ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜ਼ਿਲੇ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ
ਸਮੁੱਚੇ ਅਹੁਦੇਦਾਰ ਪੂਰੀ ਇਮਾਨਦਾਰੀ ਨਾਲ ਮੈਦਾਨ ਵਿਚ ਡਟਣ: ਰੱਖੜਾ, ਬਿੱਟੂ ਚੱਠਾ
ਪਟਿਆਲਾ, 31 ਦਸੰਬਰ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਜ਼ਿਲੇ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਸਾਬਕਾ ਮੰਤਰੀ ਅਤੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਵੱਲੋਂ ਪਟਿਆਲਾ ਦਿਹਾਤੀ ਹਲਕੇ ਦੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੀ ਸਿਫਾਰਿਸ਼ ਤੇ ਇਹ ਅਹੁਦੇਦਾਰ ਐਲਾਨੇ ਗਏ ਹਨ। ਇਸ ਮੌਕੇ ਸਾਬਕਾ ਮੰਤਰੀ ਰੱਖੜਾ ਨੇ ਸਮੁੱਚੇ ਅਹੁਦੇਦਾਰਾਂ ਨੂੰ ਪੂਰੀ ਇਮਾਨਦਾਰੀ ਨਾਲ ਡੱਟ ਕੇ ਜਸਪਾਲ ਸਿੰਘ ਬਿੱਟੂ ਚੱਠਾ ਨੂੰ ਵੱਡੀ ਜਿੱਤ ਦੁਆਉਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਬਿੱਟੂ ਚੱਠਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਨਵੇਂ ਅਹੁਦੇਦਾਰਾਂ ਦੇ ਐਲਾਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਰਹਿੰਦੇ ਅਹੁਦੇਦਾਰਾਂ ਦੀ ਜਲਦ ਹੀ ਦੂਜੀ ਸੂਚੀ ਜਾਰੀ ਕਰਾਂਗੇ।
ਵੱਖ-ਵੱਖ ਅਹੁਦੇਦਾਰ ਹਨ ਇਸ ਪ੍ਰਕਾਰ
