ਅੰਮ੍ਰਿਤਸਰ

ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਦਿਨੋ ਦਿਨ ਵੱਡਾ ਹੋ ਰਿਹਾ ਆਪ ਦਾ ਕਾਫ਼ਲਾ

ਚੌਗਾਵਾਂ 21 ਸਤੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਆਪ ਦੀ ਮਜਬੂਤੀ ਲਈ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਮਾਝਾ ਜੋਨ ਦੇ ਸਾਬਕਾ ਪਰਧਾਨ ਅਤੇ ਅਜਨਾਲਾ ਦੇ ਸੀਨੀਅਰ ਆਪ ਨੇਤਾ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਤੇੜਾ ਕਲਾਂ ,ਬਸਤੀ ਗਾਜੀ ਵਾਲ ਸਾਰੰਗਦੇਵ ,ਅਤੇ ਸੈਂਸਰਾਂ ਕਲਾਂ ਵਿੱਚ “ea with volunteers ਮੁਹਿੰਮ ਤਾਹਿਤ ਆਪ ਵਲੰਟੀਅਰਜ ਅਤੇ ਆਗੂਆਂ ਅਤੇ ਪਿੰਡ ਨਿਵਾਸੀਆਂ ਨਾਲ ਪ੍ਰਭਾਵਸਾਲੀ ਮੀਟਿੰਗਾਂ ਕੀਤੀਆਂ।

ਮੀਟਿੰਗਾਂ ਵਿੱਚ ਆਪ ਆਗੂ ਸਵਿੰਦਰ ਸਿੰਘ ਮਾਨ ਡਾ ਲਖਬੀਰ ਸਿੰਘ ਬਰਲਾਸ ਗਗਨਦੀਪ ਸਿੰਘ ਛੀਨਾ ਸੁਖਵਿੰਦਰ ਸਿੰਘ ਸੋਨੀ ਅਮਨ ਨੰਬਰਦਾਰ ਰਣਜੀਤ ਸਿੰਘ ਸਰੋਏ ਬੱਬੂ ਖੋਜੀ ਜਗਦੀਪ ਸਿੰਘ ਮੁਨਸ਼ੀ ਡਾ ਹਰਪ੍ਰੀਤ ਸਿੰਘ ਗੁਰਦੇਵ ਸਿੰਘ ਮੰਗਾ ਸਿੰਘ ਮੁਖਤਾਰ ਸਿੰਘ ਕਰਮ ਸਿੰਘ ਲਵਰਾਜ ਸਿੰਘ ਰੰਧਾਵਾ ਦਿਲਬਾਗ ਸਿੰਘ ਸਮੇਤ ਬਹੁਤ ਸਾਰੇ ਆਪ ਵਰਕਰ ਅਤੇ ਆਗੂ ਹਾਜਰ ਸਨ ਅੱਜ ਮੀਟਿੰਗਾਂ ਨੇ ਸਾਬਤ ਕਰ ਦਿੱਤਾ ਕਿ ਦਿਨੋ ਦਿਨ ਆਪ ਦਾ ਕਾਫ਼ਲਾ ਅਜਨਾਲਾ ਵਿੱਚ ਵੱਧ ਰਿਹਾ ਹੈ।

Leave a Reply

Your email address will not be published. Required fields are marked *