ਯੋਗਾ ਵਿਭਾਗ ਨੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ
ਪਟਿਆਲਾ 28 ਮਾਰਚ (ਮਧੂਸਾਰ ਬਿਊਰੋ)
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਯੋਗਾ ਵਿਭਾਗ ਵਲੋਂ ਯੋਗ ਅਤੇ ਤੰਦਰੁਸਤ ਜੀਵਨ ਵਿਸ਼ੇ ਉੱਪਰ ਪੋਸ਼ਟਰ ਮੈਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਜਿਲ੍ਹੇ ਦੇ 7 ਕਾਲਜਾਂ ਨੇ 58 ਕਲਾਕਾਰਾਂ ਨੇ ਭਾਗ ਲਿਆ ।
ਕਾਲਜ ਦੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਪ੍ਰਤੀਯੋਗਿਤਾ ਦਾ ਉਦਘਾਟਨ ਕੀਤਾ ਅਤੇ ਨਿਰੋਗ ਸਮਾਜ ਦੀ ਉਸਾਰੀ ਲਈ ਵਿਦਿਆਰਥੀਆਂ ਨੂੰ ਯੋਗ ਅਪਨਾਉਣ ਲਈ ਪ੍ਰੇਰਿਤ ਕੀਤਾ।ਵਿਭਾਗ ਦੇ ਮੁੱਖੀ ਡਾ. ਰਣਜੀਤ ਸਿੰਘ ਟਿਵਾਣਾ ਨੇ ਆਏ ਹੋਏ ਕਲਾਕਾਰਾਂ ਦਾ ਸਵਾਗਤ ਕੀਤਾ ਅਤੇ ਪ੍ਰਤੀਯੋਗਿਤਾ ਦੇ ਉਦੇਸ਼ਾ ਦੀ ਚਰਚਾ ਕੀਤੀ। ਰਿਟਾਇਰਡ ਪ੍ਰਿੰਸੀਪਲ ਸ੍ਰੀ ਵਰਿੰਦਰ ਸਿੰਘ ਘੁੰਮਣ ਨੇ ਮੁਕਾਬਲੇ ਵਿੱਚ ਜ਼ੱਜ ਦੀ ਭੂਮਿਕਾ ਨਿਭਾਈ।ਧੰਨਵਾਦ ਦਾ ਮਤਾ ਪ੍ਰੋ. ਪਰਮਵੀਰ ਸਿੰਘ ਨੇ ਪੇਸ਼ ਕੀਤਾ।ਪ੍ਰਤੀਯੋਗਤਾ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ : ਪਹਿਲਾ ਸਥਾਨ ਕਰਮਦੀਪ ਕੋਰ : ਸਰਕਾਰੀ ਸਟੇਟ ਕਾਲਜ ਆਫ ਐਜੁਕੇਸ਼ਨ ਪਟਿਆਲਾ, ਦੂਜਾ ਸਥਾਨ ਨਵਜੋਤ ਕੋਰ : ਸਰਕਾਰੀ ਕਾਲਜ ਲੜਕੀਆਂ ਪਟਿਆਲਾ, ਤੀਜ਼ਾ ਸਥਾਨ ਹਰਸ਼ਿਮਰਨ ਬਾਵਾ: ਖਾਲਸਾ ਕਾਲਜ ਪਟਿਆਲਾ, ਚੌਥਾ ਸਥਾਨ ਸੰਦੀਪ ਕੋਰ : ਸਰਕਾਰੀ ਸਟੇਟ ਕਾਲਜ ਆਫ ਐਜੁਕੇਸ਼ਨ ਪਟਿਆਲਾ,

