ਪੰਜਾਬ

ਕਾਂਗਰਸ ਬਿਨਾਂ ਏਜੰਡੇ ਤੋਂ ਚਲਾ ਰਹੀ ਐ ਸਰਕਾਰ

ਭਾਰਤ ਤੋਂ ਡਰਿਆ ਪਾਕਿਸਤਾਨ !
ਮੋਦੀ ‘ਪਰਫੈਕਟ’ ਪ੍ਰਧਾਨ ਮੰਤਰੀ! ਸੁਖਬੀਰ ਬਾਦਲ
ਕਾਂਗਰਸ ਬਿਨਾਂ ਏਜੰਡੇ ਤੋਂ ਚਲਾ ਰਹੀ ਐ ਸਰਕਾਰ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ 48 ਘੰਟਿਆਂ ਵਿਚ ਦੇਸ਼ ਦੇ ਪਾਇਲਟ ਨੂੰ ਵਾਪਸ ਭਾਰਤ ਲੈ ਆਂਦਾ, ਜਿਸਦੀ ਸੰਸਾਰ ਦੇ ਇਤਿਹਾਸ ਵਿਚ ਹੋਰ ਕੋਈ ਮਿਸਾਲ ਨਹੀਂ ਮਿਲਦੀ…

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸੰਘ ਬਾਦਲ ਨੇ ਮੋਹਾਲੀ ਵਿਖੇ ਪਾਰਟੀ ਵਰਕਰਾਂ ਦੀ ਬੈਠਕ ਦੌਰਾਨ ਇਹ ਗੱਲ ਆਖੀ ਐ…ਕੈਪਟਨ ਤੇ ਤੰਜ ਕਰਦਿਆਂ ਸੁਖਬੀਰ ਬਾਦਲ ਨੇ ਆਖਿਆ ਮੁੱਖ ਮੰਤਰੀ ਨੂੰ ਪੰਜਾਬ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ ਹੈ ਤੇ ਕਾਂਗਰਸ ਬਿਨਾਂ ਏਜੰਡੇ ਤੋਂ ਸਰਕਾਰ ਚਲਾ ਰਹੀ ਐ…ਬਾਦਲ ਸਰਕਾਰ ਦੀਆਂ ਸਿਫਤਾਂ ਕਰਦਿਆਂ ਸੁਖਬੀਰ ਬਾਦਲ ਦਾ ਕਹਿਣਾ ਮੋਹਾਲੀ ਦਾ ਨਾ ਸਿਰਫ਼ ਸਰਬਪੱਖੀ ਵਿਕਾਸ ਕੀਤਾ, ਬਲਕਿ ਮੋਹਾਲੀ ਲਈ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਲਿਆਂਦਾ । 1 ਅਪ੍ਰੈਲ 2019 ਨੂੰ ਇਸ ਤੋਂ 85 ਫਲਾਈਟਾਂ ਸ਼ੁਰੂ ਹੋ ਜਾਣਗੀਆਂ ਅਤੇ ਇਹ ਏਅਰਪੋਰਟ 24 ਘੰਟੇ ਚੱਲਿਆ ਕਰੇਗਾ…

Leave a Reply

Your email address will not be published. Required fields are marked *