ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੀ ਡੇਲੀਗੇਸ਼ਨ ਚੋਣ
ਅੰਮ੍ਰਿਤਸਰ, 21 ਦਸੰਬਰ (ਮਧੂਸਾਰ ਬਿਊਰੋ)
ਪਿਛਲੇ ਦੋ ਦਹਾਕਿਆ ਤੋਂ ਏਸ਼ੀਆਂ ਦੇ ਖ਼ਿਤੇ ਵਿੱਚ ਖ਼ਾਸਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਮਨ ਅਤੇ ਭਾਇਚਾਰੇ ਲਈ ਕੰਮ ਕਰਨ ਦੇ ਨਾਲ ਮਾਂ ਬੋਲੀ ਪੰਜਾਬੀ ਨੂੰ ਉਚੇਰਾ ਸਥਾਨ ਦਵਾਉਣ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਤੇ ਰੱਖਿਆ ਕਰਨ ਲਈ ਯਤਨਸ਼ੀਲ ਸੰਸਥਾ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਨੇ ਵਿਰਸਾ ਵਿਹਾਰ ਅੰਮ੍ਰਿਤਸਰ ਵਿੱਚ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੀ ਡੇਲੀਗੇਸ਼ਨ ਚੋਣ ਕੀਤੀ ਗਈ।
ਮੀਟਿੰਗ ਵਿੱਚ ਅਕਾਦਮੀ ਦੇ ਸਰਪ੍ਰਸਤ ਜਨਾਬ ਏ. ਆਰ. ਸ਼ਾਹੀਨ ਸਾਬਕਾ ਐਮ. ਪੀ., ਜਨਾਬ ਸ਼ਾਹਿਦ ਸਦਿਕੀ ਸਾਬਕਾ ਐਮ. ਪੀ., ਚੇਅਰਮੈਨ ਸੋਹਣ ਸਿੰਘ ਸਲੇਮਪੁਰਾ, ਵਾਇਸ ਚੇਅਰਮੈਨ ਚਰਨਜੀਤ ਸਿੰਘ ਨਾਭਾ, ਪ੍ਰੋ. ਬਾਵਾ ਸਿੰਘ, ਪੀ. ਐਲ. ਓੁਨੀਆਲ ਆਦਿ ਹਾਜ਼ਰ ਸਨ। ਜਿਸ ਵਿੱਚ ਪੰਜ ਸਾਲਾਂ ਤੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਜਨਰਲ ਸਕੱਤਰ ਪ੍ਰੋ. ਕੁਲਦੀਪ ਸਿੰਘ ਵੱਲੋਂ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਸਰਪ੍ਰਸਤ, ਚੇਅਰਮੈਨ ਵਾਇਸ ਚੇਅਰਮੈਨ ਅਤੇ ਸਲਾਹਕਾਰ ਦੀ ਹਾਜ਼ਰੀ ਵਿੱਚ ਸਰਵਸਮੰਤੀ ਨਾਲ ਇਹ ਫੈਸਲਾ ਲਿਆ ਗਿਆ ਅਤੇ ਸਾਰੇ ਅਧਿਕਾਰ ਰਮੇਸ਼ ਯਾਦਵ ਨੂੰ ਦਿੱਤੇ ਗਏ ਅਤੇ ਟੀਮ ਦਾ ਦੁਬਾਰਾ ਗਠਨ ਕੀਤਾ ਗਿਆ ਤੇ ਸਾਰੇ ਹੱਕ ਹਕੂਕ ਅਤੇ ਕਮੇਟੀਆਂ ਬਣਾਇਆ ਗਈਆਂ ਜਿਸ ਵਿੱਚ ਸਲਾਹਕਾਰ ਕਮੇਟੀ, ਪ੍ਰੈਸ ਕਮੇਟੀ, ਕਾਨੂੰਨੀ ਸਲਾਹਕਾਰ ਕਮੇਟੀ ਅਹੁੰਦੇਦਾਰਾਂ ਤੋਂ ਇਲਾਵਾਂ 31 ਮੈਂਬਰਾਂ ਦੀ ਕਮੇਟੀ ਦੀ ਕਾਰਜਕਾਰਨੀ ਦਾ ਐਲਾਨ ਕੀਤਾ।
ਜਿਸ ਵਿੱਚ ਅਕਾਦਮੀ ਪ੍ਰਧਾਨ:- ਸ੍ਰੀ ਰਮੇਸ਼ ਯਾਦਵ,
ਸੀਨੀ. ਮੀਤ ਪ੍ਰਧਾਨ:- ਸ੍ਰੀ ਸਤੀਸ਼ ਝੀਂਗਣ,
ਮੀਤ ਪ੍ਰਧਾਨ:- ਦਿਲਬਾਗ ਸਿੰਘ ਸਰਕਾਰੀਆ, ਰੰਜੀਵ ਸ਼ਰਮਾ, ਗੁਰਜਿੰਦਰ ਸਿੰਘ ਬਘਿਆੜੀ, ਓਂਕਾਰ ਸਿੰਘ ਰਾਜਾਤਾਲ।
ਜਨਰਲ ਸਕੱਤਰ:- ਸ੍ਰ. ਗੁਰਦੇਵ ਸਿੰਘ ਮਹਿਲਾਂਵਾਲਾ।
ਖੰਜਾਨਚੀ:- ਸ੍ਰ. ਹਰਜੀਤ ਸਿੰਘ ਸਰਕਾਰੀਆ।
ਸਲਾਹਕਾਰ ਕਮੇਟੀ:- ਡਾ. ਕਰਮਜੀਤ ਸਿੰਘ ਗਿੱਲ, ਡਾ. ਇੰਦਰਪਾਲ ਸਿੰਘ ਪਸਰੀਚਾ, ਡਾ. ਜੇ. ਐਸ. ਪੰਨੂ, ਸ੍ਰ. ਜੀ. ਐਸ. ਸਿੱਧੂ ਜਗਰਾਓ, ਐਸ. ਪ੍ਰਸ਼ੋਤਮ, ਪ੍ਰੋ. ਕੁਲਦੀਪ ਸਿੰਘ ਪਟਿਆਲਾ, ਹਰੀਸ਼ ਢੀਂਗਰਾ।
ਸਕੱਤਰ:- ਹਰੀਸ਼ ਸਾਬਰੀ, ਕਮਲਜੀਤ ਗਿੱਲ, ਰਵਨੀਤ ਕੌਰ ਅਰੋੜਾ, ਜਸਵੰਤ ਸਿੰਘ ਰੰਧਾਵਾ, ਸ੍ਰ. ਪਰਮਜੀਤ ਸਿੰਘ ਗਡੀਵਿੰਡ।
ਪ੍ਰੈਸ ਕਮੇਟੀ:- ਰਜਿੰਦਰ ਸਿੰਘ ਰੂਬੀ, ਮਨਿੰਦਰ ਸਿੰਘ ਮੋਗਾ, ਰਾਜੀਵ ਸ਼ਰਮਾ, ਪਰਮਿੰਦਰ ਕੜਿਆਲ।
ਕਾਨੂੰਨੀ ਸਲਾਹਕਾਰ :- ਲਖਵਿੰਦਰ ਸਿੰਘ ਰੰਧਾਵਾ, ਸ਼ਸ਼ੀਵੀਰ ਸਿੰਘ, ਰਾਜੀਵ ਮਦਾਨ, ਜਗਦੀਪ ਸਿੰਘ ਸਮਰਾ।
ਮੈਂਬਰਾਨ:- ਪ੍ਰਿ. ਅਵਤਾਰ ਸਿੰਘ, ਸ੍ਰ. ਸ਼ਿਵਦੇਵ ਸਿੰਘ, ਗੁਰਪ੍ਰੀਤ ਸਿੰਘ ਕਾਦਗਿੱਲ, ਰਸਾਲ ਸਿੰਘ ਰਾਜਾਤਾਲ, ਹਰਪ੍ਰੀਤ ਸਿੰਘ ਰਾਜਾਤਾਲ, ਮਾਸਟਰ ਗੁਰਿੰਦਰ ਸਿੰਘ, ਅਨਵਰ ਸਿਦੀਕੀ ਮਲੇਰਕੋਟਲਾ, ਪਵਨ ਤਲਵਾਰ, ਹਰਜੀਤ ਸਿੰਘ ਲਾਡੀ, ਕਿਰਨ ਵਿੱਜ, ਕਰਮਜੀਤ ਜੱਸਲ, ਜਤਿੰਦਰ ਸਫ਼ਰੀ, ਰਾਜਬੀਰ ਕੌਰ, ਸੁਖਵੰਤ ਸਿੰਘ, ਸੁਖਦੇਵ ਸਿੰਘ ਮਹਿਮਾ।