ਬਲਦੇਵ ਸਿੰਘ ਖਲੀਫੇਵਾਲ (ਸਰਪ੍ਰਸਤ ਐਸ.ਸੀ ਵਿੰਗ ਪਟਿਆਲਾ), ਰਸ਼ਪਾਲ ਸਿੰਘ ਧੰਜੂ (ਸਰਪ੍ਰਸਤ ਹਲਕਾ ਦਿਹਾਤੀ ਪਟਿਆਲਾ ਸ਼ਹਿਰੀ), ਸਰੂਪ ਸਿੰਘ (ਪ੍ਰਧਾਨ ਬੀ.ਸੀ ਵਿੰਗ ਪਟਿਆਲਾ), ਬੀਬੀ ਕਾਂਤਾ ਰਾਣੀ ਬਾਬੂ ਸਿੰਘ ਕਲੋਨੀ (ਪ੍ਰਧਾਨ ਇਸਤਰੀ ਐਸ.ਸੀ ਵਿੰਗ ਹਲਕਾ ਦਿਹਾਤੀ ਪਟਿਆਲਾ), ਸੀਮਾ ਵੈਦ ਸਾਬਕਾ ਪ੍ਰਧਾਨ (ਸਰਕਲ ਤਫੱਜਲਪੁਰਾ ਐਸ.ਸੀ ਵਿੰਗ ਪਟਿਆਲਾ), ਜਸਵੀਰ ਸਿੰਘ ਜੱਸੀ ਫੱਗਣਮਾਜਰਾ (ਕੌਮੀ ਮੀਤ ਪ੍ਰਧਾਨ ਯੂਥ ਵਿੰਗ), ਅਮ੍ਰਿਤਪਾਲ ਸਿੰਘ ਲੰਗ (ਯੂਥ ਪ੍ਰਧਾਨ ਹਲਕਾ ਦਿਹਾਤੀ ਪਟਿਆਲਾ), ਅਮਨਦੀਪ ਸਿੰਘ ਐਸ.ਸੀ. ਯੂਥ ਪ੍ਰਧਾਨ ਹਲਕਾ ਦਿਹਾਤੀ ਸ਼ਹਿਰੀ ਪਟਿਆਲਾ।
ਸਰਕਲ ਜਥੇਦਾਰ
ਹਰਿੰਦਰ ਸਿੰਘ ਹਰਦਾਸਪੁਰ (ਸਰਕਲ ਜੱਥੇਦਾਰ ਫੱਗਣਮਾਜਰਾ), ਸਤਨਾਮ ਸਿੰਘ ਲਚਕਾਣੀ (ਸਰਕਲ ਜੱਥੇਦਾਰ ਬਖਸ਼ੀਵਾਲ), ਜੋਰਾਵਰ ਸਿੰਘ ਲੁਬਾਣਾ (ਸਰਕਲ ਜੱਥੇਦਾਰ ਰੋਹਟੀ ), ਫਤਿਹਜੀਤ ਸਿੰਘ ਜੋਲੀ (ਸਰਕਲ ਜੱਥੇਦਰ ਤ੍ਰਿਪੜੀ), ਜਗਦੇਵ ਸਿੰਘ (ਸਰਕਲ ਜੱਥੇਦਰ ਤਫੱਜਲਪੁਰਾ), ਚੈਨ ਸਿੰਘ ਪੰਜ ਹੱਥਾ (ਸਰਕਲ ਜੱਥੇਦਰ ਅਰਬਨ ਅਸਟੇਟ)।
ਜ਼ਿਲਾ ਪਟਿਆਲਾ ਅਤੇ ਸਰਕਲਾਂ ਦੇ ਸੀਨੀਅਰ ਮੀਤ ਪ੍ਰਧਾਨ
ਪਰਮਜੀਤ ਸਿੰਘ ਪੰਮਾ, ਡਾ. ਰਵੇਲ ਸਿੰਘ, ਸੰਦੀਪ ਸਿੰਘ ਸੰਧੂ, ਲਵਜੋਤ ਸਿੰਘ, ਕੁਲਵੰਤ ਸਿੰਘ ਬਾਜਵਾ, ਸੁਰਿੰਦਰ ਸਿੰਘ ਸੱਦੋ, ਮਨਿੰਦਰ ਸਿੰਘ ਬਿੱਲਾ, ਹਰਵਿੰਦਰ ਸਿੰਘ ਬੱਬੂ, ਸੁਰਜੀਤ ਸਿੰਘ ਰਾਜੂ, ਮਨਪ੍ਰੀਤ ਸਿੰਘ ਚੱਢਾ, ਜਤਿੰਦਰ ਸਿੰਘ ਮਾਟਾ, ਹੁਸ਼ਨ ਕੁਮਾਰ, ਜੋਗਿੰਦਰ ਸਿੰਘ ਲੌਟ, ਕਰਨੈਲ ਸਿੰਘ ਆਲੋਵਾਲ, ਗੁਰਨਾਮ ਸਿੰਘ ਲਚਕਾਣੀ, ਹਰਦੇਵ ਸਿੰਘ ਨੰਦਪੁਰ ਕੇਸੋਂ, ਬੇਅੰਤ ਸਿੰਘ ਲਚਕਾਣੀ, ਸਵਰਨ ਸਿੰਘ ਕਾਠਮੱਠੀ, ਗੁਰਮੇਲ ਸਿੰਘ ਚਲੈਲਾਂ, ਸਤਮਾਨ ਸਿੰਘ ਧਨੋਰਾ, ਜਸਪ੍ਰੀਤ ਸਿੰਘ ਬਖਸ਼ੀ, ਵੀਲਿਅਮਜੀਤ ਸਿੰਘ ਰਾਜ ਟਿਵਾਣਾ, ਸ. ਜਗਰਾਜ ਸਿੰਘ ਝਿੱਲ, ਗੁਰਿੰਦਰਪਾਲ ਸਿੰਘ ਇੰਦਰਾਪੁਰੀ, ਦਰਸ਼ਨ ਸਿੰਘ ਸੰਧੂ, ਪ੍ਰੇਮ ਸਿੰਘ ਕਸਿਆਣਾ, ਰਣਜੀਤ ਸਿੰਘ ਕੌਲੀ, ਬਲਦੇਵ ਸਿੰਘ, ਬਿਕਰ ਸਿੰਘ, ਵਿਕਰਮ ਪ੍ਰੈਕਾਸ਼, ਬਲਜੀਤ ਸਿੰਘ ਮਾਜਰੀ ਅਕਾਲੀਆਂ, ਹਰਦਿਆਲ ਸਿੰਘ ਸੀਬੀਆ ਮਨਜੀਤ ਨਗਰ, ਗੁਰਦੀਪ ਸਿੰਘ ਕਾਲਾ ਝਾੜ, ਜਸਵੀਰ ਸਿੰਘ ਸੇਠੀ ਸਿੱਧੂ ਕਲੋਨੀ, ਮਨਦੀਪ ਸਿੰਘ ਜੋਸ਼ਨ ਮਨਜੀਤ ਨਗਰ, ਹਰਜਿੰਦਰ ਸਿੰਘ ਚੀਮਾ ਆਨੰਦ ਨਗਰ-ਬੀ, ਅਮਰਜੀਤ ਸਾਹਨੀ, ਅੰਗਰੇਜ ਸਿੰਘ, ਸ਼ਮਸ਼ੇਰ ਸਿੰਘ ਸ਼ੱਮਾ, ਹਰਜੀਤ ਸਿੰਘ ਤ੍ਰਿਪੜੀ, ਅਵਤਾਰ ਸਿੰਘ ਲੌਟ, ਜੋਗਿੰਦਰ ਸਿੰਘ ਲੌਟ ।
ਜ਼ਿਲਾ ਪਟਿਆਲਾ ਅਤੇ ਸਰਕਲਾਂ ਦੇ ਮੀਤ ਪ੍ਰਧਾਨ
ਬਲਬੀਰ ਸਿੰਘ ਚਲੈਲਾ, ਗੁਰਮੀਤ ਸਿੰਘ ਫਰੀਦਪੁਰ, ਗੁਰਮੀਤ ਸਿੰਘ ਨੰਦਪੁਰ ਕੇਸੋ, ਮਨਜੀਤ ਸਿੰਘ ਫੱਗਣਮਾਜਰਾ, ਨਾਜਰ ਸਿੰਘ ਜੱਸੋਵਾਲ, ਜਗੀਰ ਸਿੰਘ ਰੌਗਲਾਂ, ਨਿਰਮਲ ਸਿੰਘ ਲਚਕਾਣੀ, ਭਿੰਦਰ ਸਿੰਘ ਸਿੱਧੂਵਾਲ, ਅਵਤਾਰ ਸਿੰਘ ਸਿੱਧੂਵਾਲ, ਜੋਰਾ ਸਿੰਘ ਕਿਸ਼ਨਗੜ੍ਹ, ਭਗਵੰਤ ਸਿੰਘ ਲਾਲੀ ਪੰਨੂ, ਗੁਰਮੁਖ ਸਿੰਘ ਕਨਸੂਹਾ ਕਲਾਂ, ਅਮ੍ਰਿਤਪਾਲ ਸਿੰਘ ਲਲੌਡਾ, ਬਲਵਿੰਦਰ ਸਿੰਘ ਹਿਆਣਾ ਕਲਾ, ਬਚਿੱਤਰ ਸਿੰਘ ਬੋਪਾਰਾਏ ਸ਼ਮਲਾ, ਬੇਅੰਤ ਸਿੰਘ ਖੁਰਦ, ਧਰਮਪਾਲ ਸਿੰਘ ਖਲੀਫੇਵਾਲ, ਸਤਿੰਦਰ ਸਿੰਘ ਸੇਠੀ, ਤਜਿੰਦਰ ਸਿੰਘ ਅਰਬਨ ਅਸਟੇਟ, ਜਸਵੀਰ ਸਿੰਘ ਵੇਰਕਾ, ਲਖਵਿੰਦਰ ਸਿੰਘ ਲੁਬਾਣਾ ਕਰਮੂ,
ਕਰਪਾਲ ਸਿੰਘ, ਬਲਬੀਰ ਸਿੰਘ, ਟਹਿਲ ਸਿੰਘ, ਅਵਤਾਰ ਸਿੰਘ ਟਿਵਾਣਾ, ਗੁਲਜਾਰ ਸਿੰਘ ਸਿੱਧੂ ਕਲੋਨੀ, ਕਰਨੈਲ ਸਿੰਘ ਘੁਮਾਣ ਆਨੰਦ ਨਗਰ-ਬੀ, ਕੰਨਵਰ ਦਲੀਪ ਸਿੰਘ (ਯੂਥ ਮੀਤ ਪ੍ਰਧਾਨ), ਗੁਰਪ੍ਰੀਤ ਸਿੰਘ ਤੋਤਾ, ਗੁਰਪ੍ਰੀਤ ਸਿੰਘ ਦਸ਼ਮੇਸ਼ ਨਗਰ, ਹਰਗੁਰਵੀਰ ਸਿੰਘ ਅਨੰਦ ਨਗਰ, ਅਵਤਾਰ ਸਿੰਘ ਵਿਰਕ ਕਲੋਨੀ, ਸਵਰਨ ਸਿੰਘ ਵਿਰਕ ਕਲੋਨੀ, ਗੁਰਮੀਤ ਸਿੰਘ ਵਿਰਕ ਕਲੋਨੀ, ਰਾਮ ਸਿੰਘ ਵਿਰਕ ਕਲੋਨੀ, ਸੁੱਖਚੈਨ ਸਿੰਘ ਝਿੱਲ, ਜਸਪਾਲ ਸਿੰਘ, ਅਮਰਜੀਤ ਸਿੰਘ, ਗੁਰਦੀਪ ਸਿੰਘ ਦੰਦਰਾਲੀ, ਦੀਨ ਮੁਹੱਮਦ, ਸੋਨੀ (ਖੂਹ ਵਾਲਾ)।
ਇਸਤਰੀ ਵਿੰਗ ਦੇ ਅਹੁਦੇਦਾਰ
ਮਲਜੀਤ ਕੌਰ (ਤ੍ਰਿਪੜੀ), ਜਸਵਿੰਦਰ ਕੌਰ (ਵਿਕਾਸ ਨਗਰ), ਪਰਮਜੀਤ ਕੌਰ (ਵਿਕਾਸ ਨਗਰ), ਬਲਜਿੰਦਰ ਕੌਰ (ਵਿਕਾਸ ਨਗਰ), ਬਿਮਲਾ ਦੇਵੀ (ਵਿਕਾਸ ਨਗਰ), ਕੁਲਦੀਪ ਕੌਰ AN-B, ਬਲਬੀਰ ਕੌਰ (ਰਤਨ ਨਗਰ), ਜਸਪਾਲ ਕੌਰ (ਰਤਨ ਨਗਰ), ਚਰਨਜੀਤ ਕੌਰ ਤ੍ਰਿਪੜੀ ।
ਜ਼ਿਲਾ ਪਟਿਆਲਾ ਅਤੇ ਸਰਕਲਾਂ ਦੇ ਜਰਨਲ ਸਕੱਤਰ
