ਪੰਜਾਬ

ਫੇਸਬੁੱਕ ‘ਤੇ ਇੰਝ ਮਾਰੀ ‘ਠੱਗੀ’

ਵਿਦੇਸ਼ ਭੇਜਣ ਲਈ ਠੱਗੇ 6 ਲੱਖ
ਪੀੜਤ ਅੰਜੂ ਬਾਲਾ ਨੇ ਮੰਗਿਆ ਇਨਸਾਫ਼
ਅੰਮ੍ਰਿਤਸਰ ‘ਚ ਇਕ ਅਜਿਹਾ ਮਾਮਲੇ ਸਾਹਮਣੇ ਆਇਆ, ਜਿਸ ਨੂੰ ਸੁਣਨ ਬਾਦ ਹੋ ਸਕਦੈ ਤੁਸੀਂ ਫੇਸਬੁੱਕ ਚਲਾਣਾ ਬੰਦ ਕਰ ਦਿਓ..ਜੀ ਹਾਂ ਫੇਸਬੁੱਕ ‘ਤੇ ਦੋਸਤਾਂ ਬਣਾ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਐ..

ਠੱਗੀ ਦਾ ਸ਼ਿਕਾਰ ਹੋਈ ਅੰਜੂ ਦਾ ਕਹਿਣਾ ਦੋ ਸਾਲ ਪਹਿਲਾਂ ਫੇਸਬੁੱਕ ‘ਤੇ ਗੁਰਮੁੱਖ ਨਾਂ ਦੇ ਇਕ ਲੜਕੇ ਨਾਲ ਉਸ ਦੀ ਦੋਸਤੀ ਹੋਈ ਸੀ, ਗੁਰਮੁੱਖ ਸਿੰਘ ਨੇ ਖੁਦ ਨੁੰ ਟਰੈਵਲ ਏਜੰਟ ਦੱਸਿਆ ਤੇ ਅੰਜੂ ਦੇ ਘਰ ਆਉਣ ਜਾਣ ਲੱਗਾ…ਅੰਜੂ ਨੇ ਦੱਸਿਆ ਕਿ ਗੁਰਮੁੱਖ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸੇ ‘ਚ ਲਿਆ ਤੇ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਲੱਖਾਂ ਰੁਪਏ ਵਸੂਲਣ ਬਾਦ ਜਦ ਵਿਦੇਸ਼ ਨਾ ਭੇਜਿਆ ਤਾਂ ਪੈਸੇ ਵਾਪਸ ਮੰਗਣ ਦੀ ਸੂਰਤ ‘ਚ ਗੁਰਮੁਖ ਨੇ ਫੋਨ ‘ਤੇ ਧਮਕੀਆਂ ਦਿੰਦਿਆਂ ਹੋਰ ਪੈਸਿਆਂ ਦੀ ਮੰਗ ਕੀਤੀ ਐ…ਅੰਜੂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਰਕੇ ਲੱਖਾਂ ਰੁਪਏ ਠੱਗਣ ਵਾਲੇ ਗੁਰਮੁੱਖ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਐ…

Leave a Reply

Your email address will not be published. Required fields are marked *