ਸ਼੍ਰੀਰਾਮਲੀਲਾ ਦੇਖਣ ਵਾਸਤੇ ਲੋਗ ਦੂਰ ਦੂਰ ਤੋਂ ਆ ਰਹੇ ਨੇ- ਵਰੁਣ ਜਿੰਦਲ ਬੱਬੀ
ਪਟਿਆਲਾ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਰ ਸਾਲ ਦੀ ਤਰ੍ਹਾਂ ਈਸ ਸਾਲ ਵੀ ਜੋੜ੍ਹੀਆਂ ਭੱਠੀਆ ਚੌਕ ਵਿਚ ਜੋੜ੍ਹੀਆਂ ਭਠਿਆ ਰਾਇਲ ਯੂਥ ਕਲੱਬ ਵਲੋਂ ਪ੍ਰਧਾਨ ਵਰੁਣ ਜਿੰਦਲ ਬੱਬੀ ਦੀ ਅਗਵਾਈ ਵਿੱਚ ਸ਼੍ਰੀਰਾਮਲੀਲਾ ਦਾ ਮੰਚਨ ਪਿਛਲੇ ਛੇ ਸਾਲ ਤੋਂ ਕੀਤਾ ਜਾ ਰਿਹਾ ਹੈ ਕਰੋਣਾ ਕਾਲ ਵਿਚ ਰਾਮਲੀਲ੍ਹਾ ਦਾ ਮੰਚਨ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ।ਪਹਲੇ ਦਿਨ ਲਵ ਕੁਸ਼ ਮਹਾਰਾਜ ਵਾਲਮੀਕਿ ਜੀ ਦਾ ਦ੍ਰਿਸ਼ ਦੇਖਣ ਯੋਗ ਸੀ ।ਰਾਵਣ ਬ੍ਰਹਮਾ ਦੀ ਪੂਜਾ ਕਰਕੇ ਵਰਧਾਨ ਲੈਂਦਾ ਹੈ ਸ਼ਿਵ ਪੂਜਾ ਕਰਕੇ ਵਰਧਾਨ ਲੈਂਦਾ ਹੈ ।ਰਾਵਣ ਦਾ ਅਤਿਆਚਾਰ ਤੋਂ ਦੁਖੀ ਸਾਰੇ ਦੇਵਤਾ ਗਨ ਪ੍ਰਭੂ ਵਿਸ਼ਨੂੰ ਜੀ ਕੋਲ ਜਾਂਦੇ ਨੇ ਵਿਸ਼ਨੂੰ ਜੀ ਸਭ ਨੂੰ ਸਮਜਾ ਕੇ ਕਹਿੰਦੇ ਨੇ ਕਿ ਦਸਰਥ ਦੇ ਘਰ ਪ੍ਰਭੂ ਰਾਮ ਕੇ ਰੂਪ ਮੇ ਜਨਮ ਲਵਾਂਗਾ ।ਅੱਜ ਸ਼੍ਰੀਰਾਮਲੀਲਾ ਵਿਚ ਰਾਮ ਜਨਮ ਦਿਖਾਯਾ ਜੇਆਗਾ।

