ਦੇਸ਼-ਵਿਦੇਸ਼ਪੰਜਾਬਪਟਿਆਲਾ

‘ਪਾਕਿ’ ਜਨੇਵਾ ਸੰਧੀ ਦੀ ਉਲੰਘਣਾ ਨਾ ਕਰੇ

ਪਾਇਲਟ ਦੀ ਸੁਰੱਖਿਅਤ ਦੇਸ਼ ਵਾਪਸੀ ਕਰਵਾਵੇ ਪਾਕਿ : ਭਾਰਤ
ਪਇਲਟ ਅਭਿਨੰਦਨ ਦੀ ਕੁੱਟਮਾਰ ਵਾਲੀ ਵੀਡੀਓ ਜਾਰੀ
ਨਵੀਂ ਦਿੱਲੀ 27 ਫਰਵਰੀ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਐੱਮ.ਈ.ਏ. ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੇਰ ਸ਼ਾਮ ਜਾਰੀ ਇਕ ਬਿਆਨ ‘ਚ ਕਿਹਾ ਕਿ ਸਾਡੇ ਭਾਰਤੀ ਪਾਇਲਟ ਦੀ ਸੁਰੱਖਿਅਤ ਦੇਸ਼ ਵਾਪਸੀ ਹੋਣੀ ਚਾਹੀਦੀ ਹੈ। ਕੁਮਾਰ ਨੇ ਆਖਿਆ ਪਾਕਿ ਵਲੋਂ ਪਾਇਲਟ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਹਨ,

ਜਿਥੇ ਬੁਲਾਰੇ ਨੇ ਭਾਰਤੀ ਪਾਇਲਟ ਨੂੰ ਕੋਈ ਨੁਕਸਾਨ ਨਾ ਹੋਣੀ ਗੱਲ ਕਹੀ ਹੈ, ਉਥੇ ਪਇਲਟ ਅਭਿਨੰਦਨ ਕੁਝ ਅਜਿਹੀਆਂ ਵੀਡੀਓ ਜਾਰੀ ਹੋਈਆਂ, ਜਿਸ ‘ਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਵਿਖਾਈ ਦਿੰਦੀ ਐ… ਭਾਰਤ ਨੇ ਇਹ ਵੀ ਗੱਲ ਆਖੀ ਐ ਕਿ ਪਾਕਿ ਨੂੰ ਜਨੇਵਾ ਸੰਧੀ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ…

Leave a Reply

Your email address will not be published. Required fields are marked *