ਦਿੱਲੀ ‘ਚ ਚੋਣਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿੱਤ ਦੇ ਸ਼ੁਕਰਾਨੇ ‘ਚ ਧਾਰਮਕ ਸਮਾਗਮ
ਨਵ ਨਿਯੁਕਤ ਆਹੁਦੇਦਾਰਾ ਨੂੰ ਨਿਯੁਕਤੀ ਪੱਤਰ ਦੇ ਕੇ ਕੀਤਾ ਸਨਮਾਨਤ
ਫਤਿਹਗੜ੍ਹ ਸਾਹਿਬ 4 ਮਾਰਚ (ਮਧੂਸਾਰ ਬਿਊਰੋ)
ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਅਤੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵੱਲੋਂ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਹੋਈ ਜਿੱਤ ਦੇ ਸ਼ੁਕਰਾਨੇ ਵੱਜੋ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਏ ਗਏ।
ਇਸ ਮੌਕੇ ਗੁਰਦੂਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹਜੂਰੀ ਰਾਗੀ ਭਾਈ ਜਸਪਾਲ ਸਿੰਘ ਦੇ ਜਥੇ ਵੱਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਜਾਰਾ ਨੇ ਸੰਗਤ ਨੂੰ ਸੰਬੋਧਨ ਕਰਦਿਆ ਕਿਹਾ ਕਿ ਦਿੱਲੀ ਗੁਰਦੁਆਰਾ ਮਨੈਜਮੇਟ ਕਮੇਟੀ ਦੀ ਜਿੱਤ ਹੋਣ ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਤੇ ਸਮੂਹ ਨਵ ਨਿਯੁਕਤ ਆਹੁਦੇਦਾਰਾ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੰਮਾ ਸਮਾ ਪਾਰਟੀ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਚੰਗੀਆਂ ਸੇਵਾਵਾਂ ਬਦਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਣਦਾ ਸਨਮਾਨ ਦਿੱਤਾ ਜਾਦਾ ਹੈ ਤਾ ਜੋ ਵਰਕਰ ਅਤੇ ਆਗੂ ਪਾਰਟੀ ਵਿੱਚ ਪੁਰੀ ਮਿਹਨਤ ਤੇ ਜਜ਼ਬੇ ਨਾਲ ਕੰਮ ਕਰ ਸਕਣ ।
ਇਸ ਮੌਕੇ ਨਵ ਨਿਯੁਕਤ ਅਹੁਦੇਦਾਰ ਬਲਜੀਤ ਸਿੰਘ ਭੁੱਟਾ ਮੈਂਬਰ ਵਰਕਿੰਗ ਕਮੇਟੀ, ਜਥੇਦਾਰ ਕੁਲਵੰਤ ਸਿੰਘ ਖਰੌੜਾ ਮੀਤ ਪ੍ਰਧਾਨ, ਹਰਭਜਨ ਸਿੰਘ ਚਨਾਰਥਲ ਮੈਂਬਰ ਵਰਕਿੰਗ ਕਮੇਟੀ ਦਵਿੰਦਰ ਸਿੰਘ ਭੱਪੂ ਮੈਂਬਰ ਵਰਕਿੰਗ ਕਮੇਟੀ, ਦਵਿੰਦਰ ਸਿੰਘ ਚੇਅਰਮੈਨ ਮੈਂਬਰ ਵਰਕਿੰਗ ਕਮੇਟੀ, ਸਰਬਜੀਤ ਸਿੰਘ ਸੁਹਾਗਹੇੜੀ ਮੈਂਬਰ ਜਰਨਲ ਕੌਸ਼ਲ, ਜੈ ਸਿੰਘ ਬਾੜਾ ਮੈਂਬਰ ਵਰਕਿੰਗ ਕਮੇਟੀ, ਲਖਵੀਰ ਸਿੰਘ ਸੋਢਾ ਮੈਂਬਰ ਵਰਕਿੰਗ ਕਮੇਟੀ, ਦਰਬਾਰਾ ਸਿੰਘ ਰੰਧਾਵਾ ਮੈਂਬਰ ਵਰਕਿੰਗ ਕਮੇਟੀ ਇਨ੍ਹਾਂ ਆਹੁਦੇਦਾਰਾ ਦਾ ਸਨਮਾਨ ਕੀਤਾ ਗਿਆ ।
ਇਸ ਮੌਕੇ ਹੋਰਾਨ ਤੋਂ ਇਲਾਵਾ, ਹਰਿੰਦਰਪਾਲ ਸਿੰਘ ਚੰਦੂਮਾਜਰਾ,ਰਣਧੀਰ ਸਿੰਘ ਚੀਮਾ ਸਾਬਕਾ ਮੰਤਰੀ, ਰਣਜੀਤ ਸਿੰਘ ਲਿਬੜਾ ਜਿਲ੍ਹਾ ਪ੍ਰਧਾਨ, ਦੀਦਾਰ ਸਿੰਘ ਭੱਟੀ, ਸਵਰਨ ਸਿੰਘ ਚਨਾਰਥਲ, ਕਰਨੈਲ ਸਿੰਘ ਪੰਜੋਲੀ, ਰਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਰਿਆ, ਗੁਰਮੀਤ ਸਿੰਘ ਸੋਨੂੰ ਚੀਮਾ, ਅਮਰਿੰਦਰ ਸਿੰਘ ਲਿਬੜਾ, ਸੁਰਿੰਦਰ ਕੌਰ ਸਾਬਕਾ ਐਸ.ਜੀ.ਪੀ.ਸੀ ਮੈਂਬਰ, ਮਨਮੋਹਨ ਸਿੰਘ ਮਕਾਰੋਪੁਰ, ਬਲਤੇਜ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ, ਊਧਮ ਸਿੰਘ ਮਨੈਜਰ, ਕੁਲਵਿੰਦਰ ਕੌਰ ਚੇਅਪਰਸਨ ਖੇੜਾ, ਕੁਲਵਿੰਦਰ ਕੌਰ ਖਮਾਣੋ, ਵਰਿੰਦਰ ਸਿੰਘ ਸੋਢੀ ਚੇਅਰਮੈਨ ਮਾਰਕੀਟ ਬਸੀ ਪਠਾਣਾ, ਜਗਦੀਸ ਸਿੰਘ ਲੂਲੋ, ਅਮਿਤ ਝਾਜੀ, ਜਸਮੇਲ ਸਿੰਘ ਬਡਲਾ ਚੇਅਰਮੈਨ ਮਾਰਕੀਟ ਖਮਾਣੋ, ਸੁਰਜੀਤ ਸਿੰਘ ਮਨਸੂਰਪੁਰ, ਰਮਨ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਸ਼ਲ ਬਸੀ ਪਠਾਣਾ, ਮਨਿੰਦਰਵੀਰ ਸਿੰਘ ਮੈੜਾ, ਜਥੇਦਾਰ ਮਨਜੀਤ ਸਿੰਘ ਚਨਾਰਥਲ,ਰਵਿੰਦਰ ਸਿੰਘ ਨਲੀਨਾ ਪ੍ਰਧਾਨ ਪੰਚਾਇਤ ਯੂਨੀਅਨ ਸਰਹਿੰਦ, ਅੰਮ੍ਰਿਤਪਾਲ ਸਿੰਘ ਰਾਜੂ, ਅਸੋਕ ਸੂਦ ਕੌਂਸਲਰ, ਅਮਰਦੀਪ ਸਿੰਘ ਕੌਂਸਲਰ, ਗੁਲਜ਼ਾਰ ਸਿੰਘ ਰਜਿੰਦਰਗੜ ਮੈਂਬਰ ਬਲਾਕ ਸੰਮਤੀ, ਪਵਨ ਕਾਲੜਾ ਕੌਂਸਲਰ, ਗੁਰਵਿੰਦਰ ਸਿੰਘ ਸੋਹੀ ਕੌਂਸਲਰ, ਅਜੈਬ ਸਿੰਘ ਕੌਂਸਲਰ, ਸਿਪਾ ਭਲਵਾਨ, ਬੀਬੀ ਨੀਲਕਮਲ ਕੌਰ ਬਾਠ, ਜਗਤਾਰ ਸਿੰਘ ਗੁਣੀਆਂ ਮਾਜਰਾ, ਐਸ.ਐਨ ਸ਼ਰਮਾ, ਹਰਪਾਲ ਸਿੰਘ ਕੌਂਸਲਰ, ਨਰੇਸ਼ ਸਰੀਨ, ਸ਼ੇਰ ਸਿੰਘ ਪ੍ਰਧਾਨ ਨਗਰ ਕੌਸ਼ਲ ਸਰਹਿੰਦ, ਮਨੌਜ ਗੁਪਤਾ ਬੀ.ਜੇ.ਪੀ ਆਗੂ, ਵਿਨੇ ਗੁਪਤਾ, ਪਰਮਪਾਲ ਸਿੰਘ ਬੱਤਰਾ, ਮਨਦੀਪ ਸਿੰਘ ਤਰਖਾਣ ਮਾਜਰਾ, ਰਾਮ ਪ੍ਰਕਾਸ਼ ਚੌਪੜਾ, ਗਿਆਨ ਸਿੰਘ ਮਾਜਰੀ, ਜਸਮੇਲ ਸਿੰਘ ਸਰਹਿੰਦ, ਨਿਰਭੈ ਸਿੰਘ, ਰਾਜਵਿੰਦਰ ਸਿੰਘ ਲਾਡੀ, ਜੈ ਪਾਲ ਸਿੰਘ ਸਰਪੰਚ ਚਨਾਰਥਲ, ਰਵੀਪਾਲ ਸਿੰਘ ਚਨਾਰਥਲ, ਗੁਰਮੁਖ ਸਿੰਘ ਸੁਹਾਗਹੇੜੀ, ਜਗਤਾਰ ਸਿੰਘ ਦਮਹੇੜੀ, ਹਰਪਾਲ ਸਿੰਘ ਜਮੀਤਗੜ, ਕਿਰਨਦੀਪ ਸਿੰਘ ਚੁੰਨੀ, ਕਾਬਲ ਸਿੰਘ ਝਾਮਪੁਰ,ਲੱਕੀ ਸਰਹਿੰਦ, ਜਗਜੀਤ ਸਿੰਘ ਕੋਕੀ ਕੌਂਸਲਰ, ਜਸਵੀਰ ਸਿੰਘ ਜਖਵਾਲੀ, ਸੁਰਿੰਦਰ ਸਿੰਘ ਸਰਪੰਚ ਸਲੇਮਪੁਰ, ਸਰਬਜੀਤ ਸਿੰਘ ਡੰਗੇੜੀਆਂ, ਇੰਦਰਜੀਤ ਸਿੰਘ ਖੇੜਾ, ਭੁਪਿੰਦਰ ਸਿੰਘ ਬਡਾਲੀ ਆਲਾ ਸਿੰਘ, ਡਾ. ਸਵਰਨ ਸਿੰਘ ਬਰਾਸ, ਜਸਵੀਰ ਸਿੰਘ ਭੈਣੀ, ਬੇਅੰਤ ਸਿੰਘ ਭਗੜਾਣਾ, ਜਸਵੀਰ ਸਿੰਘ ਲੋਹਾ ਖੇੜੀ, ਜਰਨੈਲ ਸਿੰਘ ਮੈਂਬਰ ਬਲਾਕ ਸੰਮਤੀ, ਅਸ਼ੋਕ ਕੁਮਾਰ ਮੈਂਬਰ ਬਲਾਕ ਸੰਮਤੀ, ਰਣਜੀਤਇੰਦਰ ਖੇੜਾ, ਗੁਰਦੀਪ ਸਿੰਘ ਬੋਰਾ, ਪਰਮਜੀਤ ਸਿੰਘ ਰੰਧਾਵਾ, ਬਲਬੀਰ ਸਿੰਘ ਭੈਰੋਪੁਰ ਸਰਪੰਚ, ਸੁਖਵਿੰਦਰ ਸਿੰਘ ਸਰਹਿੰਦ, ਹਰਪਾਲ ਸਿੰਘ ਪਾਲਾ ਕੌਂਸਲਰ ਸਰਹਿੰਦ, ਗੁਰਮੇਲ ਸਿੰਘ ਪੰਜੋਲਾ, ਕਮਲਜੀਤ ਸਿੰਘ ਪੋਲਾ, ਕੁਲਦੀਪ ਸਿੰਘ ਪੋਲਾ, ਨਰਿੰਦਰ ਸਿੰਘ ਮਕਾਰੋਪੁਰ, ਤੇਜਾ ਸਿੰਘ ਪੰਜੋਲਾ, ਹਰਵੇਲ ਸਿੰਘ ਸਾਬਕਾ ਡੀ.ਓ, ਜਸਵਿੰਂਦਰ ਸਿੰਘ ਭਮਾਰਸੀ, ਗੁਰਮੁਖ ਸਿੰਘ ਟੇਣੀ ਭਮਾਰਸੀ ਬੁਲੰਦ, ਕੁਲਦੀਪ ਸਿੰਘ ਸੌਢਾ, ਗੁਰਮੁਖ ਸਿੰਘ ਅੱਤੇਵਾਲੀ, ਗੁਰਦੀਪ ਸਿੰਘ ਸਰਪੰਚ, ਬਲਕਾਰ ਸਿੰਘ ਸਰਪੰਚ ਨਵੀਪੁਰ, ਭਗਵਾਨ ਸਿੰਘ ਸਰਪੰਚ ਫਾਟਕਮਾਜਰੀ, ਦਿਲਬਾਗ ਸਿੰਘ ਸਰਪੰਚ ਝਾਮਪੁਰ, ਜਰਨੈਲ ਸਿੰਘ ਨਵੀਪੁਰ, ਬਲਵਿੰਦਰ ਸਿੰਘ ਬਰਕਤਪੁਰ, ਜਸਪਾਲ ਸਿੰਘ ਸਰਪੰਚ ਦਾਦੂ ਮਾਜਰਾ, ਬਹਾਦਰ ਸਿੰਘ ਖੋਜੇ ਮਾਜਰਾ, ਬਲਜੀਤ ਸਿੰਘ ਬਧੌਛੀ ਕਲਾ, ਗੁਰਦੇਵ ਸਿੰਘ ਸਰਪੰਚ ਬਧੋਛੀ ਖੁਰਦ, ਹਰਦੇਵ ਸਿੰਘ ਸਰਪੰਚ ਬਾਲਪੁਰ, ਸੋਹਨ ਸਿੰਘ ਸਰਪੰਚ ਅਮਰਗੜ, ਗੁਰਜੀਤ ਸਿੰਘ ਸਰਪੰਚ ਰੁੜਕੀ, ਦਰਸ਼ਨ ਸਿੰਘ ਸਰਪੰਚ ਚੜੀ, ਹਰਵਿੰਦਰ ਸਿੰਘ ਸਰਪੰਚ ਗੜੌਲੀਆਂ, ਆਦਿ ਹਾਜਰ ਸਨ।

