ਸਾਹਿਤ

ਸੀ. ਟੀ ਸਕੈਨ ਤੇ ਐਮ.ਆਰ.ਆਈ. ਸਕੈਨ ਦੇ ਕੋਰਸ ਲਈ ਵੀ ਗੁਰੂ ਨਾਨਕ ਇੰਸਟੀਚਿਊਟ ਨੇ ਕਦਮ ਵਧਾਇਆ

ਦਸਵੀਂ ਅਤੇ ਬਾਰਵੀਂ ਪਾਸ ਨੌਜਵਾਨ ਭਵਿੱਖ ਲਈ ਚਿੰਤਤ ਨਾ ਹੋਣ : ਡਾ. ਡਾਬਰ
ਪਟਿਆਲਾ, 12 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨਾਲੌਜੀ ਪਟਿਆਲਾ ਦੇ ਡਾਇਰੈਕਟਰ ਡਾ. ਸੁਭਾਸ ਡਾਬਰ ਨੇ ਕਿਹਾ ਕਿ ਦਸਵੀਂ ਤੇ ਬਾਰਵੀਂ ਕਲਾਸ ਪਾਸ ਨੌਜਵਾਨ ਵੀ ਡਾਕਟਰੀ ਕਿਤੇ ਵਿਚ ਆਪਣਾ ਭਵਿੱਖ ਬਣਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਹਿੰਮਤ ਨਾ ਛੱਡਣ ਅਤੇ ਸੀ.ਟੀ ਸਕੈਨ, ਐਮ.ਆਰ.ਆਈ. ਸਕੈਨ, ਕੈਥ ਲੈਬ, ਉਟੀ, ਡੀ. ਐਮ.ਐਲ.ਟੀ, ਐਕਸ-ਰੇ, ਅੱਖਾਂ ਦੇ ਕੋਰਸ, ਫਿਜਿਉਥਰੈਪੀ, ਬੀ.ਐਸ.ਸੀ ਦੇ ਕੋਰਸ ਕਰਕੇ ਆਪਣਾ ਭਵਿੱਖ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਕੋਰਸਾਂ ਲਈ ਸਿਰਫ ਕਿਤਾਬਾਂ ਤੱਕ ਹੀ ਸੀਮਿਤ ਨਹੀਂ ਰੱਖਿਆ ਜਾਂਦਾ ਬਲਕਿ ਵਿਦਿਆਰਥੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭੇਜ ਕੇ ਵੀ ਟ੍ਰੇਨਿੰਗ ਕਰਵਾਈ ਜਾਂਦੀ ਹੈ। ਉਨ੍ਹਾਂ ਇਹ ਦੱਸਿਆ ਕਿ ਹਰ ਇਕ ਵਿਦਿਆਰਥੀ ਦੇ ਮਾਤਾ-ਪਿਤਾ ਨਾਲ ਵੀ ਸੰਪਰਕ ਵਿਚ ਰਿਹਾ ਜਾਦਾਂ ਹੈ ਤਾਂ ਕਿ ਕੋਈ ਵੀ ਵਿਦਿਆਰਥੀ ਘਰ ਤੋਂ ਪੜਨ ਲਈ ਆ ਕੇ ਸੰਸਥਾ ਤੋਂ ਬਹਾਰ ਨਾ ਘੁੰਮਦਾ ਫਿਰੇ। ਇਸ ਤੋਂ ਇਲਾਵਾ ਸੰਸਥਾਂ ਵਿਚ ਸੀਸੀਟੀਵੀ ਕੈਮਰੇ ਬਕਾਇਦਾ ਲੱਗੇ ਹੋਏ ਹਨ, ਜੋ ਕਿ ਸੁਰੱਖਿਆ ਲਈ ਸਭ ਤੋਂ ਵੱਧ ਲਾਹੇਵੰਦ ਹਨ।
ਉਨ੍ਹਾਂ ਦੱਸਿਆ ਕਿ ਅਜਿਹੇ ਕੋਰਸਾ ਦਾ ਫਾਇਦਾ ਉਠਾ ਕੇ ਅਣਗਿਣਤ ਬੱਚੇ ਆਪਣਾ ਭਵਿੱਖ ਬਣਾ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਬੱਚੇ ਸਰਕਾਰੀ ਅਦਾਰਿਆਂ ਵਿਚ ਨੌਕਰੀਆਂ ਵੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੇ ਪ੍ਰੈਕਟੀਕਲ ਨੂੰ ਮਜਬੂਤ ਕਰਨ ਲਈ ਸਮੇ-ਸਮੇਂ ਤੇ ਪ੍ਰੋਜੈਕਟਰ ਰਾਹੀਂ ਸਿਲੇਬਸ ਮੁਤਾਬਿਕ ਫਿਲਮਾ ਵੀ ਵਿਖਾਈਆ ਜਾਂਦੀਆਂ ਹਨ। ਇਸ ਨਾਲ ਹਰ ਇਕ ਵਿਦਿਆਰਥੀ ਦੀ ਜਾਣਕਾਰੀ ਵਿਚ ਵਾਧਾ ਹੁੰਦਾ ਹੈ। ਉਨ੍ਹਾ ਦੱਸਿਆ ਕਿ ਗੁਰੂ ਨਾਨਕ ਇੰਸਟੀਚਿਊਟ 1991-92 ਵਿੱਚ ਸਥਾਪਿਤ ਮਹਜ 40 ਵਿਦਿਆਰਥੀਆਂ ਦੇ ਨਾਲ ਸੁਰੂ ਹੋਇਆ ਇੰਸਟੀਚਿਊਟ ਅੱਜ ਆਪਣੀ ਪੰਜ ਮਂਜਿਲਾ ਬਿਲਡਿੰਗ ਵਿੱਚ ਲਗਭਗ 300 ਵਿਦਿਆਰਥੀਆਂ ਦੇ ਨਾਲ ਚੱਲ ਰਿਹਾ ਹੈ। ਇਥੇ ਜਿਹੜੇ ਵੀ ਕੋਰਸ ਕਰਵਾਏ ਜਾਂਦੇ ਹਨ ਉਨਾ ਸਭ ਦੀ “heory and Practical “raining ਦੀ ਪੂਰੀ-ਪੂਰੀ ਸਹੂਲਤਾ ਯਾਨਿ ਕਿ ਪ੍ਰੈਕਟੀਕਲ ਲੈਬਾਂ ਆਧੁਨਿਕ ਸਾਧਨਾ ਨਾਲ ਪੂਰੀ ਤਰਾਂ ਤਿਆਰ ਹਨ। ਹਰ ਤਰਾਂ ਦੀਆਂ ਸੁਵਿਧਾਵਾਂ ਜਿਵੇਂ big spacious –well lighted * ventilated class rooms, common-rooms, canteen, extra activities ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜਾਈ ਉਤੇ ਵੀ ਪੂਰਾ ਜੋਰ ਦਿਤਾ ਜਾਂਦਾ ਹੈ। Well qualified * experienced staff ਦਵਾਰਾ ਵਿਦਿਆਰਥੀਆਂ ਨੂੰ ਪੰਜਾਬੀ, ਹਿੰਦੀ , ਅੰਗਰੇਜੀ ਸਾਰੀਆਂ ਭਾਸ਼ਾਵਾਂ ਵਿੱਚ ਨੋਟਸ ਲਿਖਵਾਏ ਅਤੇ ਸਮਝਾਏ ਜਾਂਦੇ ਹਨ ਜਿਸਦੇ ਨਾਲ ਵਿਦਿਆਰਥੀਆਂ ਦਾ ਕਿਤਾਬਾਂ ਦਾ ਕੋਈ ਖਰਚਾ ਨਹੀ ਹੁੰਦਾ । ਸਲੇਬਸ ਦੇ ਨਾਲ concerned videos ਦਿਖਾ ਕੇ ਪੜਾਈ ਨੂੰ ਹੋਰ ਵੀ ਆਸਾਨ ਬਣਾ ਕੇ ਵਿਦਿਆਰਥੀਆਂ ਨੂੰ ਸਿਖਿਆ ਦਿਤੀ ਜਾਂਦੀ ਹੈ । ਵਿਦਿਆਰਥੀ ਨਾ ਕੇਵਲ ਪੰਜਾਬ ਬਲਕਿ ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਉਤਰ-ਪ੍ਰਦੇਸ਼ ਤੋਂ ਵੀ ਕੋਰਸ ਕਰਨ ਆਉਂਦੇ ਹਨ ਅਤੇ ਨੋਕਰੀਆਂ ਅਤੇ ਸਵੈ-ਰੋਜਗਾਰ ਹਾਸਲ ਕਰਦੇ ਹਨ। 1991 ਤੋਂ ਲੈਕੇ ਅੱਜ ਤੱਕ ਇੰਸਟੀਚਿਊਟ ਤੋਂ ਡਿਪਲੋਮਾ ਲੈਣ ਦੇ ਬਾਦ ਸਾਡੇ ਵਿਦਿਆਰਥੀ ਸਰਕਾਰੀ, ਗੈਰ-ਸਰਕਾਰੀ ਨੋਕਰੀਆਂ ਦੇ ਨਾਲ-ਨਾਲ ਬਹੁਤ ਆਪਣਾ ਸਵੈ-ਰੋਜਗਾਰ ਵੀ ਚਲਾ ਰਹੇ ਹਨ ਯਾਨਿ ਕਿ ਆਪਣੀ ਲੈਬਾਂ, diagnostic centres, optometry ਅਤੇ ਲੇਬਾਂ ਚਲਾ ਰਹੇ ਹਨ। ਅੱਜ ਸਫਲਤਾ ਦੀ ਪੋੜੀ ਚੜਦਾ ਹੋਇਆ ਗੁਰੂ ਨਾਨਕ ਇੰਸਟੀਚਿਊਟ ਪੰਜਾਬ ਦਾ ਨੰ: 1, ਗਲੋਬਲ ਅਚੀਵਰ ਅਵਾਰਡ ਅਤੇ ਬੈਸਟ ਇੰਸਟੀਚਿਊਟ ਦਾ ਵਿਜੇਤਾ ਬਣਕੇ ਆਪਣਾ ਖੂਬ ਨਾਮ ਕਮਾਂ ਰਿਹਾ ਹੈ ਜਿਸ ਦਾ ਚਰÂਦਟਿ ਇਸ ਇੰਸਟੀਚਿਊਟ ਦੇ ਡਾਇਰੈਕਟਰ ਡਾ. ਸੁਭਾਸ਼ ਡਾਵਰ ਦੇ ਨਾਲ-ਨਾਲ ਇਸ ਇੰਸਟੀਚਿਊਟ ਦੇ ਮੇਹਨਤੀ ਸਟਾਫ ਅਤੇ ਵਿਦਿਆਰਥੀਆਂ ਨੂੰ ਵੀ ਜਾਂਦਾ ਹੈ।

Leave a Reply

Your email address will not be published. Required fields are marked *