ਪੰਜਾਬਪਟਿਆਲਾ

ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਸ਼ੇਖਪੁਰਾ ਬੀ ਸੀ ਵਿੰਗ ਦੀ ਪ੍ਰਧਾਨਗੀ ਹੇਠ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੀ ਸੀ ਵਿੰਗ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਹੋਈ।ਇਸ ਮੌਕੇ ਵਿਸ਼ੇਸ ਤੌਰ ਤੇ ਮੈਬਰ sgpc ਜਰਨੈਲ ਸਿੰਘ ਕਰਤਾਰਪੁਰ ਹਾਜਰ ਹੋਏ।ਇਸ ਮੌਕੇ ਸ.ਸ਼ੇਖਪੁਰਾ ਨੇ ਬੋਲਦਿਆਂ ਕਿਹਾ ਕਿ ਅਸੀ ਬੀਸੀ ਵਿੰਗ ਵਲੋ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਕਰਦੇ ਹਾ ਕਿ ਬੀਸੀ ਵਿੰਗ ਨੂੰ ਵਿਧਾਨ ਸਭਾ ਸੀਟਾਂ ਵਿੱਚ ਵੱਧ ਤੋ ਵੱਧ ਸੀਟਾ ਤੇ ਚੌਣਾ ਲੜਾਈਆ ਜਾਣ,ਪਾਰਟੀ ਅਤੇ sgpc ਵਿੱਚ ਘੱਟੋ ਘੱਟ 15% ਨੁਮਾਇੰਦਗੀਆ ਦਿਤੀਆ ਜਾਣ,ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਬਾਰੇ ਚੌਣ ਮੈਨੀਫੈਸਟੋ ਵਿੱਚ ਲਿਖਿਆ ਜਾਵੇ।ਇਸ ਮੌਕੇ ਅਮਨ ਢੌਟ‌ ਮੁੱਖ ਬੁਲਾਰਾ ਜਿਲ੍ਹਾ ਪਟਿਆਲਾ ਨੇ ਬੋਲਦਿਆਂ ਕਿਹਾ ਸ ਸ਼ੇਖਪੁਰਾ ਦੀ ਅਗਵਾਈ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਬੀ ਸੀ  ਵਿੰਗ ਨਾਲ ਜੁੜ ਰਹੇ ਹਨ।ਇਸ ਮੌਕੇ ਹਰਦਿਆਲ ਸਿੰਘ ਭੱਟੀ,ਜਸਵਿੰਦਰ ਸਿੰਘ ਬ੍ਰਹਮਪੁਰਾ,ਬਿਕਰਮ ਸਿੰਘ ਫਰੀਦਪੁਰ,ਜੱਥੇਦਾਰ ਹਰਦੀਪ ਸਿੰਘ ਸਨੌਰ,ਨਿਰਮਲ ਸਿੰਘ ਟੌਰਾ,ਅਵਤਾਰ ਸਿੰਘ ਘਨੌਰ,

ਸੁੱਚਾ ਸਿੰਘ ਘਨੌਰ,ਛੋਟਾ ਸਿੰਘ ਸਨੌਰ,ਮੱਖਣ ਸਿੰਘ ਨਾਭਾ,ਪਰਕਾਸ਼ ਸਿੰਘ ਥਿੰਦ,ਨਿਰਮਲ ਸਿੰਘ ਕਰਤਾਰਪੁਰ,ਸੁਖਦੀਪ ਸਿੰਘ ਬਰਕਤਪੁਰ,ਤੇਜਿੰਦਰ ਸਿੰਘ ਮੰਡੌਰ, ਭੁਪਿੰਦਰ ਸਿੰਘ ਧੀਮਾਨ,ਸੁਰਿੰਦਰਪਾਲ ਸਿੰਘ ਥੇੜੀ,ਜੋਗਿੰਦਰ ਸਿੰਘ ਮਠਾੜੂ,ਕਵਲਜੀਤ ਸਿੰਘ ਸੋਖੀ,ਤੀਰਥ ਸਿੰਘ ਪ੍ਰੇਮ ਸਿੰਘ ਵਾਲਾ,ਕਸ਼ਮੀਰ ਸਿੰਘ ਮਿੰਟਾ,ਡਾ.ਬਲਵਿੰਦਰ ਸਿੰਘ ਖੁੱਡਾ,ਰਾਜ ਕੁਮਾਰ ਨੋਕਵਾਲ,ਵਿਜੈ ਕੁਮਾਰ ਨਾਭਾ,ਬਲਜੀਤ ਸਿੰਘ ਸੌਨੀ,ਅਮਰਿੰਦਰ ਸਿੰਘ ਹਨੀ,ਮਲਕੀਤ ਸਿੰਘ ਸਨੌਰ,ਬਿਕਰਮਜੀਤ ਸਿੰਘ ਲਲੋਛੀ,ਹਾਕਮ ਸਿੰਘ ਲਲੋਛੀ,ਜੋਗਿੰਦਰ ਸਿੰਘ ਲਲੋਛੀ, ਜੱਥੇਦਾਰ ਸੁੱਚਾ ਸਿੰਘ ਲਲੋਛੀ, ਪਰਮਜੀਤ ਸਿੰਘ ਲਲੋਛੀ,ਜਸਵਿੰਦਰ ਸਿੰਘ ਧੀਮਾਨ,ਮਲਕੀਤ ਸਿੰਘ ਭੂਤਗੜ,ਯਸ਼ਵਿੰਦਰਪਾਲ ਸਿੰਘ ਮਠਾੜੂ,ਅਮਰਜੀਤ ਸਿੰਘ ਜਾਗਦੇ ਰਹੋ,ਗੁਰਪ੍ਰੀਤ ਗੁਰੀ,ਹੈਪੀ ਢੌਟ,ਪ੍ਰਿਸ,

ਮਨੀ ਜਲਾਲਪੁਰ,ਪ੍ਰੇਮ ਸਿੰਘ ਬਹਾਦਰਗੜ,ਸਤਪਾਲ ਨਾਇਕ ਬਹਾਦਰਗੜ ਸਾਰੇ ਬੀਸੀ ਵਿੰਗ ਦੇ ਅਹੁਦੇਦਾਰ ਹਾਜਰ ਸਨ।

Leave a Reply

Your email address will not be published. Required fields are marked *