ਪਟਿਆਲਾ

ਨਾਰਦਨ ਰੇਲਵੇ ਮੈਨਸ ਯੂਨੀਅਨ ਨੇ ਰਾਸ਼ਟਰੀ ਯੁਵਾ ਦਿਵਸ ਮਨਾਈਆ : ਜਗਦੀਪ ਕਾਹਲੋਂ

ਪਟਿਆਲਾ 12 ਜਨਵਰੀ (ਮਧੂਸਾਰ ਬਿਊਰੋ)ਨਾਰਦਨ ਰੇਲਵੇ ਮੈਨਸ ਯੂਨੀਅਨ ਵਲੋ ਰਾਜਪੁਰਾ ਦੇ ਸੀਨੀਅਰ ਸਕੈਸ਼ਨ ਇੰਜੀਨੀਅਰ( ਪੀ.ਵੇ) ਦਫਤਰ ‘ਚ ਰਾਸ਼ਟਰੀ ਯੁਵਾ ਦਿਵਸ ਮਨਾਈਆ ਗਿਆ।

ਜਾਣਕਾਰੀ ਦਿੰਦੀਆ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਕਿਹਾ ਕਿ ਆਲ ਇੰਡੀਆ ਰੇਲਮੈਨਸ ਫੇਡਰੈਸ਼ਨ ਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਸੱਦੇ ਤੇ ਅੱਜ ਪੂਰੇ ਭਾਰਤੀ ਰੇਲਵੇ ਵਿੱਚ ਰਾਸ਼ਟਰੀ ਯੂਵਾ ਦਿਵਸ ਦਿਵਸ ਦੇ ਰੂਪ ਵਿੱਚ ਮਨਇਆ ਜਾ ਰਿਹਾ ਹੈ।
ਉਹਨਾਂ ਕਿਹਾ ਕੀ ਨੋਜਵਾਨਾ ਨੂੰ ਸਵਾਮੀ ਵਿਵੇਕਾਨੰਦ ਦੇ ਦਰਸਾਏ ਮਾਰਗ ਤੇ ਚਲਣਾ ਚਹੀਦਾ ਹੈ।ਸਾਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ।ਇਸ ਮੌਕੇ ਤੇ ਸਾਰੇ ਰੇਲਵੇ ਕਰਮਚਾਰੀਆ ਨੂੰ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਦੀ ਵਾਧਾਈ ਦਿੱਤੀ ਤੇ ਨੋਜਵਾਨਾ ਨੂੰ ਸੰਘਰਸ਼ ਲਈ ਤਿਆਰ ਰਹਿਣਾ ਲਈ ਪ੍ਰਰੇਤ ਕੀਤਾ। ਇਸ ਮੌਕੇ ਜਸਮੇਰ ਸਿੰਘ (ਬ੍ਰਾਂਚ ਪ੍ਰਧਾਨ) ਤਾਰਾ ਨੰਦ ਝਾਅ,ਰਾਮ ਸਲੇਸ਼ ਮਾਂਝੀ ,ਮਹਿੰਦਰ ਪਾਸਵਾਨ,ਸਤਿ ਨਰਾਈਨ,ਗੁਰਮੀਤ ਸਿੰਘ,ਸਰਬਣ ਕੁਮਾਰ,ਰਜੇਸ਼ ਕੁਮਾਰ,ਰਿਸ਼ੀਪਾਲ,ਚੰਦਰ ਮੋਹਨ,ਸੁਰੇਨ ਕੁਮਾਰ,ਸੁਰੇਸ਼ ਕੁਮਾਰ ਅਤੇ ਹੋਰ ਰੇਲਵੇ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *