ਪਟਿਆਲਾ

2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬqkਹਮਣ ਸਮਾਜ ਵੈਲਫੇਅਰ ਫਰੰਟ (ਰਜਿ.) ਪੰਜਾਬ, ਪਟਿਆਲਾ ਦੀ ਹੋਈ ਮੀਟਿੰਗ

ਪਟਿਆਲਾ, 11 ਨਵੰਬਰ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਫਰੰਟ ਦੇ ਆਗੂਆਂ ਵੱਲੋਂ ਵਿਧਾਨ ਸਭਾ ਦੀਆਂ ਚੋਣਾ ਤੇ ਵਿਚਾਰ ਵਿਟਾਦਰਾ ਕਰਨ ਤੋ ਬਾਅਦ ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੀਆਂ 2022 ਵਿਧਾਨ ਸਭਾ ਦੀਆਂ ਚੋਣਾਂ ਤੇ ਵਿਚਾਰ ਵਿਟਾਦਰਾ ਕਰਨ ਤੋ ਬਾਦ ਇਹ ਫੈਸਲਾ ਲਿਆ ਗਿਆ ਕਿ ਆਓੁਣ ਵਾਲੀਆਂ 2022 ਦੀਆਂ gzikp ਵਿਧਾਨ ਸਭਾ ਚੋਣਾ ਵਿੱਚ ਬqkਹਮਣ ਸਮਾਜ ਵੱਲੋਂ ਪੰਜਾਬ ਵਿੱਚੌ ਉਮੀਦਵਾਰ ਖੜੇ ਕੀਤੇ ਜਾਣ ਅਤੇ ਇਸ ਮੁੱਦੇ ਤੇ ਵੱਖ-ਵੱਖ ਬqkਹਮਣ ਸਭਾਵਾਂ ਦੇ ਪ੍ਰਧਾਨਾ ਨਾਲ ਟੈਲੀਫੋਨ ਤੇ ਸੰਪਰਕ ਕੀਤਾ ਗਿਆ। ਸਾਰੇ ਪ੍ਰਧਾਨਾ ਨੇ ਸਹਿਮਤੀ ਦੇ ਕੇ ਬqkਹਮਣ ਸਮਾਜ ਦੀ ਇੱਕ ਸਾਂਝੀ ਮੀਟਿੰਗ ਕਰਨ ਦਾ ਸੁਝਾਅ ਦਿੱਤਾ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਪਟਿਆਲੇ ਵਿਖੇ ਕੀਤੀ ਜਾਵੇਗੀ।

ਇਸ ਮੋਕੇ ਤੇ ਹਰਿੰਦਰਪਾਲ ਸਰਮਾ ਕੌਰਜੀਵਾਲਾ (ਸੂਬਾ ਪ੍ਰਧਾਨ), ਈਸਵਰ ਚੰਦ ਸਰਮਾ (ਜਿਲ੍ਹਾ ਪ੍ਰਧਾਨ), ਦਰਸਨ ਸਿੰਘ ਪੀ.ਆਰ.ਟੀ.ਸੀ (ਦਿਹਾਤੀ ਪ੍ਰਧਾਨ), ਜਿਤੇਸ਼ ਜੋਲੀ (ਮੀਡੀਆ ਇੰਚਾਰਜ), ਭੂਸਨ ਸਰਮਾ (ਸਕੱਤਰ ਪਟਿਆਲਾ), ਮੀਨੂੰ, ਅੰਜਲੀ ਪਾਂਡੇ(ਸਕੱਤਰ ਪੰਜਾਬ), ਸੁਨੀਤਾ ਸਰਮਾ,ਮੰਜੂ ਸਰਮਾ(ਸਕੱਤਰ ਪੰਜਾਬ), ਸੁਰੇਸ, ਮੋਜੂਦ ਰਹੇ।

Leave a Reply

Your email address will not be published. Required fields are marked *