ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਭਾਟ ਸਿੱਖ ਬਿਰਾਦਰੀ ਭਲਾਈ ਬੋਰਡ ਦਾ ਕੀਤਾ ਜਾਵੇਗਾ ਗਠਨ: ਪ੍ਰੋ. ਚੰਦੂਮਾਜਰਾ
ਭਾਟ ਸਿੱÎਖ ਬਿਰਾਦਰੀ ਦੇ ਹਿੱਤਾਂ ‘ਤੇ ਠੋਕ ਕੇ ਪਹਿਰਾ ਦੇਵਾਂਗਾ:ਪਲਵਿੰਦਰ ਰਿੰਕੂ
ਪਟਿਆਲਾ, 8 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਭਾਟ ਸਿੱਖ ਬਿਰਾਦਰੀ ਵਿੰਗ ਵੱਲੋਂ ਪੰਜਾਬ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ ਦੀ ਅਗਵਾਈ ਹੇਠ ਸ਼ੁਕਰਾਨੇ ਵਜੋਂ ਸ੍ਰੀ ਆਖੰਡ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਪੰਜਾਬ ਭਰ ਤੋਂ ਭਾਟ ਸਿੱਖ ਬਿਰਾਦਰੀ ਦੇ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਪਹੁੰਚੇ ਹੋਏ ਸਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ ਤੌਰ ‘ਤੇ ਪਹੁੰਚੇ ਹੋਏ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਟ ਸਿੱਖ ਬਿਰਾਦਰੀ ਵੱਲੋਂ ਹਮੇਸ਼ਾ ਹੀ ਅਕਾਲੀ ਦਲ ਦਾ ਸਾਥ ਦਿੱਤਾ ਗਿਆ, ਇਸ ਲਈ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਭਾਟ ਸਿੱਖ ਬਿਰਾਦਰੀ ਭਲਾਈ ਬੋਰਡ ਦਾ ਗਠਨ ਕੀਤਾ ਜਾਵੇਗਾ ਅਤੇ ਬਿਰਾਦਰੀ ਦੀ ਭਲਾਈ ਲਈ
ਵੱਡੇ ਪੱਧਰ ‘ਤੇ ਕੰਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਅਜਿਹੀ ਪਾਰਟੀ ਹੈ, ਜਿਹੜੀ ਸਮੁੱਚੇ ਵਰਗਾ ਨੂੰ ਨਾਲ ਲੈ ਕੇ ਚਲਦੀ ਹੈ ਅਤੇ ਹਮੇਸ਼ਾ ਸਮੁੱਚੇ ਵਰਗਾਂ ਦੀ ਭਲਾਈ ਲਈ ਯੋਜਨਾਵਾ ਬਣਾਉਣੀ ਹੈ। ਉਹਨਾਂ ਸਮੁੱਚੀ ਭਾਟ ਸਿੱਖ ਬਿਰਾਦਰੀ ਦੀ ਭਲਾਈ ਲਈ ਕਾਮਨਾ ਵੀ ਕੀਤੀ। ਇਸ ਮੌਕੇ ਪੰਜਾਬ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ ਨੇ ਇਹ ਮਾਣ ਦੇਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸਤਬੀਰ ਸਿੰਘ ਖੱਟੜਾ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸ਼੍ਰੋਮਣੀ ਕਮੇਟੀ
ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਨਾਭਾ ਦੇ ਹਲਕਾ ਇੰਚਾਰਜ਼ ਕਬੀਰ ਦਾਸ, ਸਾਬਕਾ ਮੰਤਰੀ ਸੁਰਜੀਤ ਕੋਹਲੀ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਬਲਵੰਤ ਸਿੰਘ ਖੋਖ, ਸੰਦੀਪ ਸਿੰਘ ਰਾਜ ਤੁੜ, ਗੁਰਦੀਪ ਸਿੰਘ ਸੇਖੁਪੁਰ, ਭੁਪਿੰਦਰ ਸਿੰਘ ਸੈਫਦੀਪੁਰ, ਸੁਖਬੀਰ ਸਿੰਘ ਅਬਲੋਵਾਲ, ਜਸਪਾਲ ਸਿੰਘ ਬਿੱਟੂ ਚੱਠਾ, ਜਸਪਾਲ ਸਿੰਘ ਗੰਗਰੌਲੀ, ਸੁਖਵਿੰਦਰਪਾਲ ਸਿੰਘ ਮਿੰਟਾ, ਜਰਨੈਲ ਸਿੰਘ ਅਲੀਪੁਰ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਮਨਪ੍ਰੀਤ ਸਿੰਘ ਚੱਢਾ, ਤਿਰਲੋਕ ਸਿੰਘ ਤੋਰਾ, ਡਾ ਯਸ਼ਪਾਲ ਖੰਨਾ, ਜਸਵਿੰਦਰ ਸਿੰਘ ਮੀਰਾਂਪੁਰ, ਬਿੰਦਰ ਸਿੰਘ ਬਹਾਦਰਗੜ੍ਹ, ਮਹਿੰਦਰ ਸਿੰਘ ਪੰਜੇਟਾਂ, ਮਹਿੰਦਰਪਾਲ ਸਿੰਘ ਸੋਢੀ, ਮਨਮੋਹਨ ਸਿੰਘ, ਗੁਰਵਿੰਦਰ ਸਿੰਘ ਮੋਰ, ਗੁਰਸੇਵਕ ਸਿੰਘ ਨੌਲੱਖਾ, ਸਾਬਕਾ ਕੌਂਸਲਰ ਰਾਜੂ, ਹਰਜਿੰਦਰ ਸਿੰਘ ਫੱਕਰ ਸੁਲਤਾਨਪੁਰ ਲੋਧੀ , ਸੁਰਿੰਦਰ ਸਿੰਘ ਛਿੰਦਾ ਪਟਿਆਲਾ, ਕੁਲਬੀਰ ਸਿੰਘ ਸੋਨਾ ਪ੍ਰਧਾਨ, ਗੁਬਚਨ ਸਿੰਘ ਪ੍ਰਧਾਨ, ਰਣਜੀਤ ਸਿੰਘ ਪ੍ਰਧਾਨ, ਪਰਮਜੀਤ ਸਿੰਘ ਪੱਪੂ ਪ੍ਰਧਾਨ, ਪ੍ਰ੍ਰਧਾਨ ਸਰੂਪ ਸਿੰਘ, ਪ੍ਰਧਾਨ ਅਵਤਾਰ ਸਿੰਘ, ਪ੍ਰਧਾਨ ਸੋਨੂੰ ਸਿੰਘ ਪਾਸੀ ਰੋਡ, ਪ੍ਰਧਾਨ ਭਜਨ ਸਿੰਘ, ਪ੍ਰਧਾਨ ਚਾਨਣ ਸਿੰਘ, ਪ੍ਰਧਾਨ ਸੁਖਚੈਨ ਸਿੰਘ, ਅਮਰਜੀਤ ਸਿੰਘ ਗਿਆਨੀ, ਸਾਬਕਾ ਕੌਂਸਲਰ ਸੁਰਜੀਤ ਸਿੰਘ ਰਾਜੂ,
ਸਾਬਕਾ ਕੌਂਸਲਰ ਸੁਰਿੰਦਰ ਸਿੰਘ ਸੱਦੋਂ, ਤਰਲੋਕ ਸਿੰਘ, ਪ੍ਰਧਾਨ ਸਰਦਾਰੀ ਸਿੰਘ, ਸੁਰਿੰਦਰ ਸਿੰਘ ਛਿੰਦਾ, ਲਖਵਿੰਦਰ ਸਿੰਘ ਲੱਖੀ, ਸੁਰਜੀਤ ਸਿੰਘ ਪੋਲਾਖਾ, ਬਾਬਾ ਨੌਲੱਖਾ ਜੀ, ਕਰਮਜੀਤ ਸਿੰਘ ਨਿਮਾਣਾ, ਜੀਤੀ, ਜਗਜੀਤ ਸਿੰਘ, ਮਨਿੰਦਰ ਸਿੰਘ, ਨਾਨਕ ਸਿੰਘ, ਅਮਰੀਕ ਸਿੰਘ, ਨਰਿੰਦਰ ਸਿੰਘ, ਪੰਮਾ ਸਿੰਘ, ਸੁਖਚੈਨ ਸਿੰਘ ਤ੍ਰਿਪੜੀ, ਜੈਬੀ, ਅਮਰਜੀਤ ਸਿੰਘ, ਕਰਨਵੀਰ ਸਿੰਘ ਅਨਮੋਲ, ਲਖਬੀਰ ਸਿੰਘ ਖਰੜ, ਗੁਰਬਚਨ ਸਿੰਘ ਪÎਟਿਆਲਾ, ਰਣਜੀਤ
ਸਿੰਘ ਭੁੱਲਾ, ਸਰਦਾਰ ਸਿੰਘ ਸਰਦਾਰੀ, ਗੁਲਜਾਰ ਸਿੰਘ ਖਰੜ, ਸੁਰਿੰਦਰ ਸਿੰਘ, ਬਲਬੀਰ ਸਿੰਘ ਪੋਤੀਵਾਲ ਖੰਨਾ, ਜਰਨੈਲ ਸਿੰਘ ਪਟਿਆਲਾ, ਸੁਖਚੈਨ ਸਿੰਘ, ਭੁਪਿੰਦਰ ਸਿੰਘ ਖੰਨਾ, ਲਖਵਿੰਦਰ ਸਿੰਘ ਲੱਖੀ, ਗੁਰਬਾਜ ਸਿੰਘ ਰਾਜਪੁਰਾ, ਪ੍ਰੀਤਪਾਲ ਸਿੰਘ ਸਰਹੰਦ, ਭਜਨ ਸਿੰਘ ਚੌਹਾਨ, ਸਤਨਾਮ ਸਿੰਘ ਚੰਡੀਗੜ੍ਹ, ਪਰਮਜੀਤ ਸਿੰਘ ਫਗਵਾੜਾ, ਜਗਤਾਰ ਸਿੰਘ ਫਗਵਾੜਾ, ਜਗਜੀਤ ਸਿੰਘ ਲੁਧਿਆਣਾ, ਗਿਆਨੀ ਪਰਮਜੀਤ ਸਿੰਘ ਫਲੌਰ, ਸੋਨੂੰ ਸਿੰਘ ਖਾਲਸਾ, ਮਨਪ੍ਰੀਤ
ਸਿੰਘ ਸ਼ਹਿਰੀ, ਸਰਨਜੀਤ ਸਿੰਘ ਪਿੰ੍ਰਸ, ਨਰਿੰਦਰਪਾਲ ਲੁਧਿਆਣਾ, ਹਰਜੀਤ ਸਿੰਘ ਮੋਗਾ, ਤਰਲੋਕ ਸਿੰਘ ਦਿਗਪਾਲ, ਚਾਨਣ ਸਿੰਘ ਦਿਗਪਾਲ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

