ਪੰਜਾਬਪਟਿਆਲਾ

ਕਾਂਗਰਸੀਆਂ ਨੇ ਲਗਾਇਆ ਮੋਦੀ ਦੀ ਨੋਟ ਬੰਦੀ ਦੇ ਖਿਲਾਫ ਵਿਸ਼ਾਲ ਧਰਨਾ

ਪ੍ਰਨੀਤ ਕੌਰ ਅਤੇ ਕਾਂਗਰਸੀਆਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਜਮ ਕੇ ਕੋਸਿਆ
ਪਟਿਆਲਾ 28 ਨਵੰਬਰ (ਮਧੂਸਾਰ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 500 ਤੇ 1000 ਦੇ ਨੋਟਾਂ ਨੂੰ ਬੰਦ ਕਰਨ ਦੇ ਰੋਸ ਵੱਜੋਂ ਰਾਹੁਲ ਗਾਂਧੀ ਵੱਲੋਂ ਅਕਰੋਸ਼ ਦਿਵਸ ਨੂੰ ਮਨਾਉਣ ਦੇ ਆਦੇਸ਼ਾ ਤਹਿਤ ਪਟਿਆਲਾ ਸ਼ਹਿਰੀ ਤੋ ਵਿਧਾਇਕਾ ਪ੍ਰਨੀਤ ਕੋਰ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ.ਕੇ.ਸ਼ਰਮਾ,ਇੰਚਾਰਜ ਐਸ ਐਸ ਘੁੰਮਣ ਅਤੇ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋ ਸਮੂਹ ਕਾਂਗਰਸੀਆ ਦੇ ਸਹਿਯੋਗ ਨਾਲ ਸਥਾਨਕ ਅਨਾਰਦਾਨਾ ਚੌਂਕ ਵਿੱਚ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ।

