ਜ਼ਿਲਾ ਪ੍ਰੀਸ਼ਦ ਦੇ ਦਫ਼ਤਰ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਪ੍ਰਸਿੱਧ ਕਥਾਵਾਚਕ ਗਿਆਨੀ ਜਸਵੰਤ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਪ੍ਰਵਚਨਾਂ ਰਾਹੀਂ ਕੀਤਾ ਨਿਹਾਲ
ਕੰਬੋਜ, ਰੱਖੜਾ, ਜੁਨੇਜਾ, ਹਰਪਾਲਪੁਰ, ਜਲਾਲਪੁਰ, ਗਾਗਟ, ਵਾਲੀਆ, ਸ਼ੌਕਤ ਅਹਿਮਦ, ਢਿੱਲੋਂ ਆਦਿ ਨੇ ਲਗਵਾਈ ਹਾਜ਼ਰੀ
ਪਟਿਆਲਾ, 22 ਜਨਵਰੀ (ਮਧੂਸਾਰ ਬਿਊਰੋ) ਜ਼ਿਲਾ ਪ੍ਰੀਸ਼ਦ ਦੇ ਦਫ਼ਤਰ ਪਟਿਆਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਦੇ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਹਜ਼ੂਰੀ ਰਾਗ ਸਿੰਘਾਂ ਵਲੋਂ ਗੁਰਬਾਣੀ ਰਾਹੀਂ ਨਿਹਾਲ ਕੀਤਾ।
ਧਾਰਮਿਕ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲਿਆਂ ਨੇ ਕਥਾ ਰਾਹੀਂ ਗੁਰਬਾਣੀ ਰਾਹੀਂ ਸਮੁੱਚੀ ਸੰਗਤ ਨੂੰ ਜੁੜਨ ਦੀ ਅਪੀਲ ਕੀਤੀ ਤੇ ਧਾਰਮਿਕ ਸਮਾਗਮ ਵਿਚ ਆਈ ਸਮੁੱਚੀ ਸੰਗਤ ਨੂੰ ਜ਼ਿਲਾ ਪ੍ਰੀਸ਼ਦ ਚੇਅਰਮੈਨ ਜਸਪਾਲ ਸਿੰਘ ਕਲਿਆਣ ਤੇ ਬਲਾਕ ਸੰਮਤੀ ਪਟਿਆਲਾ ਦੇ ਚੇਅਰਮੈਨ ਬਲਵਿੰਦਰ ਸਿੰਘ ਬਰਸਟ ਨੇ ਜੀ ਆਇਆਂ ਕਿਹਾ। ਇਸ ਧਾਰਮਿਕ
ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਰਾਜਪੁਰਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਹਰਪਾਲ ਜੁਨੇਜਾ, ਗਗਨਦੀਪ ਸਿੰਘ ਜਲਾਲਪੁਰ, ਹਰਵਿੰਦਰ ਸਿੰਘ ਹਰਪਾਲਪੁਰ, ਡਵੀਜ਼ਨਲ ਡਾਇਰੈਕਟਰ ਵਿਨੋਦ ਗਾਗਟ, ਸੈਕਟਰੀ ਚਰਨਜੋਤ ਸਿੰਘ ਵਾਲੀਆ, ਏ. ਡੀ. ਸੀ. ਸ਼ੌਕਤ ਅਹਿਮਦ ਪਰੇ, ਡੀ. ਡੀ. ਪੀ.² ਓ. ਸੁਰਿੰਦਰ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਟੌਹੜਾ, ਸੁਰਜੀਤਸਿੰਘ ਅਬਲੋਵਾਲ, ਤੇਜਿੰਦਰਪਾਲ ਸਿੰਘ ਸੰਧੂ, ਆਪ ਪਾਰਟੀ ਤੋਂ ਇੰਦਰਜੀਤ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਨ੍ਹਾਂ ਸਮੁੱਚੇ ਆਗੂਆਂ ਨੇ ਧਾਰਮਿਕ ਸਮਾਗਮ ਵਿਚ ਸੰਬੌਧਨ ਕਰਦਿਆਂ ਕੀਤੇ ਗਏ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਜਸਪਾਲ ਕਲਿਆਣ, ਬਲਾਕ ਸੰਮਤੀ ਪਟਿਆਲਾ ਦੇ ਚੇਅਰਮੈਨ ਬਲਵਿੰਦਰ ਬਰਸਟ, ਭੁਪਿੰਦਰ ਸਿੰਘ ਸ਼ੇਖੂਪੁਰ, ਗੁਲਾਬ ਸਿੰਘ ਗਾਜੇਵਾਸ, ਕੁਲਵੰਤ ਸਿੰਘ ਦਦਹੇੜਾ, ਹਰਮਿੰਦਰ ਸਿੰਘ ਜੋਗੀਪੁਰ, ਲਾਲ ਸਿੰਘ ਰਣਜੀਤਗੜ੍ਹ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਮੰਜੀ ਸਾਹਿਬ
ਗੁਰਦੁਆਰਾ ਸਾਹਿਬ ਦੇ ਹਜੂਰੀ ਕਥਾਵਾਚਕ ਗਿਆਨੀ ਜਸਵੰਤ ਸਿੰਘ ਜੀ ਸੰਗਤਾਂ ਨੂੰ ਗੁਰਬਾਣੀ ਦੇ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਇਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਅੱਜ ਪਾਠ ਆਰੰਭ ਕਰਨ ਸਮੇਂ ਕ੍ਰਿਸ਼ਨ ਸਨੌਰ, ਗੁਰਮੁਖ ਸਿੰਘ ਦੌਣਕਲਾਂ, ਮਨਜੀਤ ਸਿੰਘ ਗਾਜੇਵਾਸ, ਲਖਬੀਰ ਸਿੰਘ ਰਾਮਗੜ੍ਹ, ਚੇਅਰਪਰਸਨ ਹਰਪ੍ਰੀਤ ਕੌਰ ਨਾਭਾ, ਹਰਦਿਆਲ ਸਿੰਘ ਕੰਬੋਜ ਵਿਧਾਇਕ ਰਾਜਪੁਰਾ, ਹਰਪਾਲ ਜੁਨੇਜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਹਰਵਿੰਦਰ ਹਰਪਾਲਪੁਰ, ਤੇਜਿੰਦਰਪਾਲ ਸਿੰਘ ਸੰਧੂ, ਗਗਨਦੀਪ ਸਿੰਘ ਜਲਾਲਪੁਰ, ਡਵੀਜਨਲ ਡਿਪਟੀ ਡਾਇਰੈਕਟਰ ਵਿਨੋਦ ਗਾਗਟ, ਏ. ਡੀ. ਸੀ. ਸ਼ੌਕਤ ਅਹਿਮਦ ਪਰੇ, ਸ੍ਰੀਨਿਵਾਸ ਪੀ. ਸੀ. ਐੱਸ., ਹਰਸਿਮਰਨ ਸਿੰਘ ਤਹਿਸੀਲਦਾਰ ਰਾਜਪੁਰਾ, ਐੱਸ. ਪੀ. ਅਮਰਜੀਤ ਸਿੰਘ ਘੁੰਮਣ, ਐੱਸ. ਪੀ. ਦਵਿੰਦਰ ਸਿੰਘ ਧੂਰੀ, ਹੈਰੀ ਬੋਪਾਰਾਏ ਇੰਸ. ਥਾਣਾ ਅਨਾਜ ਮੰਡੀ, ਅਸਿਸਟੈਂਟ ਕਮਿਸ਼ਨਰ ਜਰਨੈਲ ਸਿੰਘ ਆਮਦਨ ਕਰ ਵਿਭਾਗ, ਨਰਦੇਵ ਸਿੰਘ ਆਕੜੀ, ਨਿਰਮਲ ਸਿੰਘ ਹਰਿਆਊ, ਮਹਿੰਦਰ ਸਿੰਘ ਲਾਲਵਾ, ਚੇਅਰਮੈਨ ਬਲਵਿੰਦਰ ਬਰਸਟ, ਭੁਪਿੰਦਰ ਸਿੰਘ ਸ਼ੇਖੂਪੁਰ, ਹਰਮਿੰਦਰ ਸਿੰਘ ਜੋਗੀਪੁਰ, ਲਾਲ ਸਿੰਘ ਰਣਜੀਤਗੜ੍ਹ, ਤਰਸੇਮ ਕੋਟਲਾ, ਲਖਵੀਰ ਸਿੰਘ ਲੌਟ, ਰਣਜੀਤ ਸਿੰਘ ਮੁਗਲਸਰਾਏ, ਕਰਮ ਸਿੰਘ ਲੰਗ, ਹਰਜਿੰਦਰ ਕੌਰ ਦਦਹੇੜਾ, ਬੇਅੰਤ ਕੌਰ, ਦੇਵੀਬਾਈ, ਫਲਕੂ ਰਾਮ, ਅਮਰਿੰਦਰ ਪ੍ਰਤਾਪ ਸਿੰਘ ਸੈਦਖੇੜੀ, ਅਸ਼ੋਕ ਮੌਦਗਿਲ, ਹਰਬੰਸ ਸਿੰਘ ਭੂਰਾ ਗਿੱਲ, ਚੇਅਰਮੈਨ ਭੁਪਿੰਦਰ ਸਿੰਘ ਰੋਡਾ ਡਕਾਲਾ, ਗੁਰਸੇਵਕ ਸਿੰਘ ਗੋਲੂ ਸਾਬਕਾ ਪ੍ਰਧਾਨ, ਸਤਵਿੰਦਰ ਸਿੰਘ ਟੌਹੜਾ ਮੈਂਬਰ ਐੱਸ. ਜੀ. ਪੀ. ਸੀ., ਜਸਬੀਰ
ਸਿੰਘ ਰੁਪਾਣਾ ਦੇਵੀਨਗਰ, ਰਘਵੀਰ ਕਲਿਆਣ, ਗੁਰਮੀਤ ਆਸੇਮਾਜਰਾ, ਸੁਖਵਿੰਦਰ ਬਰਾਸ, ਨਿਧਾਨ ਸਿੰਘ ਜੈਖਰ ਮੈਂਬਰ ਜ਼ਿਲਾ ਪ੍ਰੀਸ਼ਦ, ਤੇਜਿੰਦਰ ਸਿੰਘ ਰੋਹਟਾ, ਹਰਵਿੰਦਰ ਜੋਗੀਪੁਰ, ਰਾਮ ਸਿੰਘ ਧੀਮਾਨ ਆਗੂ ਬਹੁਜਨ ਸਮਾਜ ਪਾਰਟੀ, ਭੁਪਿੰਦਰ ਸਿੰਘ ਸ਼ੇਖੂਪੁਰ, ਜਗਰੂਪ ਫਤਿਹਪੁਰ, ਸੁਰਮੁੱਖ ਸਿੰਘ ਦੌਣ, ਕੁਲਦੀਪ ਸਿੰਘ ਅਲੌਹਰਾਂ, ਰਣਜੀਤ ਸਿੰਘ ਸਰਾਂ, ਫਤਿਹ ਸਿੰਘ ਖੇੜੀਗੌੜੀਆਂ, ਸਰਬਜੀਤ ਸਿੰਘ ਚੇਅਰਮੈਨ ਰਾਜਪੁਰਾ ਬਲਾਕ ਸੰਮਤੀ, ਡੀ. ਡੀ. ਪੀ. ਓ. ਸੁਰਿੰਦਰ ਢਿੱਲੋਂ, ਬੀ. ਡੀ. ਪੀ. ਓ. ਸੁਖਵਿੰਦਰ ਟਿਵਾਣਾ, ਵਨੀਤ ਸ਼ਰਮਾ, ਅਕਬਰ ਅਲੀ ਸਮਾਣਾ, ਪਰਮਜੀਤ ਕੌਰ ਪਾਤੜਾਂ, ਪਰਮਜੀਤ ਸਿੰਘ ਸਨੌਰ ਬਲਾਕ, ਅਜੈਬ ਸਿੰਘ ਘਨੌਰ, ਗੁਲਾਬ ਸਿੰਘ ਗਾਜੇਵਾਸ, ਕਰਮ ਸਿੰਘ ਲੰਗ, ਪ੍ਰਧਾਨ ਬਲਵਿੰਦਰ ਸਿੰਘ ਕੰਗ, ਅੰਮ੍ਰਿਤ ਕੌਰ, ਸਤਿੰਦਰ
ਸਿੰਘ ਸੱਕੂ ਗਰੋਵਰ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਸਵਰਨਜੀਤ ਕੌਰ, ਮਨਜੀਤ ਕੌਰ ਚੇਅਰਮੈਨ ਬਲਾਕ ਸੰਮਤੀ ਸਮਾਣਾ, ਚੇਅਰਪਰਸਨ ਹਰਪ੍ਰੀਤ ਕੌਰ ਰਾਮਗੜ੍ਹ, ਕੁਲਵੰਤ ਸਿੰਘ ਦਦਹੇੜਾ, ਹਰੀ ਸਿੰਘ ਜਲਵੇੜਾ ਭੁੰਨਰਹੇੜੀ, ਸਵਰਨਜੀਤ ਕੌਰ, ਸੁਪਰਡੈਂਟ ਮਨਜੀਤ ਰਾਣੀ, ਪਵਨ ਕੁਮਾਰ, ਗੁਰਦੀਪ ਸਿੰਘ, ਨਰਿੰਦਰ ਖੇੜੀਮਾਨੀਆਂ, ਰਣਜੀਤ ਸਿੰਘ ਬੀਬੀਪੁਰ, ਕ੍ਰਿਸ਼ਨ
ਸਿੰਘ ਸਨੌਰ, ਸੁਰਮੁੱਖ ਸਿੰਘ ਦੌਣਖੁਰਦ, ਮਨਜੀਤ ਸਿੰਘ ਮੰਡੀ, ਜਥੇ. ਹਰਜਿੰਦਰ ਸਿੰਘ ਬੱਲ, ਜਸਵਿੰਦਰ ਸਿੰਘ ਚੀਮਾ, ਹਮੀਰ ਉੱਚਾਗਾਓਂ, ਬਿੱਟੂ ਸਰਪੰਚ ਆਸੇਮਾਜਰਾ, ਅਜਮੇਰ ਪਸਿਆਣਾ, ਹਰਦੀਪ ਸਿੰਘ ਦੀਪਾ ਰੱਖੜਾ, ਸ਼ਾਮ ਸਿੰਘ ਅਬਲੋਵਾਲ, ਗੁਰਜੰਟ ਸਿੰਘ ਲਲੋਛੀ, ਸਾਬਕਾ ਪੀ. ਏ. ਰਾਣਾ, ਪ੍ਰਧਾਨ ਨਵਾਬ ਰਾਣਾ, ਹਰਪਾਲ ਸਿੰਘ ਤੇਜਾ, ਸੁਰਿੰਦਰ ਪਹਿਲਵਾਨ,
ਸੁਖਵਿੰਦਰਪਾਲ ਸਿੰਘ ਮਿੰਟਾ, ਜਸਪਾਲ ਸਿੰਘ ਬਿੱਟੂ ਚੱਠਾ, ਅਸ਼ੋਕ ਰੌਣੀ, ਪਰਮਜੀਤ ਪ੍ਰਵਾਨਾ, ਸੁਖਦੇਵ ਬਾਰਨ ਆਦਿ ਮੌਜੂਦ ਸਨ।

