ਪੰਜਾਬ

ਕੈਪਟਨ ਵਰਤੇ ਰਹੇ ਮੰਡ ਅਤੇ ਦਾਦੂਵਾਲ ਨੂੰ, ਸੁਖਬੀਰ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਵਿਖੇ ਅਕਾਲੀ ਦਲ ਵੱਲੋਂ ਕੀਤੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਆਖਿਆ ਕੈਪਟਨ ਆਈ.ਐਸ.ਆਈ. ਦੇ ਏਜੰਟ ਧਿਆਨ ਸਿੰਘ ਮੰਡ ਤੇ ਦਾਦੂਵਾਲ ਨੂੰ ਵਰਤਕੇ ਸੂਬੇ ਦਾ ਮਾਹੌਲ ਖਰਾਬ ਕਰਨ ‘ਚ ਲੱਗਿਆ ਹੋਇਆ ਹੈ।

ਸੁਖਬੀਰ ਨੇ ਕਿਹਾ ਧਿਆਨ ਸਿੰਘ ਮੰਡ ਅਤੇ ਦਾਦੂਵਾਲ ਚਿੱਟੇ ਚੋਲ ਪਹਿਨਕੇ ਲੋਕਾਂ ਨੂੰ ਮੂਰਖ ਬਣਾ ਰਹੇ, ਜੋ ਫੰਡਿੰਗ ਹਾਸਲ ਕਰਕੇ ਜੇਬਾਂ ਭਰ ਰਹੇ ਹਨ।

Leave a Reply

Your email address will not be published. Required fields are marked *