ਕਰਨੈਲ ਸਿੰਘ ਲੰਗ, ਕੁਲਵੰਤ ਸਿੰਘ ਬਾਰਨ, ਬਲਵਿੰਦਰ ਸਿੰਘ ਹਿਰਦਾਪੁਰ, ਅਮਰੀਕ ਸਿੰਘ ਕਿਸ਼ਨਗੜ੍ਹ, ਤਿਰਲੋਚਣ ਸਿੰਘ ਕਨਸੂਹਾ ਕਲਾਂ, ਬਲਜੀਤ ਸਿੰਘ ਰੋੜੇਵਾਲ, ਗੁਰਚਰਨ ਸਿੰਘ ਲੰਗ, ਦੀਦਾਰ ਸਿੰਘ ਕਾਲਵਾ, ਅਜੈਬ ਸਿੰਘ ਨੰਦਪੁਰ ਕੇਸੋ, ਗੁਰਮੀਤ ਸਿੰਘ, ਲਛਮਣ ਸਿੰਘ, ਨਿਰਮਲ ਸਿੰਘ ਰੋਹਟੀ ਬਸਤਾ, ਜਥੇਦਾਰ ਸਰਬਜੀਤ ਸਿੰਘ ਰੋਹਟਾ ਸਾਹਿਬ, ਗੁਰਜਿੰਦਰ ਸਿੰਘ ਭੋਲਾ ਮੰਡੌੜ, ਕਰਨੈਲ ਸਿੰਘ ਧੰਗੇੜਾ, ਕਰਮ ਸਿੰਘ ਟੌਹੜਾ, ਭਰਪੂਰ ਸਿੰਘ ਚਹਿਲ, ਬੇਅੰਤ ਸਿੰਘ ਲਚਕਾਣੀ, ਗੁਰਮੁਖ ਸਿੰਘ ਕਨਸੂਹਾ, ਕੇਸਰ ਸਿੰਘ ਆਲੋਵਾਲ, ਪ੍ਰੇਮ ਸਿੰਘ ਧਨੋਰੀ, ਗੁਰਮੀਤ ਸਿੰਘ ਦੰਦਰਾਲਾ, ਹਰਬਸ ਸਿੰਘ ਸਿੰਬੜੋ, ਛੰਜੂ ਸਿੰਘ ਧਨੋਰੀ, ਬਲਜਿੰਦਰ ਸਿੰਘ ਸੰਧੂ, ਹਰਿੰਦਰ ਸਿੰਘ (ਲੱਕੀ), ਜਸਵਿੰਦਰ ਸਿੰਘ ਮੰਗਾ, ਰਵਿੰਦਰ ਬੀਰ ਸਿੰਘ, ਸਰਬਜੀਤ ਸਿੰਘ।
ਜ਼ਿਲਾ ਪਟਿਆਲਾ ਅਤੇ ਸਰਕਲਾਂ ਦੇ ਯੂਥ ਵਿੰਗ ਜਰਨਲ ਸਕੱਤਰ
ਹਰਜਿੰਦਰ ਸਿੰਘ ਹਿਆਣਾ ਖੁਰਦ, ਲਖਵਿੰਦਰ ਸਿੰਘ ਅਜਨੌਦਾ ਕਲਾਂ, ਹਰਪ੍ਰੀਤ ਸਿੰਘ ਮੰਡੌੜ, ਧਰਵਿੰਦਰ ਸਿੰਘ ਲੁਬਾਣਾ, ਅਵਤਾਰ ਸਿੰਘ ਝਿੱਲ, ਮਨਪ੍ਰੀਤ ਸਿੰਘ ਖਰੌੜ, ਲਖਵੀਰ ਸਿੰਘ ਭੱਟੀ, ਮਨਪ੍ਰੀਤ ਸਿੰਘ ਚਹਿਲ, ਪ੍ਰਿਸਪਾਲ ਲੰਗ, ਦਿਲਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਕਿਰਤ ਸਿੰਘ, ਵਰਿੰਦਰ ਸਿੰਘ, ਮਨਪ੍ਰੀਤ ਸਿੰਘ ਫਰਿਦਪੁਰ, ਸੁਰਿੰਦਰ ਸਿੰਘ ਫਰੀਦਪੁਰ, ਗੁਰਜਿੰਦਰ ਸਿੰਘ ਫਰੀਦਪੁਰ, ਜਸਵੀਰ ਸਿੰਘ ਜੱਸੀ ਰੋਹਟੀ ਛੰਨਾ, ਸੁਖਵਿੰਦਰ ਸਿੰਘ ਖਰੌੜ, ਰੋਹਨ ਸ਼ਰਮਾ।