ਇਸ ਮੌਕੇ ਪ੍ਰਨੀਤ ਕੌਰ ਕੇ.ਕੇ ਸ਼ਰਮਾ,ਸੰਜੀਵ ਸ਼ਰਮਾ ਬਿੱਟੂ,ਕੇ.ਕੇ. ਮਲਹੋਤਰਾ,ਕੇ.ਕੇ ਸਹਿਗਲ,ਅਤੁਲ ਜ਼ੋਸ਼ੀ,ਰਾਜੇਸ਼ ਮੰਡੋਰਾ ਅਤੇ ਹੋਰ ਆਗੂਆ ਨੇ ਆਪਣੇ ਆਪਣੇ ਭਾਸ਼ਣਾ ਰਾਹੀ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਜਮ ਕੇ ਕੋਸਿਆ।ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆ ਕਿਹਾ ਕਿ ਮੋਦੀ ਸਰਕਾਰ ਗਰੀਬਾਂ ਅਤੇ ਆਮ ਆਦਮੀ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ।ਨੋਟਬੰਦੀ ਨਾਲ ਹਰ ਵਰਗ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ।ਉਹਨਾਂ ਨੇ ਕਿਹਾ ਕਿ ਮੋਦੀ ਦਾ ਕਾਲੇ ਧਨ ਨੂੰ ਬਾਹਰ ਕੱਢਣ ਦਾ ਇਹ ਤਰੀਕੇ ਠੀਕ ਨਹੀ ਹੈ।ਦਿਹਾੜੀਦਾਰ ਅਤੇ ਆਮ ਦੁਕਾਨਦਾਰ ਬੇਰੁਜਗਾਰੀ ਹੋ ਕੇ ਰਹਿ ਗਿਆ ਹੈ।
ਉਹਨਾ ਨੇ ਕਿਹਾ ਕਿ ਮੋਦੀ ਸਰਕਾਰ ਜਲਦ ਹੀ ਲੋਕਾਂ ਨੂੰ ਸਹੂਲਤਾ ਦੇ ਕੇ ਇਸ ਮੱਕੜ ਜਾਲ ਵਿੱਚੋਂ ਕੱਢੇ ਤਾਂ ਜ਼ੋ ਲੋਕ ਆਪਣੀਆ ਜਰੂਰਤਾਂ ਨੂੰ ਸਹੀ ਤਰੀਕੇ ਨਾਲ ਪੂਰਾ ਕਰ ਸਕਣ।ਇਸ ਮੌਕੇ ਕੇ.ਕੇ. ਸ਼ਰਮਾ ਸੰਜੀਵ ਸ਼ਰਮਾ ਬਿੱਟੂ,ਕੇ.ਕੇ. ਮਲਹੋਤਰਾ,ਅਨਿਲ ਮੰਗਲਾ,ਨਰੇਸ਼ ਦੁੱਗਲ,ਵੇਦ ਕਪੂਰ,ਕਿਰਨ ਢਿੱਲੋਂ,ਸੰਤੋਖ ਸਿੰਘ,ਯੁਗਿੰਦਰ ਯੋਗੀ,ਕੇ.ਕੇ ਸਹਿਗਲ,ਐਸ ਐਸ ਵਾਲੀਆ,ਪਿੰਕੀ ਪੰਡਿਤ,ਮਿੱਕੀ ਕਪੂਰ,ਅਤੁੱਲ ਜ਼ੋਸ਼ੀ,ਨਰ ਬਹਾਦਰ ਵਰਮਾ,ਬਿਲੂ ਬੇਦੀ ਸ਼ੇਰਖਾਨ,ਸ਼ਲਿੰਦਰ ਮੋਂਟੀ,ਡੀ.ਸੀ ਸ਼ਰਮਾ,ਹਰਜੀਤ ਸ਼ੇਰੂ,ਕੰਵਲਜੀਤ ਸਹਿਗਲ,ਵਿਜੇ ਕੂਕਾ,ਜ਼ਸਬੀਰ ਢਿੰਡਸਾ,ਹੈਪੀ ਸ਼ਰਮਾ,ਰਜਿੰਦਰ ਸ਼ਰਮਾ ਐਮ.ਸੀ,ਰਾਜੇਸ਼ ਮੰਡੋਰਾ,ਗ਼ਿਨੀ ਨਾਗਪਾਲ, ਸੋਨੂੰ ਸੰਗਰ,ਪਵਨ ਡਾਬੀ,ਸੁਰਿੰਦਰ ਸ਼ਰਮਾ,ਰੇਨੂ,ਵਿਨੋਦ ਅਰੋੜਾ ਕਾਲੂ,ਵਿਸ਼ਵਾਸ ਸੈਣੀ ਕਾਲੂ,ਕਰਨ ਗੋੜ,ਰਾਜਾ ਸਰਜੀਕਲ,ਰਜਿੰਦਰ ਸ਼ਰਮਾ, ਸੰਦੀਪ ਮਲਹੋਤਰਾ,ਜ਼ਸਪਾਲ ਜਿੰਦਲ,ਹਰੀਸ਼ ਕਪੂਰ,ਰਾਜੇਸ਼ ਘਾਰੂ,ਦਵਿੰਦਰ ਲਾਲੀ,ਗੋਪੀ ਰੰਗੀਲਾ, ਤਰਸੇਮ ਬੁੱਟਰ,ਮੰਗਤ ਰਾਏ,ਰਵਿੰਦਰ ਦੁੱਗਲ,ਅਸ਼ੋਕ ਕੁਮਾਰ ਸਵੀਟੀ,ਆਗਿਕਾਰ ਸਿੰਘ,ਬਾਲਾ ਸਿੰਘ ਕਲੇਰ,ਪਰਮਜੀਤ ਚੌਧਰੀ, ਅਮਰਜੀਤ ਰਾਜੂ,ਬਿਮਾਲਾ ਸ਼ਰਮਾ,ਬਿਮਲਾ ਸਕਸੈਨ,ਪੁਸ਼ਪਾ ਗਿੱਲ,ਬੰਤ ਕੌਰ,ਲੱਕੀ ਸ਼ਰਮਾ,ਵਿਜੇ ਤੁਲੀ,ਸੁਰਿੰਦਰ ਡੱਬੀ, ਇੰਦਰਜੀਤ ਪਰਵਾਨਾ,ਕੁਲਦੀਪ ਸ਼ਰਮਾ,ਮਨੀਸ਼ਾ ਉੱਪਲ,ਨੀਧੀ ਧਾਰੀਵਾਲ,ਸੋਹਨਲਾਲ ਜਖਮੀ, ਅਸ਼ੀਸ਼ ਨਈਅਰ,ਰਜਿੰਦਰ ਖੋਪਾ,ਰਾਜੇਸ਼ ਬਿੜਲਾ,ਮੋਹਨ ਸ਼ਰਮਾ ਅਤੇ ਜ਼ਸਵਿੰਦਰ ਜੁਲਕਾ ਆਦਿ ਕਾਂਗਰਸੀ ਵਰਕਰ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *