ਲੱਕੀ ਮੀਰਾ ਸਕੂਲ ਦੀ ਵਿਦਿਆਰਥਣ ਮੈਰਿਟ ਲਿਸਟ ‘ਚੋਂ ਪਹਿਲਾ ਸਥਾਨ ਹਾਸਲ ਕੀਤਾ
ਪਟਿਆਲਾ (ਰਵਿੰਦਰ ਸਿੰਘ ਪੰਜੇਟਾ ) ਲੱਕੀ ਮੀਰਾਂ ਸੀਨੀਆਰ ਸੰਕੇਡਰੀ ਪਬਲਿਕ ਸਕੂਲ ਭੁਨਰਹੇੜੀ ਦੇ ਡਾਇਕੈਟਰ ਕਮਲਜੀਤ ਸਿੰਘ ਨਾਗਪਾਲ ਪ੍ਰਿਸੀਪਲ ਰੀਟਾ ਨਾਗਪਾਲ ਅਤੇ ਸਕੂਲ ਦੀ ਮਹਿਨਤ ਅਧਿਆਪਕਾ ਦੇ ਸਦਕਾ ਅੱਜ ਮੋਹਾਲੀ ਬੋਰਡ ਦੀ ਦੱਸਵੀ ਕਲਾਜ ਦੇ ਨੀਤੀਜੇ ਐਲਾਨੇ ਗਏ ।
ਨਤੀਜਿਆਂ ਵਿੱਚੋ ਲੱਕੀ ਮੀਰਾਂ ਸਕੂਲ ਦੀ ਵਿਦਿਆਰਥਣ ਹਰਵੀਨ ਕੋਰ ਨੇ ਪੰਜਾਬ ਬੋਰਡ ਮੋਹਾਲੀ ਦੀ ਮੈਰਿਟ ਲਿਸਟ ਵਿਚੋ ਬਲਾਕ ਭੁਨਰਹੇੜੀ ਸਕੂਲਾ ਦੇ ਵਿਦਿਆਰਥੀਆਂ ਵਿੱਚੋ ਪਹਿਲਾ ਦਰਜਾ ਪ੍ਰਪਾਤ ਕੀਤਾ ਹੈ ਇਸ ਦੇ ਨਾਲ ਹੀ ਵਿਦਿਆਰਥਣ ਹਰਵੀਨ ਕੋਰ ਨੇ ਆਪਣੇ ਮਾਤਾ ਪਿਤਾ ਦਾ ਤਾ ਨਾਮ ਹੀ ਨਹੀ ਰੋਸਨ ਕੀਤਾ ਇਸ ਦੇ ਨਾਲ ਹੀ ਲੱਕੀ ਮੀਰਾਂ ਸਕੂਲ ਦਾ ਵੀ ਨਾਮ ਰੋਸਨ ਕੀਤਾ ਹੈ ਇਸ ਮੋਕੇ ਸਕੂਲ ਦੇ ਮਨੈਜਮੈਟ ਚੇਅਰਮੈਨ ਮਹੇਸਨਾਗਪਾਲ ਡਾਇਕੈਟਰ ਕਮਲਜੀਤ ਸਿੰਘ ਨਾਗਪਾਲ ਤੇ ਪ੍ਰਿਸੀਪਲ ਰੀਟਾ ਨਾਗਪਾਲ ਵਾਇਸ ਪ੍ਰਿਸੀਪਾਲ ਅੰਜੂ ਨਾਗਪਾਲ ਅਤੇ ਸਕੂਲ ਦੇ ਸਟਾਂਪ ਮੈਬਰਾਂ ਵਲੋ ਵਿਦਿਆਰਥਣ ਹਰਵੀਨ ਕੋਰ ਦੇ ਮਾਤਾ ਪਿਤਾ ਨੂੰ ਵਧਾਈਆ ਦਿੱਤੀਆਂ ਅਤੇ ਉਸ ਦੇ ਨਾਲ ਹੀ ਉਸ ਦੇ ਉਜੱਵਲ ਭਵਿਖ ਨਈ ਕਾਮਨਾ ਕੀਤੀਆਂ ਇਸ ਤੋ ਇਲਾਵਾ ਹਰਵੀਨ ਕੋਰ ਦੇ ਮਾਤਾ ਪਿਤਾ ਨੇ ਵੀ ਕਿਹਾਂ ਕਿ ਕੁੜੀਆਂ ਹਮੇਸਾ ਹੀ ਲੜਕਿਆਂ ਨਾਲੋ ਅੱਗੇ ਹਨ ਹਰ ਕੋਈ ਮਾਤਾ ਪਿਤਾ ਲੜਕੀਆਂ ਨੂੰ ਆਪਣੇ ਲੜਕੇ ਵਾਗ ਹੀ ਸਮਝੇ ਅਤੇ ਪੁੱਤਰਾਂ ਵਾਗ ਪਿਆਰ ਕਰੇ ਤਾ ਕਿ ਇਸ ਦੇ ਨਾਲ ਹੀ ਪੰਜਾਬ ਅੰਦਰ ਭਰੂਣ ਹਤਿਆ ਵਰਗੀਆਂ ਬਿਮਾਰੀਆਂ ਦੂਰ ਹੋਣ ਸਕਣ।

