪਿਦੰਰ ਸਿੰਘ ਸਫੈਦੀਪੁਰ,ਗੁਰਮੀਤ ਸਿੰਘ ਗੋਰਾਇਆ, ਜਥੇਦਾਰ ਨਰੰਜਣ ਸਿੰਘ ਫੋਜੀ, ਹਰਫੂਲ ਸਿੰਘ ਬੋਸਰਕਲਾਂ, ਜੋਰਾਵਰ ਸਿੰਘ ਲੁਬਾਣਾ, ਹਰਬਖਸ ਸਿੰਘ ਚਹਿਲ, ਗੁਰਜੰਟ ਸਿੰਘ ਚਲੈਲਾ, ਪਲਵਿੰਦਰ ਸਿੰਘ ਬੁੱਬੂ, ਯਾਦਵਿੰਦਰ ਸਿੰਘ ਬਲਬੇੜਾ, ਸਤਨਾਮ ਸਿੰਘ, ਭਜਨ ਸਿੰਘ ਚਰਾਸੋਂ, ਹਰਵਿੰਦਰ ਸਿੰਘ ਜੱਸੋਵਾਲ, ਜਥੇਦਾਰ ਬਲਵੰਤ ਸਿੰਘ ਰਾਮਗੜ ਤੇ ਹੋਰ ਨੇਤਾ ਵੀ ਹਾਜਰ ਸਨ । ਚੈਅਰਮੈਨ ਮਾਰਕੀਟ ਕਮੇਟੀ ਨਰਦੇਵ ਸਿੰਘ ਆਕੜੀ ਨੇ ਇਸ ਮੋਕੇ ਸਮੂਹ ਸੰਗਤਾਂ ਨੂੰ ਵੱਧ ਚੜ ਕੇ ਪੁੱਜਣ ਦੀ ਅਪੀਲ ਕੀਤੀ ।

Leave a Reply

Your email address will not be published. Required fields are marked *